ਬੇਹੱਦ ਲਾਭਕਾਰੀ ਹਨ ਬੇਰ

ਫ਼ਲ ਖਾਣਾ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਮੌਸਮ ਦੇ ਹਿਸਾਬ ਨਾਲ ਫ਼ਲਾਂ ਦਾ ਸੁਆਦ ਵੀ ਬਦਲਦਾ ਰਹਿੰਦਾ ਹੈ। ਬੇਰ ਇੱਕ ਮੌਸਮੀ ਫ਼ਲ ਹੈ। ਬੇਰਾਂ ਨੂੰ ਚੀਨੀ ਖਜੂਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਚੀਨ ‘ਚ ਇਸ ਦੀ ਵਰਤੋਂ ਕਈ ਤਰ੍ਹਾਂ ਦੀਆਂ ਦਵਾਈਆਂ ਬਣਾਉਣ ਲਈ ਕੀਤੀ ਜਾਂਦੀ ਹੈ। ਬੇਰ ‘ਚ ਬਹੁਤ ਘੱਟ ਮਾਤਰਾ ‘ਚ ਕੈਲੋਰੀਜ਼ ਹੁੰਦੀਆਂ ਹਨ। ਇਹ ਊਰਜਾ ਦਾ ਇੱਕ ਚੰਗਾ ਸਰੋਤ ਹਨ। ਬੇਰਾਂ ‘ਚ ਮੈਗਨੀਜ਼ੀਅਮ, ਪੋਟੈਸ਼ੀਅਮ, ਫ਼ਾਸਫ਼ੋਰਸ, ਕੈਲਸ਼ੀਅਮ, ਆਇਰਨ, ਪੋਸ਼ਕ ਤੱਤ, ਵਾਇਟਾਮਿਨ ਅਤੇ ਲਵਣ ਪਾਏ ਜਾਂਦੇ ਹਨ। ਇਨ੍ਹਾਂ ਪੋਸ਼ਕ ਤੱਤਾਂ ਨਾਲ ਹੀ ਬੇਰ ਐਂਟੀਔਕਸੀਡੈਂਟ ਦੇ ਗੁਣਾਂ ਨਾਲ ਭਰਪੂਰ ਹੁੰਦਾ ਹੈ ਜੋ ਸਾਡੀ ਸਿਹਤ ਲਈ ਫ਼ਾਇਦੇਮੰਦ ਹੁੰਦੇ ਹਨ। ਬੇਰ ਇਮਿਊਨਟੀ ਸਿਸਟਮ ਨੂੰ ਮਜ਼ਬੂਤ ਕਰਦੇ ਹਨ, ਜਿਸ ਨਾਲ ਸਰੀਰ ‘ਚ ਰੋਗਾਂ ਤੋਂ ਲੜਨ ਦੀ ਸਮਰੱਥਾ ਵਧਦੀ ਹੈ। ਬੇਰ ਖਾਣ ਨਾਲ ਵਾਰ-ਵਾਰ ਪਿਆਸ ਨਹੀਂ ਲਗਦੀ।
1. ਕੈਂਸਰ ਤੋਂ ਬਚਾਅ – ਰਸੀਲੇ ਬੇਰ ‘ਚ ਕੈਂਸਰ ਕੋਸ਼ੀਕਾਵਾਂ ਨੂੰ ਪਨਪਨ ਤੋਂ ਰੋਕਣ ਦੇ ਗੁਣ ਮੌਜੂਦ ਹੁੰਦੇ ਹਨ। ਬੇਰ ਖਾਣ ਨਾਲ ਕੈਂਸਰ ਤੋਂ ਬਚਾਅ ਕੀਤਾ ਜਾ ਸਕਦਾ ਹੈ।
2. ਭਾਰ ਘੱਟ ਕਰਨ – ਜੇ ਤੁਸੀਂ ਭਾਰ ਘੱਟ ਕਰਨ ਦੇ ਉਪਾਅ ਖੋਜ ਰਹੇ ਹੋ ਤਾਂ ਬੇਰ ਤੁਹਾਡੇ ਲਈ ਇੱਕ ਚੰਗਾਂ ਵਿਕਲਪ ਹੈ। ਬੇਰ ‘ਚ ਕੈਲੋਰੀਜ਼ ਨਾ ਦੇ ਬਰਾਬਰ ਪਾਈਆਂ ਜਾਂਦੀਆਂ ਹਨ ਜਿਸ ਨੂੰ ਖਾਣ ਨਾਲ ਤੁਹਾਡਾ ਭਾਰ ਘੱਟ ਹੁੰਦਾ ਹੈ।
3. ਲਿਵਰ ਨੂੰ ਠੀਕ ਰੱਖੇ – ਬੇਰ ਐਂਟੀਔਕਸੀਡੈਂਟ ਦਾ ਖ਼ਜਾਨਾ ਹੈ। ਲਿਵਰ ਨਾਲ ਜੁੜੀਆਂ ਸਮੱਸਿਆਵਾਂ ਦੇ ਸਮਾਧਾਨ ਲਈ ਬੇਰ ਦਾ ਸੇਵਨ ਕਰਦਾ ਬੇਹੱਦ ਫ਼ਾਇਦੇਮੰਦ ਹੁੰਦਾ ਹੈ।
4. ਚਮੜੀ ਲਈ ਫ਼ਾਇਦੇਮੰਦ – ਬੇਰ ਖਾਣ ਨਾਲ ਚਮੜੀ ਦੀ ਚਮਕ ਲੰਬੇ ਸਮੇਂ ਤਕ ਬਰਕਰਾਰ ਰਹਿੰਦੀ ਹੈ। ਇਸ ‘ਚ ਐਂਟੀਔਕਸੀਡੈਂਟ ਪਾਇਆ ਜਾਂਦਾ ਹੈ ਜੋ ਚਮੜੀ ਨੂੰ ਚਮਕਦਾਰ ਬਣਾਉਣ ‘ਚ ਮਦਦ ਕਰਦਾ ਹੈ।
5. ਕਬਜ਼ ਦੀ ਸਮੱਸਿਆ ਦੂਰ ਕਰੇ – ਜੇ ਤੁਸੀਂ ਕਬਜ਼ ਦੀ ਸਮੱਸਿਆ ਨੂੰ ਲੈ ਕੇ ਪਰੇਸ਼ਾਨ ਰਹਿੰਦੇ ਹੋ ਤਾਂ ਬੇਰ ਤੁਹਾਨੂੰ ਫ਼ਾਇਦਾ ਪਹੁੰਚਾ ਸਕਦੇ ਹਨ। ਬੇਰ ਖਾਣ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ, ਜਿਸ ਨਾਲ ਤੁਹਾਨੂੰ ਕਬਜ਼ ਨਹੀਂ ਹੁੰਦੀ।
6. ਦੰਦਾਂ ਅਤੇ ਹੱਡੀਆਂ ਲਈ ਫ਼ਾਇਦੇਮੰਦ – ਬੇਰ ‘ਚ ਭਰਪੂਰ ਮਾਤਰਾ ‘ਚ ਕੈਲਸ਼ੀਅਮ ਅਤੇ ਫ਼ਾਸਫ਼ੋਰਸ ਮੌਜੂਦ ਹੁੰਦਾ ਹੈ। ਇਹ ਦੰਦਾਂ ਅਤੇ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ।
7. ਖ਼ੁਸ਼ਕੀ ਅਤੇ ਥਕਾਵਟ – ਬੇਰ ‘ਚ ਪ੍ਰੋਟੀਨ, ਵਾਇਟਾਮਿਨ-C ਅਤੇ B ਕੌਮਪਲੈਕਸ ਪ੍ਰਚੁਰ ਮਾਤਰਾ ‘ਚ ਪਾਏ ਜਾਂਦੇ ਹਨ। ਇਸ ਨੂੰ ਖਾਣ ਨਾਲ ਖੁਸ਼ਕੀ ਅਤੇ ਥਕਾਵਟ ਆਦਿ ਦੂਰ ਹੁੰਦੀ ਹੈ।
8. ਖੰਘ ਅਤੇ ਬੁਖ਼ਾਰ – ਤਾਜ਼ੇ ਬੇਰ ‘ਚ ਐਂਟੀ-ਔਕਸੈਡੇਂਟ ਅਤੇ ਐਂਟੀ-ਇਨਫ਼ਲਮੇਟਰੀ ਗੁਣ ਕਾਫ਼ੀ ਮਾਤਰਾ ‘ਚ ਪਾਏ ਜਾਂਦੇ ਹਨ। ਇਸ ਦਾ ਜੂਸ ਪੀਣ ਨਾਲ ਖੰਘ ਅਤੇ ਬੁਖ਼ਾਰ ਨੂੰ ਆਰਾਮ ਮਿਲਦਾ ਹੈ।
ਜੇਕਰ ਤੁਸੀਂ ਉੱਪਰ ਬਿਆਨ ਕੀਤੇ ਕਿਸੇ ਵੀ ਮਸਲੇ ਤੋਂ ਪਰੇਸ਼ਾਨ ਹੋ ਜਾਂ ਕਿਸੇ ਗੁਪਤ ਰੋਗ ਤੋਂ ਪੀੜਤ ਹੋ ਤਾਂ ਇੱਕ ਵਾਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਜ਼ਰੂਰ ਸੰਪਰਕ ਕਰੋ। ਸੂਰਜਵੰਸ਼ੀ ਦਵਾਖ਼ਾਨਾ ਉੱਤਰੀ ਅਮਰੀਕਾ ‘ਚ ਪਿੱਛਲੇ 25 ਸਾਲਾਂ (ਸਾਲ 1994) ਤੋਂ ਲਗਾਤਾਰ ਸੇਵਾ ਨਿਭਾਉਂਦਾ ਆ ਰਿਹਾ ਹੈ। ਮੈਡੀਕਲ ਸਾਇੰਸ ਵਲੋਂ ਸਾਰੀ ਦੁਨੀਆ ‘ਚ ਇਹ ਗੱਲ ਪੂਰੀ ਤਰ੍ਹਾਂ ਸਥਾਪਿਤ ਕੀਤੀ ਜਾ ਚੁੱਕੀ ਹੈ ਕਿ ਪਿਛਲੇ 100 ਸਾਲਾਂ ‘ਚ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ, ਪਰ ਧਿਆਨ ਦੇਣ ਦੀ ਗੱਲ ਇਹ ਹੈ ਕਿ ਫ਼ਿਰ ਵੀ ਮਰਦਾਂ ‘ਚ ਇਰੈਕਟਾਇਲ ਡਿਸਫ਼ੰਕਸ਼ਨ ਭਾਵ ਇੰਦਰੀ ‘ਚ ਤਨਾਅ ਦੀ ਘਾਟ, ਲੰਬਾ ਸਮਾਂ ਹੱਥ ਰਸੀ ਕਾਰਨ ਸ਼ੀਘਰ ਪਤਨ, ਇੰਦਰੀ ਦਾ ਆਕਾਰ ਛੋਟਾ ਹੋਣਾ, ਸ਼ੂਗਰ, ਗਠੀਆ, ਬਲੱਡ ਪ੍ਰੈਸ਼ਰ ਜਾਂ ਰੀੜ੍ਹ ਦੀ ਹੱਡੀ ਦੀਆਂ ਬੀਮਾਰੀਆਂ ਨੂੰ ਅੰਗ੍ਰੇਜ਼ੀ ਦਵਾਈਆਂ ਨਾਲ ਸਿਰਫ਼ ਕੁੱਝ ਹੱਦ ਤਕ ਕੰਟਰੋਲ ਹੀ ਕੀਤਾ ਜਾ ਰਿਹਾ ਹੈ। ਇਨ੍ਹਾਂ ਬੀਮਾਰੀਆਂ ਨੂੰ ਹਮੇਸ਼ਾ ਲਈ ਖਤਮ ਕਰ ਕੇ ਮਰੀਜ਼ ਨੂੰ ਸਿਹਤਮੰਦ ਨਹੀਂ ਬਣਾਇਆ ਜਾ ਰਿਹਾ।
ਮਰਦਾਂ ਨੂੰ ਇੰਦਰੀ ਵਰਧਕ ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡਾਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਦਿੱਤੀ ਜਾਂਦੀ ਹੈ। ਕੁੱਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਬੇਔਲਾਦ ਵੀ ਸਾਡੇ ਕੋਲੋਂ ਸ਼ਰਤੀਆ ਇਲਾਜ ਕਰਵਾ ਸਕਦੇ ਹਨ। ਸਾਡੀਆਂ ਦਵਾਈਆਂ ਨਾਲ ਤੁਸੀਂ ਆਪਣੇ ਸ਼ੁਕਾਉਣੂਆਂ ਦੀ ਕੁਆਲਟੀ ਵਧਾ ਕੇ ਸੀਮਨ ਨੂੰ ਗਾੜ੍ਹਾ ਕਰ ਸਕਦੇ ਹੋ। ਵਧੇਰੇ ਜਾਣਕਾਰੀ ਲਈ ਅੱਜ ਹੀ ਖ਼ਾਨਦਾਨੀ ਹਕੀਮ ਕੇ. ਐੱਸ. ਬੈਂਸ ਨਾਲ 416-992-5489 ‘ਤੇ ਸੰਪਰਕ ਕਰੋ ਜਾਂ ਇਸ ਅਖ਼ਬਾਰ ‘ਚ ਲੱਗਾ ਸੂਰਜਵੰਸ਼ੀ ਦਵਾਖ਼ਾਨੇ ਦਾ ਇਸ਼ਤਿਹਾਰ ਦੇਖੋ।
ਰੋਜ਼ਾਨਾ ਪੀਓ ਸੰਤਰੇ ਦਾ ਜੂਸ
ਸਰਦੀਆਂ ‘ਚ ਧੁੱਪ ਸੇਕਦੇ ਹੋਏ ਸੰਤਰੇ ਖਾਣ ਦਾ ਵੱਖਰਾ ਹੀ ਮਜ਼ਾ ਹੁੰਦਾ ਹੈ। ਇਸ ਮੌਸਮ ‘ਚ ਸਿਹਤ ਲਈ ਸਭ ਤੋਂ ਲਾਹੇਵੰਦ ਸੰਤਰੇ ਦਾ ਰਸ ਹੁੰਦਾ ਹੈ। ਸੰਤਰੇ ਦਾ ਰਸ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਸੰਤਰੇ ਦੇ ਰਸ ‘ਚ ਵਾਇਟਾਮਿਨ-C ਹੁੰਦਾ ਹੈ ਜੋ ਸਰਦੀ, ਖ਼ਾਂਸੀ ਅਤੇ ਫ਼ਲੂ ਵਰਗੇ ਲੱਛਣਾਂ ਨੂੰ ਘੱਟ ਕਰਨ ‘ਚ ਮਦਦ ਕਰ ਸਕਦਾ ਹੈ। ਇਸ ਤੋਂ ਇਲਾਵਾ ਇਸ ‘ਚ ਫ਼ੋਲਿਕ ਐਸਿਡ, ਕੈਲਸ਼ੀਅਮ, ਪ੍ਰੋਟੀਨ, ਲੋਹਾ, ਕਾਰਬੋਹਾਈਡ੍ਰੇਟਸ ਅਤੇ ਗੰਧਕ ਆਦਿ ਭਰਪੂਰ ਮਾਤਰਾ ‘ਚ ਮਿਲਦੇ ਹਨ। ਇਸੇ ਲਈ ਅਸੀਂ ਤੁਹਾਨੂੰ ਸੰਤਰੇ ਦਾ ਰਸ ਪੀਣ ਨਾਲ ਹੋਣ ਵਾਲੇ ਫ਼ਾਇਦੇ ਦੇ ਬਾਰੇ ਦੱਸਣ ਜਾ ਰਹੇ ਹਾਂ …
ਮੋਟਾਪਾ ਕਰੇ ਘੱਟ – ਜੇਕਰ ਤੁਸੀਂ ਲੰਮੀ ਉਮਰ ਅਤੇ ਸਿਹਤਮੰਦ ਜ਼ਿੰਦਗੀ ਚਾਹੁੰਦੇ ਹੋ ਤਾਂ ਹੁਣ ਤੋਂ ਹਰ ਰੋਜ ਸੰਤਰੇ ਦੇ ਰਸ ਨੂੰ ਪੀਣਾ ਸ਼ੁਰੂ ਕਰ ਦਿਓ। ਖੋਜਕਰਤਾਵਾਂ ਨੂੰ ਪਤਾ ਲੱਗਾ ਕਿ ਦਿਨ ‘ਚ ਢਾਈ ਗਲਾਸ ਸੰਤਰੇ ਦਾ ਜੂਸ ਪੀਣ ਨਾਲ ਮੋਟਾਪਾ ਘੱਟ ਹੋ ਸਕਦਾ ਹੈ।
ਦਿਲ ਦੀ ਬੀਮਾਰੀਆਂ ਤੋਂ ਬਚਾਅ – ਜੇਕਰ ਤੁਹਾਨੂੰ ਦਿਲ ਨਾਲ ਸਬੰਧਿਤ ਕੋਈ ਬੀਮਾਰੀ ਹੈ ਤਾਂ ਤੁਹਾਨੂੰ ਸੰਤਰੇ ਦਾ ਜੂਸ ਪੀਣਾ ਚਾਹੀਦਾ ਹੈ। ਲੋੜੀਂਦੇ ਤੱਤਾਂ ਨਾਲ ਭਰਪੂਰ ਸੰਤਰੇ ਦਾ ਜੂਸ ਦਿਲ ਦੀਆਂ ਬੀਮਾਰੀਆਂ ਨੂੰ ਘੱਟ ਕਰਨ ‘ਚ ਮਦਦ ਕਰਦਾ ਹੈ।
ਬਲੱਡ ਸ਼ੂਗਰ ਦਾ ਖਤਰਾ ਘੱਟ ਹੁੰਦੈ – ਸੰਤਰੇ ਦੇ ਰਸ ‘ਚ ਫ਼ਾਈਬਰ, ਵਾਇਟਾਮਿਨਜ਼, ਆਇਰਨ, ਕੈਲਸ਼ੀਅਮ ਅਤੇ ਐਂਟੀ-ਔਕਸੀਡੈਂਟ ਗੁਣ ਹੁੰਦੇ ਹਨ ਜਿਸ ਨਾਲ ਬਲੱਡ ਸ਼ੂਗਰ ਨੂੰ ਕਾਬੂ ‘ਚ ਕੀਤਾ ਜਾ ਸਕਦਾ ਹੈ। ਅਜਿਹੇ ‘ਚ ਸ਼ੂਗਰ ਦੇ ਮਰੀਜ਼ਾਂ ਨੂੰ ਇਸ ਨੂੰ ਆਪਣੀ ਖੁਰਾਕ ‘ਚ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ।
ਇਮਿਯੂਨ ਸਿਸਟਮ ਨੂੰ ਕਰੇ ਮਜਬੂਤ – ਸੰਤਰੇ ਦੇ ਰਸ ‘ਚ ਵਾਇਟਾਮਿਨ-C ਭਰਪੂਰ ਮਾਤਰਾ ‘ਚ ਹੁੰਦਾ ਹੈ ਜੋ ਐਂਟੀ-ਔਕਸੀਡੈਂਟ ਵਜੋਂ ਕੰਮ ਕਰਦਾ ਹੈ। ਵਾਇਟਾਮਿਨ-C ਇਮਿਯੂਨ ਸਿਸਟਮ ਨੂੰ ਮਜ਼ਬੂਤ ਕਰਨ ‘ਚ ਸਰਗਰਮ ਭੂਮਿਕਾ ਅਦਾ ਕਰ ਸਕਦਾ ਹੈ। ਇਸ ਨਾਲ ਸ਼ਰੀਰ ਨੂੰ ਬੀਮਾਰੀਆਂ ਘੱਟ ਹੁੰਦੀਆਂ ਹਨ।
ਜ਼ੁਕਾਮ ਅਤੇ ਖੰਘ ਤੋਂ ਬਚਾਅ ਕਰੇਗਾ
ਸੰਤਰੇ ‘ਚ ਪਾਇਆ ਜਾਣ ਵਾਲਾ ਵਾਇਟਾਮਿਨ-ਸੀ ਜ਼ੁਕਾਮ, ਖੰਘ ਅਤੇ ਫ਼ਲੂ ਵਰਗੇ ਲੱਛਣਾਂ ਨੂੰ ਘਟਾਉਣ ‘ਚ ਮਦਦ ਕਰਦਾ ਹੈ। ਸੰਤਰੇ ਦਾ ਰਸ ਨਾ ਸਿਰਫ਼ ਠੰਡੇ ਅਤੇ ਫ਼ਲੂ ਵਰਗੇ ਲੱਛਣਾਂ ਤੋਂ ਬਚਾਵੇਗਾ ਸਗੋਂ ਤੁਹਾਨੂੰ ਲਾਗ ਦੇ ਬਹੁਤ ਸਾਰੇ ਖ਼ਤਰਿਆਂ ਤੋਂ ਵੀ ਦੂਰ ਰੱਖਣ ‘ਚ ਸਹਾਇਤਾ ਕਰੇਗਾ।
ਚਿਹਰੇ ਦੀ ਚਮੜੀ ਲਈ ਫ਼ਾਇਦੇਮੰਦ – ਪੌਸ਼ਟਿਕ ਅਤੇ ਔਸ਼ਦੀ ਗੁਣਾਂ ਨਾਲ ਭਰਪੂਰ ਸੰਤਰੇ ਦਾ ਰਸ ਸਿਹਤ ਦੇ ਨਾਲ ਚਿਹਰੇ ਦੀ ਚਮੜੀ ਲਈ ਵੀ ਫ਼ਾਇਦੇਮੰਦ ਹੁੰਦਾ ਹੈ। ਇਹ ਮਰੀ ਹੋਈ ਚਮੜੀ ਦੇ ਸੈੱਲਜ਼ ਨੂੰ ਸਾਫ਼ ਕਰ ਕੇ ਨਵੀਂ ਚਮੜੀ ਬਣਾਉਣ ‘ਚ ਮਦਦ ਕਰਦਾ ਹੈ। ਅਜਿਹੇ ‘ਚ ਚਮੜੀ ਡੂੰਘਾਈ ਤੋਂ ਪੋਸ਼ਿਤ ਹੋਣ ਦੇ ਨਾਲ-ਨਾਲ ਸਾਫ਼, ਨਿਖ਼ਰੀ ਅਤੇ ਜਵਾਨ ਦਿਖਾਈ ਦਿੰਦੀ ਹੈ।
ਜੇਕਰ ਤੁਸੀਂ ਉੱਪਰ ਬਿਆਨ ਕੀਤੇ ਕਿਸੇ ਵੀ ਮਸਲੇ ਤੋਂ ਪਰੇਸ਼ਾਨ ਹੋ ਜਾਂ ਕਿਸੇ ਗੁਪਤ ਰੋਗ ਤੋਂ ਪੀੜਤ ਹੋ ਤਾਂ ਇੱਕ ਵਾਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਜ਼ਰੂਰ ਸੰਪਰਕ ਕਰੋ। ਸੂਰਜਵੰਸ਼ੀ ਦਵਾਖ਼ਾਨਾ ਉੱਤਰੀ ਅਮਰੀਕਾ ‘ਚ ਪਿੱਛਲੇ 25 ਸਾਲਾਂ (ਸਾਲ 1994) ਤੋਂ ਲਗਾਤਾਰ ਸੇਵਾ ਨਿਭਾਉਂਦਾ ਆ ਰਿਹਾ ਹੈ। ਮੈਡੀਕਲ ਸਾਇੰਸ ਵਲੋਂ ਸਾਰੀ ਦੁਨੀਆ ‘ਚ ਇਹ ਗੱਲ ਪੂਰੀ ਤਰ੍ਹਾਂ ਸਥਾਪਿਤ ਕੀਤੀ ਜਾ ਚੁੱਕੀ ਹੈ ਕਿ ਪਿਛਲੇ 100 ਸਾਲਾਂ ‘ਚ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ, ਪਰ ਧਿਆਨ ਦੇਣ ਦੀ ਗੱਲ ਇਹ ਹੈ ਕਿ ਫ਼ਿਰ ਵੀ ਮਰਦਾਂ ‘ਚ ਇਰੈਕਟਾਇਲ ਡਿਸਫ਼ੰਕਸ਼ਨ ਭਾਵ ਇੰਦਰੀ ‘ਚ ਤਨਾਅ ਦੀ ਘਾਟ, ਲੰਬਾ ਸਮਾਂ ਹੱਥ ਰਸੀ ਕਾਰਨ ਸ਼ੀਘਰ ਪਤਨ, ਇੰਦਰੀ ਦਾ ਆਕਾਰ ਛੋਟਾ ਹੋਣਾ, ਸ਼ੂਗਰ, ਗਠੀਆ, ਬਲੱਡ ਪ੍ਰੈਸ਼ਰ ਜਾਂ ਰੀੜ੍ਹ ਦੀ ਹੱਡੀ ਦੀਆਂ ਬੀਮਾਰੀਆਂ ਨੂੰ ਅੰਗ੍ਰੇਜ਼ੀ ਦਵਾਈਆਂ ਨਾਲ ਸਿਰਫ਼ ਕੁੱਝ ਹੱਦ ਤਕ ਕੰਟਰੋਲ ਹੀ ਕੀਤਾ ਜਾ ਰਿਹਾ ਹੈ। ਇਨ੍ਹਾਂ ਬੀਮਾਰੀਆਂ ਨੂੰ ਹਮੇਸ਼ਾ ਲਈ ਖਤਮ ਕਰ ਕੇ ਮਰੀਜ਼ ਨੂੰ ਸਿਹਤਮੰਦ ਨਹੀਂ ਬਣਾਇਆ ਜਾ ਰਿਹਾ।
ਮਰਦਾਂ ਨੂੰ ਇੰਦਰੀ ਵਰਧਕ ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡਾਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਦਿੱਤੀ ਜਾਂਦੀ ਹੈ। ਕੁੱਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਬੇਔਲਾਦ ਵੀ ਸਾਡੇ ਕੋਲੋਂ ਸ਼ਰਤੀਆ ਇਲਾਜ ਕਰਵਾ ਸਕਦੇ ਹਨ। ਸਾਡੀਆਂ ਦਵਾਈਆਂ ਨਾਲ ਤੁਸੀਂ ਆਪਣੇ ਸ਼ੁਕਾਉਣੂਆਂ ਦੀ ਕੁਆਲਟੀ ਵਧਾ ਕੇ ਸੀਮਨ ਨੂੰ ਗਾੜ੍ਹਾ ਕਰ ਸਕਦੇ ਹੋ। ਵਧੇਰੇ ਜਾਣਕਾਰੀ ਲਈ ਅੱਜ ਹੀ ਖ਼ਾਨਦਾਨੀ ਹਕੀਮ ਕੇ. ਐੱਸ. ਬੈਂਸ ਨਾਲ 416-992-5489 ‘ਤੇ ਸੰਪਰਕ ਕਰੋ ਜਾਂ ਇਸ ਅਖ਼ਬਾਰ ‘ਚ ਲੱਗਾ ਸੂਰਜਵੰਸ਼ੀ ਦਵਾਖ਼ਾਨੇ ਦਾ ਇਸ਼ਤਿਹਾਰ ਦੇਖੋ।
ਸਿਰਦਰਦ ਤੋਂ ਰਾਹਤ ਦਿਵਾਉਣ ਵਾਲੇ ਤਰਲ ਪਦਾਰਥ
ਭੱਜ-ਦੌੜ ਅਤੇ ਰੁੱਝੇ ਲਾਈਫ਼ਸਟਾਈਲ ਦਾ ਅਸਰ ਸਾਡੀ ਸਿਹਤ ‘ਤੇ ਪੈਂਦਾ ਹੈ। ਖ਼ਾਸ ਤੌਰ ‘ਤੇ ਘੰਟਿਆਂ ਤੱਕ ਲੈਪਟੌਪ, ਕੰਪਿਊਟਰ, ਮੋਬਾਇਲ ਫ਼ੋਨ ਦੀ ਵਰਤੋਂ ਕਰਨ ਨਾਲ ਸਿਰਦਰਦ ਦੀ ਸਮੱਸਿਆ ਹੁੰਦੀ ਹੈ। ਇਸ ਦੇ ਪਿੱਛੇ ਦਾ ਇੱਕ ਕਾਰਨ ਚਿੰਤਾ, ਥਕਾਵਟ ਅਤੇ ਤਨਾਅ ਵੀ ਮੰਨਿਆ ਜਾਂਦਾ ਹੈ। ਅਜਿਹੇ ‘ਚ ਕਈ ਵਾਰ ਤਾਂ ਇਹ ਦਰਦ ਘੰਟਿਆਂ ਤੱਕ ਪ੍ਰੇਸ਼ਾਨ ਕਰਦਾ ਹੈ। ਉਂਝ ਤਾਂ ਇਸ ਤੋਂ ਨਿਜ਼ਾਤ ਪਾਉਣ ਲਈ ਲੋਕ ਵੱਖ-ਵੱਖ ਤਰ੍ਹਾਂ ਦੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ ਪਰ ਬਾਰ-ਬਾਰ ਦਵਾਈ ਖਾਣ ਨਾਲ ਸਿਹਤ ਨੂੰ ਨੁਕਸਾਨ ਝੱਲਣਾ ਪੈ ਸਕਦਾ ਹੈ। ਅਜਿਹੇ ‘ਚ ਤੁਸੀਂ ਵੀ ਸਿਰਦਰਦ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਅਸੀਂ ਤੁਹਾਨੂੰ ਕੁੱਝ ਹੈਲਦੀ ਹੋਮਮੇਡ ਤਰਲ ਪਦਾਰਥ ਦੱਸਦੇ ਹਾਂ ਜਿਸ ਦੀ ਵਰਤੋਂ ਕਰਨ ਨਾਲ ਸਿਰਦਰਦ ਤੋਂ ਛੁਟਕਾਰਾ ਮਿਲਣ ਦੇ ਨਾਲ ਤੁਹਾਨੂੰ ਤਾਜ਼ਾ ਮਹਿਸੂਸ ਹੋਵੇਗਾ।
ਪੁਦੀਨੇ ਦੀ ਚਾਹ – ਪੁਦੀਨੇ ‘ਚ ਐਂਟੀ-ਔਕਸੀਡੈਂਟ, ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ ਆਦਿ ਗੁਣ ਹੁੰਦੇ ਹਨ। ਇਸ ਦੀ ਚਾਹ ਪੀਣ ਨਾਲ ਸਿਰਦਰਦ ਠੀਕ ਹੋਣ ਦੇ ਨਾਲ ਅਪੱਚ, ਉਲਟੀ ਦੀ ਪਰੇਸ਼ਾਨੀ ਤੋਂ ਵੀ ਰਾਹਤ ਮਿਲਦੀ ਹੈ। ਤਨਾਅ ਦੂਰ ਹੋ ਕੇ ਠੰਡਕ ਅਤੇ ਤਾਜ਼ਾ ਮਹਿਸੂਸ ਹੁੰਦੀ ਹੈ।
ਪੁਦੀਨੇ ਵਾਲੀ ਚਾਹ ਬਣਾਉਣ ਦੀ ਵਿਧੀ – ਇੱਕ ਪੈਨ ‘ਚ ਇੱਕ ਕੱਪ ਪਾਣੀ ਅਤੇ ਪੁਦੀਨੇ ਦੀਆਂ ਕੁੱਝ ਪੱਤੀਆਂ ਪਾਓ। ਹੁਣ ਇਸ ‘ਚ ਚੁਟਕੀ ਭਰ ਕਾਲੀ ਮਿਰਚ ਅਤੇ ਸੁਆਦ ਅਨੁਸਾਰ ਕਾਲਾ ਲੂਣ ਮਿਲਾਓ। ਪੰਜ ਮਿੰਟ ਤਕ ਇਸ ਨੂੰ ਉਬਾਲ ਕੇ ਛਾਣ ਲਓ। ਤਿਆਰ ਚਾਹ ਨੂੰ ਕੋਸਾ ਕਰ ਕੇ ਪੀਣ ਦਾ ਮਜ਼ਾ ਲਓ।
ਬਾਦਾਮ ਵਾਲਾ ਦੁੱਧ – ਬਾਦਾਮ ਅਤੇ ਦੁੱਧ ‘ਚ ਕੈਲਸ਼ੀਅਮ, ਪ੍ਰੋਟੀਨ, ਮੈਗਨੀਜ਼ੀਅਮ, ਫ਼ਾਈਬਰ, ਐਂਟੀ-ਔਕਸੀਡੈਂਟ ਆਦਿ ਗੁਣ ਹੁੰਦੇ ਹਨ। ਅਜਿਹੇ ‘ਚ ਮੌਜੂਦ ਮੈਗਨੀਜ਼ੀਅਮ ਮਾਈਗ੍ਰੇਨ ਦੇ ਦਰਦ ਨੂੰ ਠੀਕ ਕਰਨ ‘ਚ ਮਦਦ ਕਰਦਾ ਹੈ। ਮਾਹਿਰਾਂ ਵਲੋਂ ਵੀ ਸਿਰਦਰਦ ਦੀ ਸਮੱਸਿਆ ਹੋਣ ‘ਤੇ ਬਾਦਾਮ ਵਾਲਾ ਦੁੱਧ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ।
ਬਾਦਾਮ ਵਾਲਾ ਦੁੱਧ ਬਣਾਉਣ ਦੀ ਵਿਧੀ – ਇਸ ਨੂੰ ਬਣਾਉਣ ਲਈ 4-5 ਬਾਦਾਮਾਂ ਨੂੰ ਮਿਕਸੀ ‘ਚ ਪੀਸ ਕੇ ਪੇਸਟ ਬਣਾਓ। ਫ਼ਿਰ ਇੱਕ ਗਿਲਾਸ ਦੁੱਧ ਨੂੰ ਗਰਮ ਕਰਕੇ ਉਸ ‘ਚ ਬਾਦਾਮ ਅਤੇ ਸ਼ਹਿਦ ਮਿਲਾਓ। ਤਿਆਰ ਬਾਦਾਮ ਵਾਲੇ ਦੁੱਧ ਨੂੰ ਸੌਣ ਤੋਂ ਪਹਿਲਾਂ ਪੀਣ ਦਾ ਮਜ਼ਾ ਲਓ।
ਅਦਰਕ ਦਾ ਰਸ – ਅਦਰਕ ‘ਚ ਵਾਇਟਾਮਿਨ, ਆਇਰਨ, ਫ਼ਾਈਬਰ, ਐਂਟੀ-ਔਕਸੀਡੈਂਟ, ਐਂਟੀ-ਵਾਇਰਲ ਗੁਣ ਹੋਣ ਨਾਲ ਦਰਦ ਦੀ ਸਮੱਸਿਆ ਤੋਂ ਆਰਾਮ ਮਿਲਦਾ ਹੈ। ਹਮੇਸ਼ਾ ਕੁੱਝ ਲੋਕ ਸਿਰਦਰਦ ਦੀ ਪ੍ਰੇਸ਼ਾਨੀ ਨੂੰ ਦੂਰ ਕਰਨ ਲਈ ਅਦਰਕ ਵਾਲੀ ਚਾਹ ਪੀਂਦੇ ਹਨ ਪਰ ਮਾਹਿਰਾਂ ਵਲੋਂ ਇਸ ਦੀ ਚਾਹ ਦੀ ਜਗ੍ਹਾ ਰਸ ਪੀਣਾ ਜ਼ਿਆਦਾ ਲਾਭਕਾਰੀ ਮੰਨਿਆ ਜਾਂਦਾ ਹੈ। ਇੱਕ ਰਿਸਰਚ ਮੁਤਾਬਕ 100 ਮਾਈਗ੍ਰੇਨ ਮਰੀਜ਼ਾਂ ਨੂੰ ਅਟੈਕ ਦੇ ਸਮੇਂ ਅਦਰਕ ਦਾ ਰਸ ਪਿਲਾਇਆ ਗਿਆ। ਇਸ ਨਾਲ ਉਨ੍ਹਾਂ ਦੀ ਸਿਹਤ ‘ਚ ਜ਼ਿਆਦਾ ਸੁਧਾਰ ਦਿਖਾਈ ਦਿੱਤਾ। ਇਸ ਦੀ ਵਰਤੋਂ ਨਾਲ ਸਿਰ ‘ਚ ਜਾਣ ਵਾਲੇ ਖ਼ੂਨ ਦਾ ਬੈਲੇਂਸ ਰੱਖਣ ‘ਚ ਮਦਦ ਮਿਲਦੀ ਹੈ।
ਅਦਰਕ ਦਾ ਰਸ ਬਣਾਉਣ ਦੀ ਵਿਧੀ – ਸਭ ਤੋਂ ਪਹਿਲਾਂ ਪੈਨ ‘ਚ ਇੱਕ ਕੱਪ ਪਾਣੀ ਅਤੇ ਇੱਕ ਇੰਚ ਅਦਰਕ ਦੇ ਟੁੱਕੜੇ ਨੂੰ ਪੀਸ ਕੇ ਪਾਓ। ਹੌਲੀ ਅੱਗ ‘ਤੇ ਇੱਕ-ਦੋ ਉਬਾਲ ਆਉਣ ਦਿਓ। ਤਿਆਰ ਪਾਣੀ ਨੂੰ ਛਾਣਨੀ ਨਾਲ ਛਾਣ ਕੇ ਇਸ ‘ਚ ਇੱਕ ਛੋਟਾ ਚੱਮਚਾ ਨਿੰਬੂ ਦਾ ਰਸ ਅਤੇ ਸੁਆਦ ਅਨੁਸਾਰ ਸ਼ਹਿਦ ਮਿਲਾ ਕੇ ਪੀਓ।
ਤੁਲਸੀ ਵਾਲੀ ਚਾਹ – ਤੁਲਸੀ ‘ਚ ਐਂਟੀ-ਔਕਸੀਡੈਂਟ, ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ ਗੁਣ ਹੁੰਦੇ ਹਨ। ਅਜਿਹੇ ‘ਚ ਇਸ ਨਾਲ ਤਿਆਰ ਚਾਹ ਦੀ ਵਰਤੋਂ ਕਰਨ ਨਾਲ ਸਿਰਦਰਦ ਘੱਟ ਹੋਣ ਦੇ ਨਾਲ-ਨਾਲ ਤਾਜ਼ਾ ਮਹਿਸੂਸ ਵੀ ਹੁੰਦਾ ਹੈ। ਇਹ ਮੌਜੂਦ ਐਂਟੀ-ਸਟਰੈੱਸ ਗੁਣ ਤਨਾਅ ਨੂੰ ਘੱਟ ਕਰਨ ‘ਚ ਮਦਦ ਕਰਦੇ ਹਨ। ਨਾਲ ਹੀ ਇਮਿਊਨਿਟੀ ਵਧਣ ਨਾਲ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ। ਮਾਈਗ੍ਰੇਨ ਅਤੇ ਸਾਈਨਸ ਦੀ ਸਮੱਸਿਆ ਹੋਣ ‘ਤੇ ਇਸ ਦੀ ਵਰਤੋਂ ਕਰਨੀ ਫ਼ਾਇਦੇਮੰਦ ਹੁੰਦੀ ਹੈ।
ਤੁਲਸੀ ਵਾਲੀ ਚਾਹ ਬਣਾਉਣ ਦੀ ਵਿਧੀ – ਪੈਨ ‘ਚ ਦੋ ਕੱਪ ਪਾਣੀ ਅਤੇ ਤੁਲਸੀ ਦੀਆਂ 15 ਪੱਤੀਆਂ ਤੋੜ ਕੇ ਉਬਾਲੋ। ਪਾਣੀ ਦੇ ਅੱਧਾ ਹੋਣ ‘ਤੇ ਇਸ ਨੂੰ ਅੱਗ ਤੋਂ ਉਤਾਰ ਲਓ। ਤਿਆਰ ਚਾਹ ਨੂੰ ਛਾਣ ਕੇ ਉਸ ‘ਚ ਸ਼ਹਿਦ ਮਿਲਾਓ ਅਤੇ ਪੀਣ ਦਾ ਮਜ਼ਾ ਲਓ।
ਸਿਰਦਰਦ ਦੀ ਸਮੱਸਿਆ ਤੋਂ ਬਚਣ ਦੇ ਹੋਰ ਉਪਾਅ
1. ਲੌਂਗ ਦੇ ਤੇਲ ਨਾਲ ਸਿਰ ਦੀ ਮਾਲਿਸ਼ ਕਰੋ। ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ, ਐਂਟੀ-ਔਕਸੀਡੈਂਟ ਗੁਣਾਂ ਨਾਲ ਭਰਪੂਰ ਲੌਂਗ ਸਿਰਦਰਦ ਨੂੰ ਘੱਟ ਕਰ ਕੇ ਰਿਲੈਕਸ ਮਹਿਸੂਸ ਕਰਵਾਉਣ ‘ਚ ਮਦਦ ਕਰੇਗਾ।
2. ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਦਾਲਚੀਨੀ ਵੀ ਕਾਰਗਰ ਮੰਨੀ ਜਾਂਦੀ ਹੈ। ਇਸ ਲਈ ਇੱਕ ਵੱਡਾ ਚੱਮਚਾ ਦਾਲਚੀਨੀ ਪਾਊਡਰ ‘ਚ ਮਿਲਾ ਕੇ ਗੁੜ੍ਹਾ ਪੇਸਟ ਬਣਾਓ। ਇਸ ਦੀ ਸਿਰ ‘ਤੇ ਹਲਕੇ ਹੱਥਾਂ ਨਾਲ ਮਾਲਿਸ਼ ਕਰਦੇ ਹੋਏ ਲਗਾਓ। 30 ਮਿੰਟ ਬਾਅਦ ਇਸ ਨੂੰ ਕੋਸੇ ਪਾਣੀ ਨਾਲ ਸਾਫ਼ ਕਰ ਲਓ।
3. ਪੁਦੀਨੇ ਦੀਆਂ ਕੁੱਝ ਪੱਤੀਆਂ ਨੂੰ ਧੋ ਕੇ ਇਸ ਦਾ ਰਸ ਕੱਢੋ। ਫ਼ਿਰ ਇਸ ਨਾਲ ਸਿਰ ਦੀ ਮਾਲਿਸ਼ ਕਰੋ। ਬਾਅਦ ‘ਚ ਕੋਸੇ ਪਾਣੀ ਨਾਲ ਇਸ ਨੂੰ ਸਾਫ਼ ਕਰ ਲਓ।
4. ਘੱਟ ਮਾਤਰਾ ‘ਚ ਪਾਣੀ ਦੀ ਵਰਤੋਂ ਕਰਨ ਨਾਲ ਵੀ ਸਿਰਦਰਦ ਦੀ ਪਰੇਸ਼ਾਨੀ ਹੁੰਦੀ ਹੈ। ਅਜਿਹੇ ‘ਚ ਰੋਜ਼ਾਨਾ 8 ਤੋਂ 10 ਗਿਲਾਸ ਪਾਣੀ ਦੀ ਵਰਤੋਂ ਕਰੋ। ਖ਼ਾਸ ਤੌਰ ‘ਤੇ ਸਿਰਦਰਦ ਦੀ ਸਮੱਸਿਆ ਹੋਣ ‘ਤੇ ਕੋਸੇ ਪਾਣੀ ‘ਚ ਨਿੰਬੂ ਦਾ ਰਸ, ਸ਼ਹਿਦ ਮਿਲਾ ਕੇ ਪੀਓ।
5. ਹਰੀਆਂ ਅਤੇ ਪੱਤੇਦਾਰ ਸਬਜ਼ੀਆਂ ‘ਚ ਜ਼ਰੂਰੀ ਪੋਸ਼ਕ ਤੱਤ ਅਤੇ ਐਂਟੀ-ਔਕਸੀਡੈਂਟ ਗੁਣ ਹੁੰਦੇ ਹਨ। ਅਜਿਹੇ ‘ਚ ਟਮਾਟਰ, ਪਾਲਕ, ਸਬਜ਼ੀਆਂ ਨਾਲ ਤਿਆਰ ਸੂਪ ਬਣਾ ਕੇ ਇਸ ‘ਚ ਚੁਟਕੀਭਰ ਕਾਲੀ ਮਿਰਚ ਮਿਲਾ ਕੇ ਪੀਣ ਨਾਲ ਵੀ ਸਿਰਦਰਦ ਤੋਂ ਰਾਹਤ ਮਿਲਦੀ ਹੈ।
6. ਜੇਕਰ ਇਨ੍ਹਾਂ ਘਰੇਲੂ ਨੁਸਖ਼ਿਆਂ ਨੂੰ ਅਪਣਾ ਕੇ ਵੀ ਸਿਰਦਰਦ ਦੀ ਪਰੇਸ਼ਾਨੀ ਦੂਰ ਨਾ ਹੋਵੇ ਤਾਂ ਬਿਨਾਂ ਦੇਰ ਕੀਤੇ ਡਾਕਟਰ ਨਾਲ ਸੰਪਰਕ ਕਰੋ।