ਇੱਗਲੈਂਡ’ਤੇ ਜਿੱਤ ਨਾਲ ਭਾਰਤ WTC ਰੈਂਕਿੱਗ’ਚ ਦੂਜੇ ਸਥਾਨ’ਤੇ

ਚੇਨਈ (ਭਾਸ਼ਾ) – ਇੱਗਲੈਂਡ ਖ਼ਿਲਾਫ਼ ਦੂਜੇ ਟੈੱਸਟ ਮੈਚ ਵਿੱਚ 317 ਦੌੜਾਂ ਦੀ ਵੱਡੀ ਜਿੱਤ ਦੇ ਬਾਅਦ ਭਾਰਤੀ ਟੀਮ ਅੱਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਵਿਸ਼ਵ ਟੈੱਸਟ ਚੈਂਪੀਅਨਸ਼ਿਪ (WTC) ਦੀ ਰੈਂਕਿੱਗ ‘ਚ ਦੂਜੇ ਸਥਾਨ’ਤੇ ਪਹੁੱਚ ਗਈ ਹੈਾਂਚੇਪਾਕ ਦੇ ਮੈਦਾਨ’ਤੇ ਇਸ ਜਿੱਤ ਨਾਲ ਭਾਰਤ WTC ਰੈਂਕਿੱਗ ਵਿੱਚ 69.7 ਅੱਕ ਪ੍ਰਤੀਸ਼ਤ ਅਤੇ ਕੁੱਲ 460 ਅੱਕ ਨਾਲ ਨਿਊ ਜ਼ੀਲੈਂਡ ਤੋਂ ਬਾਅਦ ਦੂਜੇ ਸਥਾਨ’ਤੇ ਪਹੁੱਚ ਗਿਆ ਹੈਾਂਸੂਚੀ ਦੀਆਂ ਸਿਖਰਲੀਆਂ ਦੋ ਟੀਮਾਂ ਲੌਰਡਜ਼ ਦੇ ਮੈਦਾਨ’ਤੇ ਜੂਨ ‘ਚ ਫ਼ਾਈਨਲ ਖੇਡਣਗੀਆਂ ਨਿਊ ਜ਼ੀਲੈਂਡ ਦੇ ਨਾਲ 70 ਦੇ ਅੱਕ ਪ੍ਰਤੀਸ਼ਤ ਨਾਲ ਕੁੱਲ 420 ਅੱਕ ਹਨਾਂ ਭਾਰਤੀ ਟੀਮ ਸੀਰੀਜ਼ ਦਾ ਪਹਿਲਾ ਮੈਚ 227 ਦੌੜਾਂ ਨਾਲ ਹਾਰ ਗਈ ਸੀਾਂ WTC ਫ਼ਾਈਨਲ ਵਿੱਚ ਪਹੁੱਚਣ ਲਈ ਭਾਰਤ ਨੂੰ ਘੱਟ ਤੋਂ ਘੱਟ ਇੱਕ ਜਿੱਤ ਅਤੇ ਇੱਕ ਡਰਾਅ ਦੀ ਜ਼ਰੂਰਤ ਹੈਾਂ
ਇਸ ਟੈੱਸਟ ਤੋਂ ਪਹਿਲਾਂ ਭਾਰਤੀ ਟੀਮ ਚੌਥੇ ਸਥਾਨ’ਤੇ ਸੀਾਂ ਵਿਰਾਟ ਕੋਹਲੀ ਦੀ ਟੀਮ WTC ਚੱਕਰ ਵਿੱਚ ਛੇਵੀਂ ਸੀਰੀਜ਼ ਖੇਡ ਰਹੀ ਹੈ ਜਿਸ ਵਿੱਚ ਉਸ ਨੇ 10 ਮੈਚ ਜਿੱਤੇ ਹਨ ਜਦੋਂਕਿ ਚਾਰ ਵਿੱਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈਾਂ ਇੱਕ ਮੈਚ ਡਰਾਅ ਰਿਹਾ। ਆਸਟਰੇਲੀਆਈ ਟੀਮ 69.2 ਅੱਕ ਪ੍ਰਤੀਸ਼ਤ ਅਤੇ ਕੁੱਲ 332 ਅੱਕਾਂ ਨਾਲ ਦੂਜੇ ਅਤੇ ਇੱਗਲੈਂਡ ਦੀ ਟੀਮ ਚੌਥੇ ਸਥਾਨ’ਤੇ ਹੈਾਂ ਇੱਗਲੈਂਡ ਦੇ ਨਾਮ ਕੁੱਲ 442 ਅੰਕ ਹਨ ਜੋ 76 ਅੱਕ ਪ੍ਰਤੀਸ਼ਤ ਦੇ ਬਰਾਬਰ ਹਨਾਂ ਸੀਰੀਜ਼ ਦਾ ਤੀਜਾ ਮੈਚ 24 ਫ਼ਰਵਰੀ ਤੋਂ ਖੇਡਿਆ ਜਾਵੇਗਾ ਮੋਟੇਰਾ ਮੈਦਾਨ ਵਿੱਚ ਖੇਡਿਆ ਜਾਣ ਵਾਲਾ ਇਹ ਦਿਨ-ਰਾਤ ਦਾ ਪਿੰਕ ਬਾਲ ਵਾਲਾ ਮੈਚ ਹੈਾਂ