ਜੱਟ ਸਿੱਖ ਲੜਕਾ, ਉਮਰ 28 ਸਾਲ, ਕੱਦ 6 ਫੁੱਟ, ਵੈਲ ਸੈਟਲਡ, ਪੜ੍ਹੇ ਲਿਖੇ ਲਈ ਕੈਨੇਡਾ ਤੋਂ ਪੜ੍ਹੀ ਲਿਖੀ ਸੋਹਣੀ-ਸੁਨੱਖੀ, ਲੰਬੀ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ ਵੀਜੇ/ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੀ ਲੜਕੀ ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਆਪਣਾ ਬਾਇਓਡੇਟਾ ਅਤੇ ਪਿਕਚਰ ਈਮੇਲ ਕਰੋ; [email protected] ਜਾਂ ਜਾਣਕਾਰੀ ਲਈ 1-604-506-1114 ਜਾਂ 1-236-632-4404 ‘ਤੇ ਫੋਨ ਕਰੋ।
***1429***
ਜੱਟ ਸਿੱਖ ਧਾਲੀਵਾਲ ਲੜਕਾ, ਉਮਰ 55 ਸਾਲ, ਕੱਦ 6 ਫੁੱਟ 1ਇੰਚ, ਇੰਡੀਆ ਰਹਿ ਰਹੇ, ਤਲਾਕਸ਼ੁਦਾ ਲਈ ਪਰਿਵਾਰਕ ਜੀਵਨ ਸਾਥਣ ਦੀ ਲੋੜ ਹੈ। ਆਪਣਾ ਬਾਇਓਡੇਟਾ ਅਤੇ ਪਿਕਚਰ ਈਮੇਲ ਕਰੋ; [email protected] ਜਾਂ ਜਾਣਕਾਰੀ ਲਈ 1-604-721-6355 ‘ਤੇ ਫੋਨ ਕਰੋ।
***1429***
ਜੱਟ ਸਿੱਖ ਲੜਕਾ, ਉਮਰ 33 ਸਾਲ, ਕੱਦ 5 ਫ਼ੁੱਟ 7 ਇੰਚ, ਕੈਨੇਡੀਅਨ ਸਿਟੀਜ਼ਨ, ਚੰਗੀ ਜੌਬ ਕਰ ਰਹੀ, ਪਰਿਵਾਰਕ ਲਈ ਕੈਨੇਡਾ ਤੋਂ ਪਰਿਵਾਰਕ, ਵੈੱਲ ਸੈਟਲਡ, ਲੜਕੇ ਦੀ ਲੋੜ ਹੈ। ਲੜਕੀ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਵੈੱਲ ਸੈਟਲਡ ਹੈ। ਆਪਣਾ ਬਾਇਓਡੈਟਾ ਅਤੇ ਪਿਕਚਰ ਈਮੇਲ ਕਰੋ: [email protected] ਜਾਂ ਜਾਣਕਾਰੀ ਲਈ 1-604-621-8013 ‘ਤੇ ਫੋਨ ਕਰੋ।
***1429***
ਜੱਟ ਸਿੱਖ ਲੜਕਾ, ਉਮਰ 29 ਸਾਲ, ਕੱਦ 5 ਫ਼ੁੱਟ 10 ਇੰਚ, ਕੈਨੇਡੀਅਨ ਜੰਮਪਲ, Bachelor’s of Appliances, ਗੋਰਮਿੰਟ ਦੀ ਜੌਬ ਕਰ ਰਹੇ, ਸੋਹਣੇ-ਸੁਨੱਖੇ ਲਈ ਕੈਨੇਡੀਅਨ ਜੰਮਪਲ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੋਅਰ ਮੇਨ ਲੈਂਡ ਨੂੰ ਪਹਿਲ। ਜਾਣਕਾਰੀ ਲਈ 1-604-716-4796 ‘ਤੇ ਫੋਨ ਕਰੋ।
***1429***
ਜੱਟ ਸਿੱਖ ਬਰਾੜ ਲੜਕਾ, ਉਮਰ 31 ਸਾਲ, ਕੱਦ 5 ਫ਼ੁੱਟ 9 ਇੰਚ, ਇੰਡੀਆ ਰਹਿ ਰਹੇ, BBA, ਸੋਹਣੇ-ਸੁਨੱਖੇ, ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਪਰਿਵਾਰ ਕੈਨੇਡਾ ਵਿੱਚ ਵੈੱਲ ਸੈਟਲਡ ਹੈ। ਆਪਣਾ ਬਾਇਓਡੈਟਾ ਅਤੇ ਪਿਕਚਰ ਈਮੇਲ ਕਰੋ: [email protected] ਜਾਂ ਜਾਣਕਾਰੀ 1-780-265-3877 ‘ਤੇ ਫੋਨ ਕਰੋ।
***1429***
ਜੱਟ ਸਿੱਖ ਲੜਕਾ, ਉਮਰ 34 ਸਾਲ, ਕੱਦ 5 ਫ਼ੁੱਟ 11 ਇੰਚ, ਸੋਹਣਾ-ਸੁਨੱਖਾ, ਨਸ਼ਿਆਂ ਤੋਂ ਰਹਿਤ, ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੇ, ਆਪਣਾ ਵਧੀਆ ਕਾਰੋਬਾਰ ਕਰ ਰਹੇ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਤਲਾਕਸ਼ੁਦਾ ਲੜਕੀ ‘ਤੇ ਵੀ ਵਿਚਾਰ ਕੀਤਾ ਜਾਵੇਗਾ। ਜਾਣਕਾਰੀ ਲਈ 1-604-825-7282 (any time) ਜਾਂ 1-778-957-4050 (2 ਵਜੇ ਤੱਕ ਵੈਨਕੂਵਰ ਟਾਇਮ) ‘ਤੇ ਫੋਨ ਕਰੋ।
***1429***
ਜੱਟ ਸਿੱਖ ਚਾਹਲ ਲੜਕੀ, ਉਮਰ 34 ਸਾਲ, ਕੱਦ 5 ਫ਼ੁੱਟ 6 ਇੰਚ, ਕੈਨੇਡੀਅਨ ਸਿਟੀਜ਼ਨ, Diploma in Accounting, ਆਪਣਾ ਕਾਰੋਬਾਰ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡਾ/ਅਮੈਰੀਕਾ ਤੋਂ ਪੜ੍ਹੇ-ਲਿਖੇ, ਪਰਿਵਾਰਕ, ਵੈੈੱਲ ਸੈਟਲਡ ਲੜਕੇ ਦੀ ਲੋੜ ਹੈ। ਬੀ.ਸੀ. ਨੂੰ ਪਹਿਲ। ਵਰਕ ਪਰਮਿਟ/ਵਿਜ਼ਟਰ ਵੀਜ਼ੇ ਉੱਤੇ ਕੈਨੇਡਾ ਰਹਿ ਰਹੇ ਲੜਕੇ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਆਪਣਾ ਬਾਇਓਡੈਟਾ ਅਤੇ ਪਿਕਚਰ ਈਮੇਲ ਕਰੋ: [email protected] ਜਾਂ ਜਾਣਕਾਰੀ ਲਈ 1-778-997-6366 ‘ਤੇ ਫੋਨ ਕਰੋ।
***1429***

ਜੱਟ ਸਿੱਖ ਇਕਲੌਤਾ ਲੜਕਾ, ਉਮਰ 31 ਸਾਲ, ਕੱਦ 5 ਫ਼ੁੱਟ 10 ਇੰਚ, ਗ੍ਰੈਜੂਏਟ, ਵਰਕ ਪਰਮਿਟ ‘ਤੇ ਕੈਨੇਡਾ ਆਏ ਹੋਏ, ਪਰਿਵਾਰਕ ਕਾਰੋਬਾਰ ਵਿੱਚ ਕੰਮ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕਾ ਇੰਡੀਆ ਵਿੱਚ ਚੰਗੀ ਜ਼ਮੀਨ ਜਾਇਦਾਦ ਦਾ ਮਾਲਕ ਹੈ। ਜਾਣਕਾਰੀ ਲਈ 1-604-376-8400 ‘ਤੇ ਫੋਨ ਕਰੋ।
***1429**
ਜੱਟ ਸਿੱਖ ਲੜਕੀ, ਉਮਰ 44 ਸਾਲ, ਕੱਦ 5 ਫ਼ੁੱਟ 4 ਇੰਚ, M.A., Diploma in dress designing and cosmotology, ਅਨਮੈਰਿਡ, ਵਰਕ ਪਰਮਿਟ ਉੱਤੇ ਸਰੀ ਕੈਨੇਡਾ ਰਹਿ ਰਹੀ, ਚੰਗੀ ਜੌਬ ਕਰ ਰਹੀ ਲਈ ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ, ਵੈੱਲ ਸੈਟਲਡ, ਪੜ੍ਹੇ-ਲਿਖੇ, ਜੱਟ ਸਿੱਖ ਲੜਕੇ ਦੀ ਲੋੜ ਹੈ। ਲੜਕੀ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 1-778-895-3296 ‘ਤੇ ਫੋਨ ਕਰੋ।
***1429***
ਜੱਟ ਸਿੱਖ ਧਾਲੀਵਾਲ ਲੜਕੀ, ਉਮਰ 32 ਸਾਲ, ਕੱਦ 5 ਫ਼ੁੱਟ 4 ਇੰਚ, ਕੈਨੇਡੀਅਨ ਸਿਟੀਜ਼ਨ, B.Sc. Nursingh, ਹੈਲਥ ਕੇਅਰ ਵਰਕਰ ਦੀ ਜੌਬ ਕਰ ਰਹੇ, ਤਲਾਕਸ਼ੁਦਾ ਲਈ ਕੈਨੇਡਾ/ਅਮੈਰੀਕਾ ਤੋਂ ਪੜ੍ਹੇ-ਲਿਖੇ, ਪਰਿਵਾਰਕ, ਵੈੱਲ ਸੈਟਲਡ, ਚੰਗੀ ਜ਼ਮੀਨ ਜਾਇਦਾਦ ਦੇ ਮਾਲਕ ਲੜਕੀ ਦੀ ਲੋੜ ਹੈ। ਵਰਕ ਪਰਮਿਟ/ਵਿਜ਼ਟਰ/ਤਲਾਕਸ਼ੁਦਾ ਬਿਨਾਂ ਬੱਚੇ ਤੋਂ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਬੀ.ਸੀ. ਨੂੰ ਪਹਿਲ। ਆਪਣਾ ਬਾਇਓਡੈਟਾ ਅਤੇ ਪਿਕਚਰ ਈਮੇਲ ਕਰੋ: [email protected] ਜਾਂ ਜਾਣਕਾਰੀ ਲਈ 011-91-96539-73009 ਜਾਂ 1
-237-887-1880 ‘ਤੇ ਫੋਨ ਕਰੋ।
***1429***
ਜੱਟ ਸਿੱਖ ਧਾਲੀਵਾਲ ਲੜਕਾ, ਉਮਰ 27 ਸਾਲ, ਕੱਦ 5 ਫ਼ੁੱਟ 7 ਇੰਚ, ਇੰਡੀਆ ਰਹਿ ਰਹੇ, B.Sc. Agriculture, M.A. ਕਰ ਰਹੇ, 8 ਏਕੜ ਜ਼ਮੀਨ ਦਾ ਮਾਲਕ, ਵੈਸ਼ਨੋ ਲਈ ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਕੈਨੇਡਾ ਵਿੱਚ ਵਰਕ ਪਰਮਿਟ ਉੱਤੇ ਰਹਿ ਰਹੀ ਲੜਕੀ ਵਾਲੇ ਵੀ ਸੰਪਰਕ ਕਰ ਕਰ ਸਕਦੇ ਹਨ। ਨੈਨੀ ਦੀ ਯੋਗਤਾ ਰੱਖਣ ਵਾਲੀ ਲੜਕੀ ਵੀ ਸੰਪਰਕ ਕਰ ਸਕਦੀ ਹੈ। ਆਪਣਾ ਬਾਇਓਡੈਟਾ ਅਤੇ ਪਿਕਚਰ ਈਮੇਲ ਕਰੋ: [email protected] ਜਾਂ ਜਾਣਕਾਰੀ ਲਈ 1-604-897-1524 ਜਾਂ 011-91-96539-73009 ‘ਤੇ ਫੋਨ ਕਰੋ।
***1429***
ਜੱਟ ਸਿੱਖ ਲੜਕਾ, ਉਮਰ 28 ਸਾਲ, ਕੱਦ 5 ਫ਼ੁੱਟ 8 ਇੰਚ, Automobile Engineering ਦਾ ਤਿੰਨ ਸਾਲ ਦਾ ਡਿਪਲੋਮਾ ਕੀਤਾ ਹੋਇਆ, ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੇ, ਵਧੀਆ ਜੌਬ ਕਰ ਰਹੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ ਵੀਜ਼ੇ ਜਾਂ ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੀ ਲੜਕੀ ਵਾਲੇ ਵੀ ਸੰਪਰਕ ਕਰ ਸਕਦੇ ਹਨ। ਜਾਣਕਾਰੀ ਲਈ 1-250-408-9611 ‘ਤੇ ਸੰਪਰਕ ਕਰੋ।

Jatt Sikh family seeks a suitable match for their daughter, DOB July 1986, 5’-4″ tall, BDS from India,Canadian PR, issueless divorcee after brief marriage , fair. The boy should be Jatt Sikh, teetotaler, educated from respectful family, PR/Citizen or Work Permit holder in Canada. Divorcee (without kid) can be considered. Please send your biodata & recent picture to:[email protected] call: 289-952-7363
*** 1429 ***
Jat Sikh Gill family seeks a suitable match for their canadian citizen daughter, 27 Yrs old 5’-8″ tall, slim, beautiful, BCA from indina, 2 Yrs Mobile web designer study in canada, doing full time job in her field. Boy must be Jat Sikh, tall, well educated in IT field in GTA and preference to Ma area please email recent picture and biodate to: [email protected] or call 416-272-8322 or 437-227-2124.
****1429****
Jat Sikh family seeks a suitable match for their daughter, 31Yrs old 5’-6″ tall canadian born, Bacheler in Business Administration, working in her own field beautiful and family oriented. The boy shoud be Jat Sikh, equally educated and employed, family oriented. Please email recent picture and biodate to: [email protected] or call 1-604-825-1440
****1429****
Ramgarhia Sikh family seeks a suitable match for their son, 32 yrs. old, 5’-10” tall, Canadian PR, Clean shaven, B.tech. in Computer Science, working as Canadian software consultant, handsome, Vegetarian, Non-drinker. The girl should be living in Canada with any status, between 25-30 yrs. of age, atleast 5’-3” to 5’-5” tall, Vegetarian. Call: 011-91-90560-31759
***1429***

Ramgarhia Sikh parents seeking a suitabe match for their Canadian born son 28 yrs. old, 5’-8″ tall, clean-shaven, doing final year residency in Internal Medicine in US, non-drinker, non-smoker and Vegetarian. The girl should be equally qualified with family values from US only. Please email your bio data and recent picture [email protected] or call: 647-573-6774
***ADBI***

Ramgarhia Sikh parents invite a matrimonial alliance for their beautiful, sobre, Canadian born daughter, 28 yrs. old, 5’-3” tall, doing final year residency in Internal Medicine in USA. The boy should be equally qualified with family values, non-drinker, non-smoker from Canada/USA. Please email your recent picture and bio-data to: [email protected] or call 647-573-6774
***1429***