ਛੋਟੇ ਲੌਂਗ ਦੇ ਵੱਡੇ ਫ਼ਾਇਦੇ

ਲੌਂਗਾਂ ‘ਚ ਯੂਨੀਨਾਲ ਨਾਂ ਦਾ ਇੱਕ ਐਸਿਡ ਪਾਇਆ ਜਾਂਦਾ ਹੈ ਜੋ ਕੁਦਰਤੀ ਐਂਟੀ-ਸੈਪਟਿਕ ਦਾ ਕੰਮ ਕਰਦਾ ਹੈ। ਇਸ ਲਈ ਇਸ ਨੂੰ ਨੈਚੁਰਲ ਪੇਨ ਕਿਲਰ ਵੀ ਕਿਹਾ ਜਾਂਦਾ ਹੈ। ਜਿਸ ਦੰਦ ‘ਚ ਦਰਦ ਹੋਵੇ ਉਥੇ ਲੌਂਗ ਦੀ ਇੱਕ ਕਲੀ ਰੱਖ ਕੇ ਉਸ ਨੂੰ ਚੂਸੋ। ਲੌਂਗ ਨੂੰ ਮੂੰਹ ‘ਚ ਘੱਟ ਤੋਂ ਘੱਟ 20 ਮਿੰਟ ਜ਼ਰੂਰ ਰੱਖੋ। ਇਹ ਦੰਦਾਂ ਦੇ ਦਰਦ ਤੋਂ ਇਲਾਵਾ ਚਿਹਰੇ ਦੀ ਖ਼ੂਬਸੂਰਤੀ ਵਧਾਉਣ ਲਈ ਵੀ ਲਾਹੇਵੰਦ ਹੈ।
ਮੂੰਹ ਦੀ ਬਦਬੂ ਅਤੇ ਮਸੂੜ੍ਹਿਆਂ ਦੀ ਸੋਜ ਤੋਂ ਆਰਾਮ
ਲੌਂਗ ਦੇ ਐਂਟੀ-ਫ਼ੰਗਲ ਗੁਣ ਸਕਿਨ ਨੂੰ ਮੁਹਾਸਿਆਂ ਤੋਂ ਬਚਾਉਂਦੇ ਹਨ। ਇਸ ਦੇ ਨਾਲ ਇਸ ‘ਚ ਪਾਣੀ ਵਾਲੇ ਐਂਟੀ-ਇਨਫ਼ਲੇਮੇਟਰੀ ਗੁਣ ਸ਼ਰੀਰ ਨੂੰ ਇਨਫ਼ੈਕਸ਼ਨ ਅਤੇ ਸੋਜ ਦੂਰ ਕਰਨ ‘ਚ ਸਹਾਈ ਹੁੰਦੇ ਹਨ। ਲੌਂਗਾਂ ਨੂੰ ਚਾਹ, ਸਬਜ਼ੀ ‘ਚ ਮਿਲਾ ਕੇ ਜਾਂ ਪੀਸ ਦੇ ਇਸ ਨੂੰ ਵਰਤਿਆ ਜਾ ਸਕਦਾ ਹੈ।
ਲੌਂਗ ਨਾਲ ਜੁੜਿਆ ਵਾਸਤੂ ਟੋਟਕਾ
ਛੋਟੀਆਂ-ਛੋਟੀਆਂ ਲੌਂਗ ਦੀਆਂ ਕਲੀਆਂ ਘਰ ‘ਚ ਨਾ-ਪੱਖੀ ਊਰਜਾ ਦੂਰ ਕਰਨ ‘ਚ ਫ਼ਾਇਦੇਮੰਦ ਹੁੰਦੀਆਂ ਹਨ। ਸ਼ਨੀਵਾਰ ਜਾਂ ਐਤਵਾਰ ਦੀ ਸ਼ਾਮ ਪੰਜ ਲੌਂਗ, 3 ਕਪੂਰ ਅਤੇ 3 ਵੱਡੀਆਂ ਇਲਾਇਚੀਆਂ ਲੈ ਕੇ ਉਸ ਨੂੰ ਸਾੜੋ ਅਤੇ ਖੁਸ਼ਬੂਦਾਰ ਧੂੰਆਂ ਘਰ ‘ਚ ਫ਼ੈਲਾਓ। ਇਸ ਨਾਲ ਨਾ-ਪੱਖੀ ਊਰਜਾ ਦਾ ਨਾਸ਼ ਹੁੰਦਾ ਹੈ ਅਤੇ ਹਾਂ-ਪੱਖੀ ਊਰਜਾ ਦਾ ਸੰਚਾਰ।
ਜੇਕਰ ਤੁਸੀਂ ਉੱਪਰ ਬਿਆਨ ਕੀਤੇ ਕਿਸੇ ਵੀ ਮਸਲੇ ਤੋਂ ਪਰੇਸ਼ਾਨ ਹੋ ਜਾਂ ਕਿਸੇ ਗੁਪਤ ਰੋਗ ਤੋਂ ਪੀੜਤ ਹੋ ਤਾਂ ਇੱਕ ਵਾਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਜ਼ਰੂਰ ਸੰਪਰਕ ਕਰੋ। ਸੂਰਜਵੰਸ਼ੀ ਦਵਾਖ਼ਾਨਾ ਉੱਤਰੀ ਅਮਰੀਕਾ ‘ਚ ਪਿੱਛਲੇ 25 ਸਾਲਾਂ (ਸਾਲ 1994) ਤੋਂ ਲਗਾਤਾਰ ਸੇਵਾ ਨਿਭਾਉਂਦਾ ਆ ਰਿਹਾ ਹੈ। ਮੈਡੀਕਲ ਸਾਇੰਸ ਵਲੋਂ ਸਾਰੀ ਦੁਨੀਆ ‘ਚ ਇਹ ਗੱਲ ਪੂਰੀ ਤਰ੍ਹਾਂ ਸਥਾਪਿਤ ਕੀਤੀ ਜਾ ਚੁੱਕੀ ਹੈ ਕਿ ਪਿਛਲੇ 100 ਸਾਲਾਂ ‘ਚ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ, ਪਰ ਧਿਆਨ ਦੇਣ ਦੀ ਗੱਲ ਇਹ ਹੈ ਕਿ ਫ਼ਿਰ ਵੀ ਮਰਦਾਂ ‘ਚ ਇਰੈਕਟਾਇਲ ਡਿਸਫ਼ੰਕਸ਼ਨ ਭਾਵ ਇੰਦਰੀ ‘ਚ ਤਨਾਅ ਦੀ ਘਾਟ, ਲੰਬਾ ਸਮਾਂ ਹੱਥ ਰਸੀ ਕਾਰਨ ਸ਼ੀਘਰ ਪਤਨ, ਇੰਦਰੀ ਦਾ ਆਕਾਰ ਛੋਟਾ ਹੋਣਾ, ਸ਼ੂਗਰ, ਗਠੀਆ, ਬਲੱਡ ਪ੍ਰੈਸ਼ਰ ਜਾਂ ਰੀੜ੍ਹ ਦੀ ਹੱਡੀ ਦੀਆਂ ਬੀਮਾਰੀਆਂ ਨੂੰ ਅੰਗ੍ਰੇਜ਼ੀ ਦਵਾਈਆਂ ਨਾਲ ਸਿਰਫ਼ ਕੁੱਝ ਹੱਦ ਤਕ ਕੰਟਰੋਲ ਹੀ ਕੀਤਾ ਜਾ ਰਿਹਾ ਹੈ। ਇਨ੍ਹਾਂ ਬੀਮਾਰੀਆਂ ਨੂੰ ਹਮੇਸ਼ਾ ਲਈ ਖਤਮ ਕਰ ਕੇ ਮਰੀਜ਼ ਨੂੰ ਸਿਹਤਮੰਦ ਨਹੀਂ ਬਣਾਇਆ ਜਾ ਰਿਹਾ।
ਮਰਦਾਂ ਨੂੰ ਇੰਦਰੀ ਵਰਧਕ ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡਾਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਦਿੱਤੀ ਜਾਂਦੀ ਹੈ। ਕੁੱਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਬੇਔਲਾਦ ਵੀ ਸਾਡੇ ਕੋਲੋਂ ਸ਼ਰਤੀਆ ਇਲਾਜ ਕਰਵਾ ਸਕਦੇ ਹਨ। ਸਾਡੀਆਂ ਦਵਾਈਆਂ ਨਾਲ ਤੁਸੀਂ ਆਪਣੇ ਸ਼ੁਕਾਉਣੂਆਂ ਦੀ ਕੁਆਲਟੀ ਵਧਾ ਕੇ ਸੀਮਨ ਨੂੰ ਗਾੜ੍ਹਾ ਕਰ ਸਕਦੇ ਹੋ। ਵਧੇਰੇ ਜਾਣਕਾਰੀ ਲਈ ਅੱਜ ਹੀ ਖ਼ਾਨਦਾਨੀ ਹਕੀਮ ਕੇ. ਐੱਸ. ਬੈਂਸ ਨਾਲ 416-992-5489 ‘ਤੇ ਸੰਪਰਕ ਕਰੋ ਜਾਂ ਇਸ ਅਖ਼ਬਾਰ ‘ਚ ਲੱਗਾ ਸੂਰਜਵੰਸ਼ੀ ਦਵਾਖ਼ਾਨੇ ਦਾ ਇਸ਼ਤਿਹਾਰ ਦੇਖੋ।