ਜੱਟ ਸਿੱਖ ਗਿੱਲ ਲੜਕੀ, ਉਮਰ 32 ਸਾਲ, ਕੱਦ 5 ਫ਼ੁੱਟ 4 ਇੰਚ, ਕੈਨੇਡੀਅਨ ਜੰਮਪਲ, B.Sc. Nursing, Specialized in Dialysis, ਹੋਸਪਿਟਲ ਵਿੱਚ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ Born ਜਾਂ Brought up, ਪੜ੍ਹੇ-ਲਿਖੇ, ਪਰਿਵਾਰਕ ਲੜਕੇ ਦੀ ਲੋੜ ਹੈ। ਜਾਣਕਾਰੀ ਲਈ 647-505-7281 ‘ਤੇ ਆਪਣਾ ਬਾਇਓਡੈਟਾ ਅਤੇ ਪਿਕਚਰ whatsapp ਜਾਂ ਫੋਨ ਕਰੋ।

***1414***

ਟਾਂਕ ਕਸ਼ਤਰੀ ਲੜਕਾ, ਉਮਰ 33 ਸਾਲ, ਕੱਦ 5 ਫ਼ੁੱਟ 10 ਇੰਚ, ਅਮੈਰੀਕਨ ਗਰੀਨ ਕਾਰਡ ਹੋਲਡਰ, ਗ੍ਰੈਜੂਏਟ, ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਤਪਾਤ ਦਾ ਕੋਈ ਬੰਧਨ ਨਹੀਂ। ਜਾਣਕਾਰੀ ਲਈ 1-778-885-7031 ਜਾਂ 1-604-395-2230 ‘ਤੇ ਸੰਪਰਕ ਕਰੋ।

***1414***

 

ਜੱਟ ਸਿੱਖ ਲੜਕਾ, ਉਮਰ 29 ਸਾਲ, ਕੱਦ 5 ਫ਼ੁੱਟ 9 ਇੰਚ, ਐਡਮਿੰਟਨ ਕੈਨੇਡਾ ਵਿੱਚ ਰਹਿ ਰਹੇ, ਕੈਨੇਡੀਅਨ ਇਮੀਗ੍ਰੈਂਟ, B.Tech (Mechanical) 2 ਸਾਲ ਕੈਨੇਡਾ ਵਿੱਚ ਸਟੱਡੀ ਕੀਤੀ ਹੋਈ ਹੈ। ਚੰਗੀ ਜੌਬ ਕਰ ਰਹੇ, ਸੋਹਣੇ-ਸੁਨੱਖੇ, ਪਰਿਵਾਰਕ ਲਈ ਕੈਨੇਡਾ ਰਹਿ ਰਹੀ ਪੜ੍ਹੀ-ਲਿਖੀ, ਪਰਿਵਾਰਕ ਸੋਹਣੀ-ਸੁਨੱਖੀ ਲੜਕੀ ਦੀ ਲੋੜ ਹੈ। ਲੜਕੇ ਦੀ ਭੈਣ ਅਤੇ ਮਾਤਾ-ਪਿਤਾ ਕੈਨੇਡਾ ਵਿੱਚ ਵੈੱਲ ਸੈਟਲਡ ਹਨ। ਜਾਣਕਾਰੀ ਲਈ 1-780-901-8309 ‘ਤੇ ਫੋਨ ਜਾਂ whatsapp ਕਰੋ।

***1414***

ਜੱਟ ਸਿੱਖ ਗਰੇਵਾਲ ਲੜਕਾ, ਉਮਰ 32 ਸਾਲ, ਕੱਦ 5 ਫ਼ੁੱਟ 7 ਇੰਚ, ਕੈਨੇਡੀਅਨ ਇਮੀਗ੍ਰੈਂਟ, M.Sc. IT ਕੀਤੀ ਹੋਈ, ਵਧੀਆ ਜੌਬ ਕਰ ਰਹੇ, ਨਸ਼ਿਆਂ ਤੋਂ ਰਹਿਤ, ਚੰਗੇ ਖਾਨਦਾਨੀ ਪਰਿਵਾਰ ਨਾਲ ਸਬੰਧਤ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ ਵੀਜ਼ੇ/ਵਰਕ ਪਰਮਿਟ ‘ਤੇ ਕੈਨੇਡਾ ਆਈ ਹੋਈ ਲੜਕੀ ‘ਤੇ ਵੀ ਵਿਚਾਰ ਕੀਤਾ ਜਾਵੇਗਾ। ਜਾਣਕਾਰੀ ਲਈ 1-604-760-5632 ‘ਤੇ ਸੰਪਰਕ ਕਰੋ  ਜਾਂ 1-778-238-1154 (whatsapp) ‘ਤੇ ਆਪਣਾ ਬਾਇਓਡੈਟਾ ਅਤੇ ਪਿਕਚਰ ਭੇਜੋ।

***1414***

ਜੱਟ ਸਿੱਖ ਅੰਮ੍ਰਿਤਧਾਰੀ ਲੜਕਾ, ਉਮਰ 26 ਸਾਲ, ਕੱਦ 5 ਫ਼ੁੱਟ 10 ਇੰਚ, ਬੀ.ਕੌਮ., CA (ਚਾਰਟਿਡ ਅਕਾਊਂਟੈਂਟ) ਇੰਡੀਆ ਵਿੱਚ ਜੌਬ ਕਰ ਰਹੇ ਲਈ ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ, ਅੰਮ੍ਰਿਤਧਾਰੀ, ਪ੍ਰੋਫੈਸ਼ਨਲ, ਜੌਬ ਕਰ ਰਹੀ ਲੜਕੀ ਦੀ ਲੋੜ ਹੈ। ਲੜਕੇ ਦੀ ਭੈਣ ਅਤੇ ਰਿਸ਼ਤੇਦਾਰ ਕੈਨੇਡਾ ਵਿੱਚ ਵੈੱਲ ਸੈਟਲਡ ਹਨ ਅਤੇ ਮਾਤਾ-ਪਿਤਾ ਇੰਡੀਆ ਵਿੱਚ ਸਰਕਾਰੀ ਜੌਬ ਕਰ ਰਹੇ ਹਨ। ਟੋਰੰਟੋ ਨੂੰ ਪਹਿਲ। ਜਾਣਕਾਰੀ ਲਈ 011-91-98729-82951 ਜਾਂ 647-427-0240 ‘ਤੇ ਫੋਨ ਕਰੋ।

***1414***

 

ਰਾਮਗੜ੍ਹੀਆ ਪਰਿਵਾਰ ਨਾਲ ਸਬੰਧਤ ਲੜਕੀ, ਉਮਰ 42 ਸਾਲ, ਕੱਦ 5 ਫੁੱਟ 11 ਇੰਚ, ਵਰਕ ਪਰਮਿਟ ‘ਤੇ ਕੈਨੇਡਾ ਆਈ ਹੋਈ, ਵਧੀਆ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ, ਵਿਧਵਾ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੇ-ਲਿਖੇ, ਵੈਲ ਸੈਟਲਡ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਲੜਕੀ ਦਾ ਭਰਾ ਕੈਨੇਡਾ ਵਿੱਚ ਵੈਲ ਸੈਟਲਡ ਹੈ। ਜਾਣਕਾਰੀ ਲਈ 1-431-336-3235 ‘ਤੇ ਫੋਨ ਕਰੋ। ਓਂਟਾਰੀਓ ਨੂੰ ਪਹਿਲ।

***1414***

ਰਵੀਦਾਸੀਆ ਸਿੱਖ ਲੜਕੀ, ਉਮਰ 32 ਸਾਲ, ਕੱਦ 5 ਫੁੱਟ 2 ਇੰਚ, ਰਜਿਸਟਰਡ ਫਿਜੀਓਥੀਰੈਪਿਸਟ ਆਪਣੇ ਫੀਲਡ ਵਿੱਚ ਜੌਬ ਕਰ ਰਹੀ, ਸੋਹਣੀ-ਸੁਨੱਖੀ, ਤਲਾਕਸ਼ੁਦਾ, ਪਰਿਵਾਰਕ, ਕੈਨੇਡੀਅਨ ਸਿਟੀਜ਼ਨ ਲਈ ਬਰਾਬਰ ਦੀ ਯੋਗਤਾ ਵਾਲੇ, ਵੈਲ ਸੈਟਲਡ, ਪਰਿਵਾਰਕ ਲੜਕੇ ਦੀ ਲੋੜ ਹੈ। ਬੀ.ਸੀ. ਨੂੰ ਪਹਿਲ। ਜ਼ਾਤਪਾਤ ਦਾ ਕੋਈ ਬੰਧਨ ਨਹੀਂ। ਜਾਣਕਾਰੀ ਲਈ 1-604-621-0892 ‘ਤੇ ਫੋਨ ਕਰੋ।

***੧੪੧੪***

ਜੱਟ ਸਿੱਖ ਗਰੇਵਾਲ ਲੜਕੀ, ਉਮਰ 30 ਸਾਲ, ਕੱਦ 5 ਫੁੱਟ 6 ਇੰਚ, ਕੈਨੇਡੀਅਨ ਇਮੀਗ੍ਰੈਂਟ,4 yrs. Degree in B Pharmacy, 2 yrs. Diploma in Optician Assistant, Optician Assistant ਦੀ ਜੌਬ ਕਰ ਰਹੀ, ਤਲਾਕਸ਼ੁਦਾ ਲਈ ਕੈਨੇਡਾ ਜਾਂ ਅਮਰੀਕਾ ਤੋਂ ਜੱਟ ਸਿੱਖ, ਵੈਲ ਸੈਟਲਡ, ਪਰਿਵਾਰਕ ਲੜਕੇ ਦੀ ਲੋੜ ਹੈ। ਲੜਕੀ ਦਾ ਭਰਾ ਸਟੂਡੈਂਟ ਵੀਜ਼ੇ ‘ਤੇ ਕੈਨੇਡਾ ਰਹਿ ਰਿਹਾ ਹੈ। ਜਾਣਕਾਰੀ ਲਈ 011-91-76578-47697 ‘ਤੇ ਫੋਨ ਜਾਂ ਵਟਸਐਪ ਕਰੋ।

***1415***

ਜੱਟ ਸਿੱਖ ਲੜਕਾ, ਉਮਰ 29 ਸਾਲ, ਕੱਦ 5 ਫੁੱਟ 9 ਇੰਚ, ਕੈਨੇਡੀਅਨ ਬੌਰਨ, ਮਕੈਨੀਕਲ ਇੰਜੀਨੀਅਰ, ਆਪਣੇ ਫੀਲਡ ਵਿੱਚ ਜੌਬ ਕਰ ਰਹੇ, ਪਰਿਵਾਰਕ, ਸੋਹਣੇ-ਸੁਨੱਖੇ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-438-875-2486 (ਸ਼ਾਮ 5 ਵਜੇ ਤੋਂ ਬਾਅਦ ਵੀਕ ਐਂਡ ਕਿਸੇ ਵੀ ਸਮੇਂ) ‘ਤੇ ਫੋਨ ਕਰੋ।

***1414***

Help Wanted

ਪੈਨਸਲਵੀਨੀਆ (ਅਮੈਰੀਕਾ) ਦੇ ਇੱਕ ਨੌਰਥ ਇੰਡੀਅਨ ਰੈਸਟੋਰੈਂਟ ਨੂੰ ਕੁੱਕ, ਵੇਟਰਜ਼ ਅਤੇ ਹੈਲਪਰ ਦੀ ਲੋੜ ਹੈ। ਤਨਖਾਹ ਯੋਗਤਾ ਅਨੁਸਾਰ ਦਿੱਤੀ ਜਾਵੇਗੀ। North Indian Restaurent wanted cook, waitors and helper. Good salary will be given according to experience and ability. For information call: 1-610-761-9400

***1412***

Care Giver Needed

ਇੱਕ ਪੰਜਾਬੀ ਪਰਿਵਾਰ ਨੂੰ ਆਪਣੇ 90 ਸਾਲ ਦੇ ਬਜ਼ੁਰਗ ਮਾਤਾ ਜੀ ਦੀ ਦੇਖ ਭਾਲ ਅਤੇ Medicine ਆਦਿ ਦੇਣ ਲਈ ਤਜ਼ਰਬੇਕਾਰ ਕੇਅਰ ਗਿਵਰ ਦੀ ਲੋੜ ਹੈ। ਜਾਣਕਾਰੀ ਲਈ 1-778-297-9776 ‘ਤੇ ਫੋਨ ਕਰੋ।

***1414***

Jat Sikh parents seek a suitable match for their daughter, 35 yrs. old, 5’-6” tall, lawyer, Canadian Citizen. The boy should be Jat Sikh, Canadian Citizen, professionally qualified & employed, family oriented not more than 39 yrs. of age. Call: 1-604-317-6726

***1414***

Match for Canadian Arora Sikh boy, 36 yrs. old, 5’-9” tall, graduated from York University in IT, working as IT analyst The girl should be well educated, beautiful, family oriented. Girl on student visa/work permit may also be considered. Please email your recent pictures and bio-data to [email protected] or call 647-858-1402

***1414***

Sharma parents seeking a suitable match for their daughter, 31 yrs. old, 5’-4″ tall, fair complexion, professionally qualified an employed, belongs to a good family. The boy should be Canadian immgrant/citizen, well educated, well settled,non-drinker, non smoker and with family values. For more information please call 647-894-9667 GTA prefered.

***1414***

Care Giver Needed

One Punjabi family seeks a experienced call giver for their 90 yrs. old mother who can look after her & can give medicine & other help in time. call: 1-778-297-9776

***1414***