ਜੱਟ ਸਿੱਖ ਗਿੱਲ ਲੜਕਾ, 1986 ਦਾ ਜਨਮ, ਕੱਦ 5 ਫ਼ੁੱਟ 6 ਇੰਚ, ਕੈਨੇਡਾ ਵਿੱਚ ਵਰਕ ਪਰਮਿਟ ਉੱਤੇ ਰਹਿ ਰਹੇ, M.A. English, PGDCA, DBA, ETT, ਚੰਗੀ ਜੌਬ ਕਰ ਰਹੇ, ਪਰਿਵਾਰਕ ਲਈ ਕੈਨੇਡੀਅਨ ਪੀ.ਆਰ./ਸਿਟੀਜ਼ਨ ਜਾਂ ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਬਿਨਾਂ ਬੱਚੇ ਤੋਂ ਤਲਾਕਸ਼ੁਦਾ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਲੜਕੇ ਦੀ ਨਾਨਕਾ ਪਰਿਵਾਰ ਕੈਨੇਡਾ ਵਿੱਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 1-604-825-2845 ‘ਤੇ ਫੋਨ ਕਰੋ।
***1451***
ਜੱਟ ਸਿੱਖ ਬਰਾੜ ਲੜਕਾ, ਉਮਰ 28 ਸਾਲ, ਕੱਦ 5 ਫ਼ੁੱਟ 8 ਇੰਚ, ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੇ, Diploma in ITI welding, ਚੰਗੀ ਜੌਬ ਕਰ ਰਹੇ ਪਰਿਵਾਰਕ, ਵੈਸ਼ਨੋ ਲਈ ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਕੈਨੇਡਾ ਵਿੱਚ ਸਟੂਡੈਂਟ/ਵਰਕ ਪਰਮਿਟ ਉੱਤੇ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਲੜਕੇ ਦਾ ਦਾਦਕਾ ਪਰਿਵਾਰ ਕੈਨੇਡਾ ਵਿੱਚ ਵੈੱਲ ਸੈਟਲਡ ਹੈ। ਆਪਣਾ ਬਾਇਓਡੈਟਾ ਅਤੇ ਪਿਕਚਰ ਈਮੇਲ ਕਰੋ: baldheerbrar1993@gmail.com ਜਾਂ ਜਾਣਕਾਰੀ ਲਈ 1-778-896-1254 ‘ਤੇ ਫੋਨ ਕਰੋ।
***1440***
ਜੱਟ ਸਿੱਖ ਭੁੱਲਰ ਲੜਕਾ, ਉਮਰ 36 ਸਾਲ, ਕੱਦ 5 ਫ਼ੁੱਟ 8 ਇੰਚ, ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੇ, ਚੰਗੀ ਜੌਬ ਕਰ ਰਹੇ, ਪਰਿਵਾਰਕ ਲਈ ਕੈਨੇਡੀਅਨ/ਅਮੈਰੀਕਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਵੈੱਲ ਸੈਟਲਡ ਹੈ। ਤਲਾਕੁਸ਼ੁਦਾ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਆਪਣਾ ਬਾਇਓਡੈਟਾ ਅਤੇ ਪਿਕਚਰ ਈਮੇਲ ਕਰੋ: rsekhon325@gmail.com ਜਾਂ ਜਾਣਕਾਰੀ ਲਈ 416-624-6118 ਜਾਂ 437-770-9849 ‘ਤੇੇ ਫੋਨ ਕਰੋ।
***1440***
ਜੱਟ ਸਿੱਖ ਲੜਕੀ, ਉਮਰ 33 ਸਾਲ, ਕੱਦ 5 ਫ਼ੁੱਟ 7 ਇੰਚ, ਕੈਨੇਡੀਅਨ ਪੀ.ਆਰ., ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡਾ ਤੋਂ ਵੈੱਲ ਸੈਟਲਡ, ਜੱਟ ਸਿੱਖ ਲੜਕੇ ਦੀ ਲੋੜ ਹੈ। BC ਅਤੇ ਮਾਲਵੇ ਨੂੰ ਪਹਿਲ ਦਿੱਤੀ ਜਾਵੇਗੀ। ਜਾਣਕਾਰੀ ਲਈ 1-604-217-9605 ‘ਤੇ ਫੋਨ ਕਰੋ।
***1431***
ਰਾਮਗੜ੍ਹੀਆ ਧੀਮਾਨ ਸਿੱਖ ਲੜਕੀ, ਉਮਰ 43 ਸਾਲ, ਕੱਦ 5 ਫ਼ੁੱਟ 1 ਇੰਚ, ਗ੍ਰੈਜੂਏਟ, ਵਿਧਵਾ (2 ਬੱਚੇ), ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੀ, ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ, ਵੈੱਲ ਸੈਟਲਡ ਪਰਿਵਾਰਕ ਲੜਕੇ ਦੀ ਲੋੜ ਹੈ। ਲੜਕੀ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਵੈੱਲ ਸੈਟਲਡ ਹੈ। ਆਪਣਾ ਬਾਇਓਡੈਟਾ ਅਤੇ ਪਿਕਚਰ ਈਮੇਲ ਕਰੋ: puneetm77@gmail.com ਜਾਂ ਜਾਣਕਾਰੀ ਲਈ 1-431-336-3235 ‘ਤੇ ਫੋਨ ਕਰੋ।
***1431***
ਟਾਂਕ ਕਸ਼ਤਰੀ ਸਿੱਖ ਪਰਿਵਾਰ ਨਾਲ ਸਬੰਧਤ ਲੜਕੀ, ਉਮਰ 22 ਸਾਲ, ਕੈਨੇਡੀਅਨ ਪੀ.ਆਰ., ਸੋਹਣੀ-ਸੁਨੱਖੀ, ਪਰਿਵਾਰਕ ਲਈ ਇੰਡੀਆ ਤੋੋਂ ਪੜ੍ਹੇ-ਲਿਖੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਉਹੀ ਪਰਿਵਾਰ ਸੰਪਰਕ ਕਰਨ ਜਿਹੜੇ ਲੜਕੀ ਦੇ ਇੰਡੀਆ ਰਹਿੰਦੇ ਭਰਾ, ਉਮਰ 22 ਸਾਲ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਦਾ ਕੈਨੇਡੀਅਨ ਪੀ.ਆਰ ਲੜਕੀ ਨਾਲ ਰਿਸ਼ਤਾ ਕਰਵਾ ਸਕਣ। ਜਾਤਪਾਤ ਦਾ ਕੋਈ ਬੰਧਨ ਨਹੀਂ। ਜਾਣਕਾਰੀ ਲਈ 1-778-878-1252 ‘ਤੇ ਸੰਪਰਕ ਕਰੋ।
***1431***
ਟਾਂਕ ਕਸ਼ਤਰੀ ਸਰਾਓ/ਜੱਸਲ, ਪੱਗੜੀਧਾਰੀ ਲੜਕਾ, ਜਨਮ 27 ਜੂਨ, 1991, ਕੱਦ 5 ਫ਼ੁੱਟ 10 ਇੰਚ, B.Tech in Electronics and Communication Engineering (ECE), ਇੰਡੀਆ ਰਹਿ ਰਹੇ, ਚੰਡੀਗੜ੍ਹ ਵਿੱਚ ਚੰਗੀ ਜੌਬ ਕਰ ਰਹੇ ਲਈ ਕੈਨੇਡਾ ਤੋਂ ਪਰਿਵਾਰਕ ਲੜਕੀ ਦੀ ਲੋੜ ਹੈ। ਜਾਤਪਾਤ ਦਾ ਕੋਈ ਬੰਧਨ ਨਹੀਂ। ਲੜਕੇ ਦੀ ਭੈਣ ਦਾ ਪਰਿਵਾਰ ਕੈਨੇਡਾ ਵਿੱਚ ਵੈੱਲ ਸੈਟਲਡ ਹੈ। ਆਪਣਾ ਬਾਇਓਡੈਟਾ ਅਤੇ ਪਿਕਚਰ ਈਮੇਲ ਕਰੋ gurdeepkaur28@yahoo.com ਜਾਂ ਸੰਪਰਕ ਕਰੋ 416-417-1299
***1431***
ਜੱਟ ਸਿੱਖ ਸਰਾਂ ਲੜਕੀ, ਉਮਰ 33 ਸਾਲ, ਕੱਦ 5 ਫ਼ੁੱਟ 9 ਇੰਚ, ਵਰਕ ਪਰਮਿਟ ਉੱਤੇ ਕੈੈਨੇਡਾ ਰਹਿ ਰਹੀ, MBA, Diploma in Marketing & Food Media, ਹੈਲਥ ਕੇਅਰ ਸਕਰੀਨਰ ਦੀ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਅਮੈਰੀਕਨ ਸਿਟੀਜ਼ਨ/ਗ੍ਰੀਨ ਕਾਰਡ ਹੋਲਡਰ, ਪੜ੍ਹੇ-ਲਿਖੇ ਲੜਕੇ ਦੀ ਲੋੜ ਹੈ। ਲੜਕੀ ਦੀ ਨਾਨਕਾ ਪਰਿਵਾਰ ਅਮਰੀਕਾ ਵਿੱਚ ਵੈੱਲ ਸੈਟਲਡ ਹੈ। ਆਪਣਾ ਬਾਇਓਡੈਟਾ ਅਤੇ ਪਿਕਚਰ ਈਮੇਲ ਕਰੋ: puneetasra 17October@gmail.com ਜਾਂ ਜਾਣਕਾਰੀ ਲਈ 1-437-332-8422 ‘ਤੇ ਫੋਨ ਕਰੋ।
***1431***
ਜੱਟ ਸਿੱਖ ਸਿੱਧੂ ਲੜਕੀ, ਉਮਰ 30 ਸਾਲ, ਕੱਦ 5 ਫ਼ੁੱਟ 4 ਇੰਚ, ਕੈਨੇਡੀਅਨ ਇਮੀਗ੍ਰੈਂਟ, Master’s in Fashion Technology, ਚੰਗੀ ਜੌਬ ਕਰ ਰਹੀ ਪਰਿਵਾਰਕ, ਸੋਹਣੀ-ਸੁਨੱਖੀ ਲਈ ਕੈਨੇਡਾ ਤੋਂ ਪੜ੍ਹੇ-ਲਿਖੇ, ਵੈੱਲ ਸੈਟਲਡ, ਪਰਿਵਾਰਕ ਲੜਕੇ ਦੀ ਲੋੜ ਹੈ। ਆਪਣਾ ਬਾਇਓਡੈਟਾ ਅਤੇ ਪਿਕਚਰ ਈਮੇਲ ਕਰੋ: harjit_bb248@gmail.com ਜਾਂ ਜਾਣਕਾਰੀ ਲਈ 647-242-9723 ‘ਤੇ ਫੋਨ ਕਰੋ।
***1431***
ਰਾਮਗੜ੍ਹੀਆ ਸਿੱਖ ਲੜਕਾ, ਉਮਰ 36 ਸਾਲ, ਕੱਦ 6 ਫ਼ੁੱਟ 2 ਇੰਚ, ਕੈਨੇਡੀਅਨ ਇਮੀਗ੍ਰੈਂਟ, Bacholer’s in Business Administration, ਚੰਗੀ ਨੌਕਰੀ ਕਰ ਰਹੇ, ਸੋਹਣੇ-ਸੁਨੱਖੇ, ਪਰਿਵਾਰਕ ਲਈ ਕੈਨੇਡਾ/ਅਮੈਰੀਕਾ ਤੋਂ ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ, ਘੱਟੋ-ਘੱਟ 5 ਫ਼ੁੱਟ 5 ਇੰਚ, ਜਾਂ ਇਸ ਤੋਂ ਵੱਧ ਕੱਦ ਵਾਲੀ ਲੜਕੀ ਦੀ ਲੋੜ ਹੈ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਵੈੱਲ ਸੈਟਲਡ ਹੈ। ਆਪਣਾ ਬਾਇਓਡੈਟਾ ਅਤੇ ਪਿਕਚਰ ਈਮੇਲ ਕਰੋ: jessy1415@yahoo.com ਜਾਂ ਜਾਣਕਾਰੀ ਲਈ 647-607-6465 ‘ਤੇ ਫੋਨ ਕਰੋ।
***1431***
ਸਿੱਖ ਖਤਰੀ ਲੜਕੀ, 1989 ਬੌਰਨ, 5 ਫ਼ੁੱਟ 1 ਇੰਚ, ਅਮੈਰੀਕਨ ਸਿਟੀਜ਼ਨ ਲਈ ਅਮੈਰੀਕਾ ਤੋਂ ਚੰਗੇ ਪਰਿਵਾਰ ਨਾਲ ਸਬੰਧਤ, ਨੋਨ ਡਰਿੰਕਰ ਲੜਕੇ ਦੀ ਲੋੜ ਹੈ। ਕਲੀਨ ਸ਼ੇਵਨ ਲੜਕੇ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-516-860-2493 ‘ਤੇ ਫੋਨ ਕਰੋ।
***1431***
ਟਾਂਕ ਕਸ਼ਤਰੀ ਲੜਕਾ, ਉਮਰ 32 ਸਾਲ, ਕੱਦ 5 ਫ਼ੁੱਟ 6 ਇੰਚ, ਕੈਨੇਡੀਅਨ ਸਿਟੀਜ਼ਨ, ਕਲੀਨ-ਸ਼ੇਵਨ, ਗ੍ਰੈਜੂਏਟ, non-smoker, ਵੈੱਲ ਸੈਟਲਡ ਲਈ ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਵਿਜ਼ਟਰ/ਵਰਕ ਪਰਮਿਟ/ਸਟੂਡੈਂਟ ਵੀਜ਼ੇ ਉੱਤੇ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਆਪਣਾ ਬਾਇਓਡੈਟਾ ਅਤੇ ਪਿਕਚਰ ਈਮੇਲ ਕਰੋ: harjot.pharwan@gmail.com ਜਾਂ ਜਾਣਕਾਰੀ ਲਈ 1-778-552-6160 ਜਾਂ 1-778-260-1111 ‘ਤੇ ਸੰਪਰਕ ਕਰੋ।
***1431***
ਜੱਟ ਸਿੱਖ ਸਾਬਤ ਸੂਰਤ ਲੜਕਾ, ਉਮਰ 34 ਸਾਲ, ਕੱਦ 5 ਫ਼ੁੱਟ 9 ਇੰਚ, ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੇ, ਵਧੀਆ ਕੰਪਨੀ ਨਾਲ ਜੌਬ ਕਰ ਰਹੇ, ਪਰਿਵਾਰਕ, ਵੈਸ਼ਨੂ ਲਈ ਕੈਨੇਡੀਅਨ/ਅਮੈਰੀਕਨ, ਇਮੀਗ੍ਰੈਂਟ ਜਾਂ ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਕੈਨੇਡਾ ਵਿਚ ਵਿਜ਼ਟਰ/ਸਟੂਡੈਂਟ ਵੀਜ਼ੇ ਜਾਂ ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਆਪਣੀ ਪਿਕਚਰ ਅਤੇ ਬਾਇਓਡੈਟਾ ਈਮੇਲ ਕਰੋ: bootathind13@gmail.com ਜਾਂ ਜਾਣਕਾਰੀ ਲਈ 1-778-680-6713 ‘ਤੇ ਸੰਪਰਕ ਕਰੋ।
***1431***
ਜੱਟ ਸਿੱਖ ਲੜਕੀ, ਉਮਰ 27 ਸਾਲ, ਕੱਦ 5 ਫ਼ੁੱਟ 1 ਇੰਚ, B.pharmacy degree holder, ਵਰਕ ਪਰਮਿਟ ਉੱਤੇ ਅਮੇਰੀਕਾ ਰਹਿ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਅਮੇਰੀਕਨ ਗਰੀਨ ਕਾਰਡ ਹੋਲਡਰ ਜਾਂ ਸਿਟੀਜ਼ਨ, ਸੋਹਣੇ-ਸੁਨੱਖੇ, professionally qualified, ਨਸ਼ਿਆਂ ਤੋਂ ਰਹਿਤ, ਵੈੱਲ ਸੈਟਲਡ ਲੜਕੇ ਦੀ ਲੋੜ ਹੈ। ਆਪਣਾ ਬਾਇਓਡੈਟਾ ਅਤੇ ਪਿਕਚਰ ਈਮੇਲ ਕਰੋ: gsingh21@live.com ਜਾਂ ਜਾਣਕਾਰੀ ਲਈ 1-209-250-6358 ‘ਤੇ ਫੋਨ ਕਰੋ।
***1431***
ਜੱਟ ਸਿੱਖ ਲੜਕਾ, ਉਮਰ 30 ਸਾਲ, ਕੱਦ 5 ਫ਼ੁੱਟ 11 ਇੰਚ, ਕੈਨੇਡੀਅਨ ਇਮੀਗ੍ਰੈਂਟ, M.Sc. IT ਕੀਤੀ ਹੋਈ, ਸੋਹਣਾ-ਸੁਨੱਖਾ, ਨਸ਼ਿਆਂ ਤੋਂ ਰਹਿਤ, ਚੰਗੇ ਖਾਨਦਾਨ ਨਾਲ ਸਬੰਧਤ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ ਵੀਜ਼ੇ/ਵਰਕ ਪਰਮਿਟ ਉੱਤੇ ਕੈਨੇਡਾ ਆਈ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਅੰਮ੍ਰਿਤਸਰ ਅਤੇ ਜਲੰਧਰ ਜ਼ਿਲ੍ਹੇ ਨੂੰ ਪਹਿਲ। ਜਾਣਕਾਰੀ ਲਈ 416-702-3200 ਜਾਂ 905-488-0722 ‘ਤੇ ਫੋਨ ਕਰੋ।
***1431***
ਰਵਿਦਾਸੀਆ ਸਿੱਖ ਪਰਿਵਾਰ ਨਾਲ ਸਬੰਧਤ ਲੜਕੀ, ਉਮਰ 30 ਸਾਲ, ਕੱਦ 5 ਫ਼ੁੱਟ 5 ਇੰਚ, ਕੈਨੇਡੀਅਨ ਪੀ.ਆਰ. B.Sc. Nursing, professionally employed, ਸੋਹਣੀ-ਸੁਨੱਖੀ, ਪਰਿਵਾਰਕ ਲਈ ਪੜ੍ਹੇ-ਲਿਖੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਲੜਕੇ ਦੀ ਲੋੜ ਹੈ। ਆਪਣਾ ਬਾਇਓਡੈਟਾ ਅਤੇ ਪਿਕਚਰ ਈਮੇਲ ਕਰੋ: singhrajinder767@yahoo.com ਜਾਂ ਜਾਣਕਾਰੀ ਲਈ 1-306-414-0007 ‘ਤੇ ਫੋਨ ਕਰੋ।
***1431***
ਜੱਟ ਸਿੱਖ ਲੜਕੀ, ਉਮਰ 33 ਸਾਲ, ਕੱਦ 5 ਫ਼ੁੱਟ 7 ਇੰਚ, ਕੈਨੇਡੀਅਨ ਸਿਟੀਜ਼ਨ, Diploma in Electronics, ਵਧੀਆ ਗੋਰਮਿੰਟ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ, ਤਲਾਕਸ਼ੁਦਾ (ਬਿਨਾਂ ਬੱਚੇ ਤੋਂ) ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੇ-ਲਿਖੇ, ਵੈੱਲ ਸੈਟਲਡ, ਨਸ਼ਿਆਂ ਤੋਂ ਰਹਿਤ, ਚੰਗੇ ਪਰਿਵਾਰ ਨਾਲ ਸਬੰਧਤ ਲੜਕੇ ਦੀ ਲੋੜ ਹੈ। ਵਰਕ ਪਰਮਿਟ ‘ਤੇ ਕੈਨੇਡਾ ਆਏ ਹੋਏ ਲੜਕੇ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਜਾਣਕਾਰੀ ਲਈ 1-604-338-1701 ‘ਤੇ ਫੋਨ ਕਰੋ।
***1431***
ਜੱਟ ਸਿੱਖ ਲੜਕਾ, ਉਮਰ 46 ਸਾਲ, ਕੱਦ 5 ਫ਼ੁੱਟ 7 ਇੰਚ, ਸੋਹਣਾ-ਸੁਨੱਖਾ, ਨਸ਼ਿਆਂ ਤੋਂ ਰਹਿਤ, ਚੰਗੇ ਖਾਨਦਾਨ ਨਾਲ ਸਬੰਧਤ, ਇੰਡੀਆ ਰਹਿ ਰਹੇ ਲਈ ਕੈਨੇਡਾ/ਅਮਰੀਕਾ/ਇੰਡੀਆ ਤੋਂ ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਵੈੱਲ ਸੈਟਲਡ ਹੈ ਅਤੇ ਦੁਆਬੇ ਨਾਲ ਸਬੰਧਤ ਹਨ। ਜਾਣਕਾਰੀ ਲਈ 1-778-892-7323 ‘ਤੇ ਫੋਨ ਕਰੋ।
***1431***
ਜੱਟ ਸਿੱਖ ਸਿੱਧੂ ਇਕਲੌਤਾ ਲੜਕਾ, ਉਮਰ 32 ਸਾਲ, ਕੱਦ 6 ਫ਼ੁੱਟ, ਗ੍ਰੈਜੂਏਟ, ਸੋਹਣਾ-ਸੁਨੱਖਾ, ਪਗੜੀਧਾਰੀ, ਨਸ਼ਿਆਂ ਤੋਂ ਰਹਿਤ, ਇੰਡੀਆ ਰਹਿ ਰਹੇ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਤਲਾਕਸ਼ੁਦਾ ਲੜਕੀ ‘ਤੇ ਵੀ ਵਿਚਾਰ ਕੀਤਾ ਜਾਵੇਗਾ। ਕੈਨੇਡਾ ਵਿੱਚ ਲੜਕੇ ਨੂੰ ਘਰ ਵੀ ਲੈ ਕੇ ਦਿੱਤਾ ਜਾਵੇਗਾ। ਜਾਣਕਾਰੀ ਲਈ 1-604-418-6018 ‘ਤੇ ਫੋਨ ਕਰੋ।
***1431***
ਜੱਟ ਸਿੱਖ ਲੜਕੀ, ਉਮਰ 26 ਸਾਲ, ਕੱਦ 5 ਫ਼ੁੱਟ 5 ਇੰਚ, ਕੈਨੇਡੀਅਨ ਸਿਟੀਜ਼ਨ, RPN, Nursing ਦੀ ਵਧੀਆ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ ਸਿਟੀਜ਼ਨ ਜਾਂ ਇਮੀਗ੍ਰੈਂਟ, ਪੜ੍ਹੇ-ਲਿਖੇ ਵੈੱਲ ਸੈਟਲਡ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਕਲੀਨ ਸ਼ੇਵਨ, ਜੱਟ ਸਿੱਖ ਲੜਕੀ ਦੀ ਲੋੜ ਹੈ। ਆਪਣਾ ਬਾਇਓਡੈਟਾ ਅਤੇ ਪਿਕਚਰ ਈਮੇਲ ਕਰੋ: krg742@gmail.com
***1431***

ਜੱਟ ਸਿੱਖ ਲੜਕਾ, ਉਮਰ 30 ਸਾਲ, ਕੱਦ 5 ਫੁੱਟ 11 ਇੰਚ, ਕੈਨੇਡੀਅਨ ਪੀ. ਆਰ., ਪੜ੍ਹੇ-ਲਿਖੇ, ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੀ-ਲਿਖੀ, ਚੰਗੀ ਜੌਬ ਕਰ ਰਹੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਵੈਲ ਸੈਟਲਡ ਹੈ। ਜਾਣਕਾਰੀ ਲਈ 1-778-891-2834 ਜਾਂ 1-604-961-7542 ‘ਤੇ ਫੋਨ ਕਰੋ।
***1431***
ਜੱਟ ਸਿੱਖ ਲੜਕੀ, ਉਮਰ 44 ਸਾਲ, ਕੱਦ 5 ਫੁੱਟ 6 ਇੰਚ, ਐਮ. ਏ., ਬੀ ਐਡ ਕੀਤੀ ਹੋਈ, ਸੋਹਣੀ ਸੁਨੱਖੀ, ਪਰਿਵਾਰਕ, ਇੰਡੀਆ ਰਹਿ ਰਹੀ, widow (after a short marriage, no kids) ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਵੈਲ ਸੈਟਲਡ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਜਾਣਕਾਰੀ ਲਈ 1-204-880-6447 ‘ਤੇ ਫੋਨ ਕਰੋ।
***1431***
ਜੱਟ ਸਿੱਖ ਲੜਕੀ, ਉਮਰ 48 ਸਾਲ, ਕੱਦ 5 ਫੁੱਟ 5 ਇੰਚ, ਕੈਨੇਡੀਅਨ ਸਿਟੀਜ਼ਨ, ਤਲਾਕਸ਼ੁਦਾ (2 ਬੱਚੇ), ਪਰਿਵਾਰਕ, ਚੰਗੀ ਜੌਬ ਕਰ ਰਹੀ ਲਈ ਕੈਨੇਡਾ ਤੋਂ ਵੈਲ ਸੈਟਲਡ, ਪਰਿਵਾਰਕ ਜੀਵਨ ਸਾਥੀ ਦੀ ਲੋੜ ਹੈ। ਜਾਣਕਾਰੀ ਲਈ 1-236-881-1537 ‘ਤੇ ਫੋਨ ਕਰੋ।
(ਸ਼ਾਮ 5 ਵਜੇ ਬੀ. ਸੀ. ਸਮੇਂ ਮੁਤਾਬਿਕ)

Match for khatri Sikh boy, 39 yrs. old, 5’-7” tall, degree in Computer Science, working in his own field in New York, divorcee, American Citizen. The girl should be professionally educated & employed, beautiful, preferably from Tri State area. Call: 1-516-820-8757
***1431***
Tonk Kshatriya (Chimba) family seeks a suitable match for their son, 31 yrs. old, 5’-5” tall, Canadian PR, Civil Engineering, well settled. The girl should be well educated, beautiful, family oriented, Canadian. Caste no bar. Please send your bio-data & recent picture to: prabhjot.kaur@veeva.com or call: 647-512-0304 or 416-834-9333
***1431***
Hindu Khatri Bhalla family seeks a suitable match for ttheir son, 28 yrs.old, 5’-8″ tall, B.Tech Agriculture Engineering, now doing post graduate diploma in Toronto (Canada), handsome, family oriented. The girl should be well cultured, educated, family oriented, beautiful. Father retired as SDO from water supply and sanitation department, mother retired as vice principal,1 sister, LLM, professor of law in a reputed university in India. Please send your biodata & recent picture to: profbalvinderkaur@gmail.com or call onwhats App:011-91-75080-78664
*** 1440 ***
Sikh family invites alliance for their well settled and educated son, living in California USA, 25 years old, 6’tall, working as Manager, Cloud Architecture for a Multi-National Corporation in San Francisco, CA. The girl should be family oriented, well educated , US Citizen or Immigrant.
Please send your biodata and recent pictures at singh-jai@outlook.com or call 1-559-538-2117 or 1-559-281-9960
*** 1431 ***
Sikh family invites alliance for their well settled and educated son, living in California USA, 29 years old, 6’ 0″ tall, working as Manager, IT Operations for a Multi-National Corporation in San Francisco, CA. The girl should be family oriented, well educated , US Citizen or Immigrant.
Please send your biodata and recent pictures at singh-jai@outlook.com or call 1-559-538-2117 or 1-559-281-9960
*** 1431 ***
Suitable match for Canadian citizen saini Sikh girl, 1982 born, 5’-4″tall, divorceeafter brief marriage lasting a year, Computer engineering from India and B.TECH from BCIT,Vancouver, working as IT professional for credit union in Vancouver. The boy should be educated, settled in Canada. No work permit holdersPlease send your biodata & picture to: mb2020van@gmail.com or whatsapp only at:1-778-598-2369. (email preferred ).
*** 1431 ***
Jat Sikh family seeks a suitable match for their daughter, 31yrs old, 5’-7″ tall, Canadian citizen, brought up in India, French University Educated, Master’s in Public Health on a dual scholarship,doing job as an Oncology Clinical Research Co-ordinator at McGill University.Looking for intelligent,ambitious,career-focused,faimly-oriented, non drinker boy. Contact whatsapp: +91 94649 56087,1-647-772-7267
*** 1431 ***
Jat Sikh parents invite matrimonial alliance for their daughter, 28 yrs. old, 5’-2” tall, Canadian Citizen, B.Sc., B.Ed., degree holder, well settled in Govt. job, beautiful and family oriented. The boy should be born or raised in Canada, professionally qualified and employed and with family values. Please email recent pictures and bio data to: kaurnsingh@yahoo.com or more information please call: 416-427-9328.
***1431***
Ramdasia Sikh weaver family seeks a suitable match for their daughter 30 yrs. old, 5’-4” tall, BDS, working as Dental assistant, Canadian immgrant, professinally educated and employed. please send your bio data and recemt picture to: harkamal0036@gmail.com or call:+91-98157-23536 or 1-438-866-4246
***1431***