Matrimonials Text

ਜੱਟ ਸਿੱਖ ਲੜਕਾ, ਉਮਰ 35 ਸਾਲ, ਕੱਦ 6 ਫ਼ੁੱਟ, ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੇ ਲਈ ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ, ਪੜ੍ਹੀ ਲਿਖੀ, ਪਰਿਵਾਰਕ, ਸੋਹਣੀ ਸੁਨੱਖੀ ਲੜਕੀ ਦੀ ਲੋੜ ਹੈ। ਵਰਕ ਪਰਮਿਟ ਜਾਂ ਵਿਜ਼ਟਰ ਵੀਜ਼ੇ ਉੱਤੇ ਕੈਨੇਡਾ ਰਹਿ ਰਹੀ ਲੜਕੀ ’ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਮੋਗੇ ਅਤੇ ਲੁਧਿਆਣੇ ਜ਼ਿਲ੍ਹੇ ਨੂੰ ਪਹਿਲ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਵੈਲ ਸੈਟਲਡ ਹੈ। ਜਾਣਕਾਰੀ ਲਈ 1-778-552-9212 ’ਤੇ ਫ਼ੋਨ ਕਰੋ।
***1422***

ਜੱਟ ਸਿੱਖ ਲੜਕੀ, ਉਮਰ 36 ਸਾਲ, ਕੱਦ 5 ਫ਼ੁੱਟ 5 ਇੰਚ, M.Com., ਕੈਨੇਡੀਅਨ ਇਮੀਗ੍ਰੈਂਟ, ਵਧੀਆ ਜੌਬ ਕਰ ਰਹੀ ਤਲਾਕਸ਼ੁਦਾ (ਬਿਨਾਂ ਬੱਚੇ ਤੋਂ) ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਆਪਣਾ ਕਾਰੋਬਾਰ ਕਰ ਰਹੇ ਜਾਂ ਚੰਗੀ ਜੌਬ ਕਰ ਰਹੇ, ਪਰਿਵਾਰਕ, 33 ਸਾਲ ਤੋਂ ਵੱਧ ਉਮਰ ਵਾਲੇ ਲੜਕੇ ਦੀ ਲੋੜ ਹੈ। ਜਾਣਕਾਰੀ ਲਈ 1-778-552-5746 ’ਤੇ ਫੋਨ ਕਰੋ।
***1422***
ਟਾਂਕ ਕਸ਼ਤਰੀ ਲੜਕਾ, ਉਮਰ 32 ਸਾਲ, ਕੱਦ 5 ਫ਼ੁੱਟ 6 ਇੰਚ, ਕੈਨੇਡੀਅਨ ਸਿਟੀਜ਼ਨ, ਕਲੀਨ ਸ਼ੇਵਨ, ਗੈ੍ਰਜੂਏਟ, ਨੋਨ ਸਮੋਕਰ, ਵੈੱਲ ਸੈਟਲਡ ਲਈ ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਵਿਜ਼ਟਰ/ਵਰਕ ਪਰਮਿਟ/ਸਟੂਡੈਂਟ ਵੀਜ਼ੇ ਉੱਤੇ ਕੈਨੇਡਾ ਰਹਿ ਰਹੀ ਲੜਕੀ ’ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਆਪਣਾ ਬਾਇਓਡੈਟਾ ਅਤੇ ਪਿਕਚਰ ਈਮੇਲ ਕਰੋ: harjot.pharwan@gmail.com ਜਾਂ ਜਾਣਕਾਰੀ ਲਈ 1-778-552-6160 ਜਾਂ 1-778-260-1111 ’ਤੇ ਸੰਪਰਕ ਕਰੋ।
***1422***
ਜੱਟ ਸਿੱਖ ਲੜਕਾ, ਉਮਰ 34 ਸਾਲ, ਕੱਦ 5 ਫ਼ੁੱਟ 11 ਇੰਚ, ਸੋਹਣਾ-ਸੁਨੱਖਾ, ਨਸ਼ਿਆਂ ਤੋਂ ਰਹਿਤ, ਵਰਕ ਪਰਮਿਟ ’ਤੇ ਕੈਨੇਡਾ ਰਹਿ ਰਹੇ, ਆਪਣਾ ਵਧੀਆ ਕਾਰੋਬਾਰ ਕਰ ਰਹੇ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਤਲਾਕਸ਼ੁਦਾ ਲੜਕੀ ’ਤੇ ਵੀ ਵਿਚਾਰ ਕੀਤਾ ਜਾਵੇਗਾ। ਜਾਣਕਾਰੀ ਲਈ 1-604-825-7282 (anytime) ਜਾਂ 1-778-957-4050 (2 ਵਜੇ ਤੱਕ ਵੈਨਕੂਵਰ ਟਾਇਮ) ’ਤੇ ਫੋਨ ਕਰੋ।
***1422***
ਜੱਟ ਸਿੱਖ ਲੜਕੀ, ਉਮਰ 29 ਸਾਲ, ਕੱਦ 5 ਫ਼ੁੱਟ 3 ਇੰਚ, ਵਰਕ ਪਰਮਿਟ ’ਤੇ ਕੈਨੇਡਾ ਰਹਿ ਰਹੀ, ਵਧੀਆ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ, ਚੰਗੇ ਖਾਨਦਾਨ ਨਾਲ ਸਬੰਧਤ ਲਈ ਕੈਨੇਡੀਅਨ/ਅਮੈਰੀਕਨ, ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੇ-ਲਿਖੇ, ਨਸ਼ਿਆਂ ਤੋਂ ਰਹਿਤ, ਵੈੱਲ ਸੈਟਲਡ ਲੜਕੇ ਦੀ ਲੋੜ ਹੈ। ਜਾਣਕਾਰੀ ਲਈ 1-559-545-9917 ਜਾਂ +91-98784-84101 ’ਤੇ ਸੰਪਰਕ ਕਰੋ।
***1422***
ਜੱਟ ਸਿੱਖ ਲੜਕੀ, ਉਮਰ 34 ਸਾਲ, ਕੱਦ 5 ਫ਼ੁੱਟ 5 ਇੰਚ, ਸੋਹਣੀ-ਸੁਨੱਖੀ, ਪਰਿਵਾਰਕ, ਵਿਧਵਾ (ਇੱਕ ਬੇਟੀ), ਇੰਡੀਆ ਰਹਿ ਰਹੀ, ਚੰਗੇ ਪਰਿਵਾਰ ਨਾਲ ਸਬੰਧਤ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਵੈੱਲ ਸੈਟਲਡ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਤਲਾਕਸ਼ੁਦਾ (ਇੱਕ ਬੱਚੇ ਨਾਲ) ਵੀ ਸੰਪਰਕ ਕਰ ਸਕਦੇ ਹਨ। ਲੜਕੀ ਦੀ ਭੈਣ ਕੈਨੇਡਾ ਵਿੱਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 1-236-412-5941 ’ਤੇ ਸੰਪਰਕ ਕਰੋ।
***1422***
ਜੱਟ ਸਿੱਖ ਲੜਕੀ, 1988 ਦਾ ਜਨਮ, ਕੱਦ 5 ਫ਼ੁੱਟ 3 ਇੰਚ, M.1.2.5d, ਵਿਜ਼ਟਰ ਵੀਜ਼ਾ ’ਤੇ ਕੈਨੇਡਾ ਰਹਿ ਰਹੀ ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਲਈ, ਅਮੈਰੀਕਨ/ਕੈਨੇਡੀਅਨ ਪੀ.ਆਰ./ਸਿਟੀਜ਼ਨ, ਪੜ੍ਹੇ-ਲਿਖੇ, ਅੰਮ੍ਰਿਤਧਾਰੀ, ਪਰਿਵਾਰਕ ਲੜਕੇ ਦੀ ਲੋੜ ਹੈ। ਜਾਣਕਾਰੀ ਲਈ 011-91-94171-26535 ਜਾਂ 1-416-998-9662 ’ਤੇ ਫੋਨ ਕਰੋ।
***1422***
ਜੱਟ ਸਿੱਖ ਲੜਕੀ, ਉਮਰ 26 ਸਾਲ, ਕੱਦ 5 ਫੁੱਟ 8 ਇੰਚ, Diploma in Arts from Canada, ਸੋਹਣੀ-ਸੁਨੱਖੀ, ਪਰਿਵਾਰਕ, ਕੈਨੇਡਾ ਰਹਿ ਰਹੀ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼, ਪੜ੍ਹੇ-ਲਿਖੇ, ਵੈਲ ਸੈਟਲਡ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਜਾਣਕਾਰੀ ਲਈ 1-250-462-9816 ਜਾਂ 1-250-499-1415 ’ਤੇ ਸੰਪਰਕ ਕਰੋ।
***1422***
ਪੜ੍ਹੇ-ਲਿਖੇ ਪਰਿਵਾਰ ਨਾਲ ਸਬੰਧਤ Dentist Doctor, ਲੜਕੀ, ਉਮਰ 30 ਸਾਲ, ਕੱਦ 5 ਫੁੱਟ 4 ਇੰਚ, ਕੈਨੇਡੀਅਨ ਜੰਮਪਲ, ਸੋਹਣੀ-ਸਨੁੱਖੀ, ਪੜ੍ਹਾਈ ਪ੍ਰਾਈਵੇਟ ਸਕੂਲਾਂ ਅਤੇ ਟੌਪ ਯੂਨੀਵਰਸਿਟੀ ਤੋਂ ਕੀਤੀ ਹੋਈ, Well Well Versed in both Cultures ਲਈ ਕੈਨੇਡਾ ਤੋਂ ਹੀ professionaly qualified, ਪਰਿਵਾਰਕ, ਕਲੀਨ-ਸ਼ੇਵਨ ਲੜਕੇ ਦੀ ਲੋੜ ਹੈ। ਲੜਕੀ ਦਾ ਭਰਾ ਵੀ Dentist Doctor ਹੈ। ਆਪਣਾ ਬਾਇਓਡੈਟਾ ਅਤੇ ਪਿਕਚਰ ਈਮੇਲ ਕਰੋ jsvancouver76@gmail.com ਜਾਣਕਾਰੀ ਲਈ 1-604-617-3227 ’ਤੇ ਫੋਨ ਕਰੋ।
***1422***
Jat Sikh Dhaliwal family seeks a suitable match for their daughter, 33 yrs. olc, 5’-5” tall, born and raised in Canada, well qualified, working as health care professional. The boy should be well educated, non-smoker, non drinker, well settled. BC area prefered. For information please call: 1-604-615-2237 or 416-357-0472
***1422***
Jat Sikh parents invite matrimonial alliance for their daughter, Canadian Citizen, Engineering graduate from Canadian University, working with a reputed company. Boy should be professionally qualified and must be graduated from a Canadian University. Doctor/Dentist/Lawyer/Engineer working in Canada prefered. Please email recent pictures and bio-data to: acheema8811@gmail.com or call 1-403-828-7973
***1422***
Jat Sikh Sandhu family seeks a suitable match for their son, 29 yrs. old, 5’-6” tall, B.C. I.T. in Auto Mechanic, own business, canadian born, family oriented. The girl should be Canadian Citizen/Immigrant, beautiful, educated, family oriented. Please send your bio-data & recent picture to: jsandhu20111@gmail.com or call: 1-604-613-9214
***1422***
Panjabi widower male, 54 yrs. old, 5’-11″ tall, cleanShaven, Athletic built, east west blend, BE, Canadian educated, world travelled, good income, kids living on their own. The partner should be attractive, Canadian PR, in around Toronto area. Call or whats App: 437-333-3378
***1422***