ਖਾਣੇ ‘ਚ ਇਨ੍ਹਾਂ ਵਸਤੂਆਂ ਨੂੰ ਕਰੋ ਸ਼ਾਮਿਲ

ਵਧਦੀ ਉਮਰ ਦੇ ਨਾਲ ਬੱਚਿਆਂ ਦੇ ਖਾਣ-ਪੀਣ ‘ਚ ਬਦਲਾਅ ਹੋਣਾ ਵੀ ਬਹੁਤ ਜ਼ਰੂਰੀ ਹੈ। ਆਮ ਤੌਰ ‘ਤੇ ਬੱਚੇ ਜਿਵੇਂ-ਜਿਵੇਂ ਵੱਡੇ ਹੁੰਦੇ ਜਾਂਦੇ ਹਨ ਉਨ੍ਹਾਂ ਦਾ ਖੇਡਣਾ ਅਤੇ ਸ਼ਰਾਰਤਾਂ ਵੀ ਵਧਦੀਆਂ ਜਾਂਦੀ ਹੈ। ਅਜਿਹੇ ‘ਚ ਜੇਕਰ ਬੱਚਿਆਂ ਦੀ ਖ਼ੁਰਾਕ ਸਹੀ ਨਾ ਹੋਵੇ ਤਾਂ ਉਨ੍ਹਾਂ ਦੀ ਰੋਗ ਪ੍ਰਤੀਰੋਧੀ ਸਮਰੱਥਾ ਘੱਟ ਹੋ ਸਕਦੀ ਹੈ। ਅਜਿਹਾ ਹੋਣ ‘ਤੇ ਬੱਚਾ ਬੀਮਾਰ ਰਹਿਣ ਲੱਗਦਾ ਹੈ ਆਪਣੇ ਲਾਡਲੇ ਨੂੰ ਹੈਲਦੀ ਰੱਖਣ ਅਤੇ ਉਸ ਦੇ ਸਰੀਰਿਕ ਵਿਕਾਸ ਲਈ ਉਸ ਦੀ ਖ਼ੁਰਾਕ ‘ਚ ਇਨ੍ਹਾਂ ਵਸਤੂਆਂ ਨੂੰ ਜ਼ਰੂਰ ਸ਼ਾਮਲ ਕਰੋ। ਆਓ ਜਾਣਦੇ ਹਾਂ ਕਿ ਉਹ ਕਿਹੜੇ ਆਹਾਰ ਹਨ ਜੋ ਬੱਚਿਆਂ ਦੀ ਖੁਰਾਕ ‘ਚ ਜ਼ਰੂਰ ਸ਼ਾਮਲ ਹੋਣੇ ਚਾਹੀਦੇ ਹਨ।
ਬ੍ਰੌਕਲੀ – ਵਧਦੇ ਬੱਚਿਆਂ ਨੂੰ ਬ੍ਰੌਕਲੀ ਜ਼ਰੂਰ ਖਵਾਉਣੀ ਚਾਹੀਦੀ ਹੈ। ਇਸ ‘ਚ ਵਾਇਟਾਮਿਨ-A ਅਤੇ ਵਾਇਟਾਮਿਨ-C ਹੁੰਦਾ ਹੈ ਜੋ ਇਮਿਊਨ ਸਿਸਟਮ ਨੂੰ ਵੀ ਮਜ਼ਬੂਤ ਕਰਦਾ ਹੈ। ਬੱਚਿਆਂ ਨੂੰ ਪਨੀਰ ਜਾਂ ਫ਼ਿਰ ਸੁਆਦੀ ਸੈੱਲਡ ਬਣਾ ਕੇ ਵੀ ਬ੍ਰੌਕਲੀ ਖਵਾਈ ਜਾ ਸਕਦੀ ਹੈ।
ਵਾਇਟਾਮਿਨ-D ਵਾਲੇ ਆਹਾਰ – ਬੱਚਿਆਂ ਨੂੰ ਵਾਇਟਾਮਿਨ-D ਨਾਲ ਭਰਪੂਰ ਖਾਣਾ ਖਵਾਉਣਾ ਬਹੁਤ ਜ਼ਰੂਰੀ ਹੈ। ਵਾਇਟਾਮਿਨ ਯੁਕਤ ਭੋਜਨ ਖਾਣ ਨਾਲ ਬੱਚਿਆਂ ਦੇ ਸ਼ਰੀਰ ਦੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਬੱਚਿਆਂ ਦੇ ਸ਼ਰੀਰਿਕ ਵਿਕਾਸ ਲਈ ਵਾਇਟਾਮਿਨ-D ਵਾਲਾ ਖਾਣਾ ਜ਼ਰੂਰ ਖਵਾਓ।
ਪ੍ਰੋਟੀਨ ਵਾਲੇ ਆਹਾਰ – ਬੱਚਿਆਂ ਦੀ ਖ਼ੁਰਾਕ ‘ਚ ਦਾਲਾਂ, ਅੰਡੇ, ਮਾਸ ਉਤਪਾਦ, ਸੋਇਆ, ਮੱਛੀ ਅਤੇ ਪ੍ਰੋਟੀਨ ਵਾਲੀਆਂ ਵਸਤੂਆਂ ਜ਼ਰੂਰ ਸ਼ਾਮਿਲ ਕਰੋ। ਇਸ ਤਰ੍ਹਾਂ ਦਾ ਖਾਣਾ ਬੱਚਿਆਂ ਦਾ ਸ਼ਰੀਰਿਕ ਵਿਕਾਸ ‘ਚ ਵਾਧਾ ਕਰੇਗਾ। ਬੱਚਿਆਂ ਨੂੰ ਬੀਮਾਰੀਆਂ ਤੋਂ ਦੂਰ ਅਤੇ ਸਿਹਤਮੰਦ ਰੱਖਣ ਲਈ ਉਸ ਦੇ ਖਾਣੇ ‘ਚ ਸਾਰੇ ਪੋਸ਼ਕ ਤੱਤ ਹੋਣਾ ਬੇਹੱਦ ਜ਼ਰੂਰੀ ਹੈ।
ਖੱਟੇ ਫ਼ਲ ਜ਼ਰੂਰ ਖਵਾਓ – ਬੱਚਿਆਂ ਨੂੰ ਸੰਤਰਾ, ਮਸੰਮੀ, ਨਿੰਬੂ ਅਤੇ ਔਲੇ ਜ਼ਰੂਰ ਖਾਣ ਨੂੰ ਦਿਓ। ਇਸ ‘ਚ ਵਾਇਟਾਮਿਨ C ਦੀ ਭਰਪੂਰ ਮਾਤਰਾ ਹੁੰਦੀ ਹੈ ਜੋ ਰੋਗ ਪ੍ਰਤੀਰੋਧੀ ਸਮਰੱਥਾ ਵਧਾਉਣ ਦਾ ਕੰਮ ਕਰਦੀ ਹੈ। ਆਪਣੇ ਬੱਚਿਆਂ ਨੂੰ ਵਾਇਰਲ ਬੁਖ਼ਾਰ ਤੋਂ ਬਚਾਉਣ ਲਈ ਖੱਟੇ ਫ਼ਲ ਜ਼ਰੂਰ ਖਵਾਓ।
ਲਸਣ – ਲਸਣ ਖਾਣਾ ਸ਼ਰੀਰ ਲਈ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ। ਇਸ ‘ਚ ਐਂਟੀ-ਔਕਸੀਡੈਂਟ ਅਤੇ ਐਂਟੀ-ਬੈਕਟੀਰੀਅਲ ਗੁਣ ਪਾਏ ਜਾਂਦੇ ਹਨ ਜੋ ਸਾਨੂੰ ਹੈਲਦੀ ਰੱਖਣ ‘ਚ ਮਦਦ ਕਰਦੇ ਹਨ। ਰੋਜ਼ਾਨਾ ਖਾਲੀ ਢਿੱਡ ਲਸਣ ਖਾਣ ਨਾਲ ਬੈਕਟੀਰੀਆ ਅਤੇ ਰੋਗਾਂ ਨਾਲ ਲੜਣ ਦੀ ਸ਼ਕਤੀ ਮਿਲਦੀ ਹੈ।
ਮਰਦਾਨਾ ਕਮਜ਼ੋਰੀ, ਢਿੱਲਾਪਨ, ਸ਼ੀਘਰ ਪਤਨ, ਸ਼ੂਗਰ, ਲਕਵਾ, ਅਧਰੰਗ, ਗਠੀਆ ਜਾਂ ਗੁਪਤ ਰੋਗਾਂ ਜਿਵੇਂ ਲਿਊਕੋਰੀਆ, ਮਾਂਹਵਾਰੀ ਦੀਆਂ ਖ਼ਰਾਬੀਆਂ ਜਾਂ ਖ਼ੂਨ ਦਾ ਕਮੀ, ਲਿਵਰ ਦੀ ਕਿਸੇ ਵੀ ਖ਼ਰਾਬੀ, ਤੇਜ਼ਾਬ ਬਣਨ, ਖਾਣਾ ਨਾ ਪਚਣਾ, ਭੁੱਖ ਨਾ ਲੱਗਣੀ, ਸੰਗਰਹਿਣੀ ਦੇ ਪੁਰਾਣੇ ਰੋਗਾਂ ਜਾਂ ਦਿਮਾਗ਼ੀ ਖ਼ਰਾਬੀ, ਦੌਰੇ ਪੈਣੇ, ਮਿਰਗੀ, ਕਮਜ਼ੋਰ ਯਾਦਾਸ਼ਤ, ਹੱਥਾਂ ਪੈਰਾਂ ‘ਚੋਂ ਸੇਕ ਨਿਕਲਣ ਜਾਂ ਛਾਤੀ ਦੇ ਰੋਗਾਂ ਜਿਵੇਂ ਨਿਮੋਨੀਆ, ਕਾਲੀ ਖੰਗ, ਦਮਾ ਜਾਂ ਚਮੜੀ ਦੇ ਰੋਗਾਂ ਜਿਵੇਂ ਖਾਜ, ਮੁਹਾਂਸੇ, ਛਾਈਆਂ ਤੋਂ ਛੁਟਕਾਰਾ ਪਾਉਣ ਲਈ ਜੜੀਆਂ ਬੂਟੀਆਂ ਦੇ ਮਾਹਿਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਸੰਪਰਕ ਕਰੋ।
ਮਰਦਾਂ ਨੂੰ ਇੰਦਰੀ ਵਰਧਕ (ਆਕਾਰ ਵਧਾਉਣ ਵਾਲਾ) ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡਾਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਅੱਜ ਹੀ 416-992-5489 ‘ਤੇ ਫ਼ੋਨ ਕਰੋ।