ਇਮਰਾਨ ਖਾਨ ਨੇ ਕੀਤੀ ਭਾਰਤੀ ਕ੍ਰਿਕਟ ਟੀਮ ਦੀ ਤਾਰੀਫ਼, ਦੱਸਿਆ ਕਿਵੇਂ ਬਣੀ ਨੱਬਰ 1

ਕਰਾਚੀ – ਪਾਕਿਸਤਾਨ ਦੇ ਪ੍ਰਧਾਨ ਮੱਤਰੀ ਅਤੇ ਸਾਬਕਾ ਕ੍ਰਿਕਟ ਕਪਤਾਨ ਇਮਰਾਨ ਖ਼ਾਨ ਦਾ ਮੱਨਣਾ ਹੈ ਕਿ ਭਾਰਤ ਆਪਣੇ ਬੁਨਿਆਦੀ ਕ੍ਰਿਕਟ ਢਾਂਚੇ ਵਿੱਚ ਸੁਧਾਰ ਕਾਰਨ ਹੀ ਦੁਨੀਆ ਦੀ ਨੱਬਰ ਇੱਕ ਟੀਮ ਬਣ ਰਿਹਾ ਹੈਾਂ ਇਮਰਾਨ ਨੇ ਕਿਹਾ ਕਿ ਪਾਕਿਸਤਾਨ ਹਮੇਸ਼ਾ ਹੀ ਇੱਕ ਚੱਗੀ ਟੀਮ ਸੀ ਪਰ ਕ੍ਰਿਕਟ ਸੰਰਚਨਾ ਵਿੱਚ ਸੁਧਾਰ ਨਾ ਕਰਨ ਕਾਰਣ ਵਿਸ਼ਵ ਵਿੱਚ ਦਬਦਬੇ ਵਾਲੀ ਟੀਮ ਨਹੀਂ ਬਣ ਸਕੀਾਂ
ਇਮਰਾਨ ਨੇ ਇਸਲਾਮਾਬਾਦ ਵਿੱਚ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ, ”ਅੱਜ ਭਾਰਤ ਨੂੰ ਦੇਖੋ, ਉਹ ਦੁਨੀਆ ਵਿੱਚ ਸਿਖਰ ਦੀ ਟੀਮ ਬਣ ਰਹੀ ਹੈ ਕਿਉਂਕਿ ਉਸ ਨੇ ਆਪਣੇ ਢਾਂਚੇ ਵਿੱਚ ਸੁਧਾਰ ਕੀਤਾ ਹੈ ਹਾਲਾਂਕਿ ਸਾਡੇ ਕੋਲ ਜ਼ਿਆਦਾ ਹੁਨਰ ਹੈ। ਉਨ੍ਹਾਂ ਕਿਹਾ, ”ਕਿਸੇ ਢਾਂਚੇ ਨੂੰ ਘੱਟ ਕਰਨ ਅਤੇ ਹੁਨਰ ਨੂੰ ਤਰਾਸ਼ਣ ਵਿੱਚ ਸਮਾਂ ਲੱਗਦਾ ਹੈ, ਪਰ ਮੈਨੂੰ ਪੂਰਾ ਭਰੋਸਾ ਹੈ ਕਿ ਸਾਡੀ ਟੀਮ ਵੀ ਦੁਨੀਆ ਦੀ ਸਿਖਰ ਦੂ ਟੀਮ ਬਣੇਗੀ” ਪਾਕਿਸਤਾਨ ਕ੍ਰਿਕਟ ਬੋਰਡ ਦੇ ਮੁੱਖ ਸਰਪ੍ਰਸਤ ਇਮਰਾਨ ਨੇ ਕਿਹਾ ਕਿ ਆਪਣੇ ਰੁੱਝੇ ਪ੍ਰੋਗਰਾਮ ਕਾਰਨ ਉਨ੍ਹਾਂ ਕੋਲ ਖੇਡ ਲਈ ਜ਼ਿਆਦਾ ਸਮਾਂ ਨਹੀਂਾਂ