CM ਯੇਦੀਯੁਰੱਪਾ ਦੇ ਰਾਜਨੀਤਕ ਸਕੱਤਰ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼

Image Courtesy :jagbani(punjabkesari)

ਬੈਂਗਲੁਰੂ – ਕਰਨਾਟਕ ਦੇ ਮੁੱਖ‍ ਮੰਤਰੀ ਬੀ.ਐੱਸ ਯੇਦੀਯੁਰੱਪਾ ਦੇ ਰਾਜਨੀਤਕ ਸਕੱਤਰ ਐੱਨ.ਆਰ. ਸੰਤੋਸ਼ ਨੇ ਕਥਿਤ ਤੌਰ ‘ਤੇ ਨੀਂਦ ਦੀਆਂ ਗੋਲੀਆਂ ਦਾ ਮਾਤਰਾ ਤੋਂ ਜ਼ਿਆਦਾ ਸੇਵਨ ਕਰ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਹੈ। ਜੋ ਜਾਣਕਾਰੀ ਮਿਲ ਰਹੀ ਹੈ ਉਸ ਦੇ ਮੁਤਾਬਕ ਉਨ੍ਹਾਂ ਨੂੰ ਬੇਹੋਸ਼ੀ ਦੀ ਸਥਿਤੀ ‘ਚ ਹਸ‍ਪਤਾਲ ‘ਚ ਦਾਖਲ ਕਰਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਸਥਿਤੀ ਫਿਲਹਾਲ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
News Credit :jagbani(punjabkesari)