ਇੱਗਲੈਂਡ ਦੀ B ਟੀਮ ਨੂੰ ਹਰਾਉਣ ਲਈ ਭਾਰਤ ਨੂੰ ਵਧਾਈ – ਪੀਟਰਸਨ

ਚੇਨਈ – ਇੱਗਲੈਂਡ ਦੇ ਸਾਬਕਾ ਕਪਤਾਨ ਕੈਵਿਨ ਪੀਟਰਸਨ ਨੇ ਭਾਰਤ ਨੂੰ ਉਸ ਦੀ ਬਹੁਤ ਵੱਡੀ ਜਿੱਤ’ਤੇ ਵਧਾਈ ਤਾਂ ਦਿੱਤੀ ਪਰ ਆਪਣੀ ਟੀਮ ਨੂੰ ਇੱਗਲੈਂਡ ਦੀ B ਟੀਮ ਕਰਾਰ ਦੇ ਕੇ ਜਿੱਤ ਦਾ ਮਹੱਤਵ ਘੱਟ ਕਰਨ ਦੀ ਕੋਸ਼ਿਸ਼ ਵੀ ਕੀਤੀ। ਪੀਟਰਸਨ ਨੇ ਭਾਰਤ ਦੀ ਜਿੱਤ ਤੋਂ ਬਾਅਦ ਸੱਖੇਪ ਪਰ ਮਜ਼੍ਹਾਈਆ ਅੱਦਾਜਥ ਵਿੱਚ ਹਿੱਦੀ ਵਿੱਚ ਟਵੀਟ ਕੀਤਾ,” ਬਧਾਈ ਹੋ ਇੱਡੀਆ, ਇੱਗਲੈਂਡ-ਬੀ ਟੀਮ ਕੋ ਹਰਾਨੇ ਕੇ ਲੀਏ।” ਉਸ ਤੋਂ ਬਾਅਦ ਇਸ ਸਾਬਕਾ ਸਟਾਰ ਬੱਲੇਬਾਜਥ ਨੇ ਦੁਨੀਆ ਦੀ ਸਭ ਤੋਂ ਮਜਥਬੂਤ ਟੀਮ ਵਿਰੁੱਧ ਉਸੇ ਦੀ ਧਰਤੀ’ਤੇ ਇੱਨੀ ਮਹੱਤਵਪੂਰਣ ਲੜੀ ‘ਚ ਰੋਟੇਸ਼ਨ ਨੀਤੀ ਜਾਰੀ ਰੱਖਣ ਲਈ ਇੱਗਲੈਂਡ ਐਂਡ ਵੇਲਜ਼ ਕ੍ਰਿਕਟ ਬੋਰਡ ਦੀ ਵੀ ਆਲੋਚਨਾ ਕੀਤੀਾਂ
ਪੀਟਰਸਨ ਨੇ ਕਿਹਾ, ”ਟੈੱਸਟ ਮੈਚ ਜਿੱਤਣ ਲਈ ਸਭ ਤੋਂ ਮੁਸ਼ਕਿਲ ਸਥਾਨ’ਤੇ ਖੇਡਣ ਲਈ ਤੁਸੀਂ ਆਪਣੀ ਸਰਵਸ੍ਰੇਸ਼ਠ ਟੀਮ ਨਹੀਂ ਚੁਣੀਾਂ ਤੁਸੀਂ ਇੱਥੋਂ ਤਕ ਕਿ ਇਸ’ਤੇ ਆਪਣੀਆਂ ਭਾਵਨਾਵਾਂ ਨੂੰ ਜਥਾਹਿਰ ਵੀ ਨਹੀਂ ਕਰ ਸਕਦੇਾਂ … ਹੁਣ ਇੱਕ ਟੈਸਟ ਮੈਚ ਖੇਡਣ ਤੋਂ ਬਾਅਦ ਮੋਇਨ ਅਲੀ ਵਾਪਿਸ ਪਰਤ ਰਿਹੈਾਂ ਵਾਹ!”