ਜੱਟ ਸਿੱਖ ਬਰਾੜ ਲੜਕਾ, ਉਮਰ 26 ਸਾਲ, ਕੱਦ 5 ਫੁੱਟ 11 ਇੰਚ, ਇੰਡੀਆ ਤੋਂ ਭ। ਫਹਅਰਮਅਚੇ ਦੀ ਡਿਗਰੀ ਕੀਤੀ ਹੋਈ ਕੈਨੇਡਾ ਤੋਂ  ਭੁਸਨਿeਸਸ ਵਿੱਚ ਡਿਗਰੀ ਕੀਤੀ ਹੋਈ, ਅਮਰੀਕਾ ਰਹਿ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਅਮੇਰੀਕਨ ਸਿਟੀਜ਼ਨ ਜਾਂ ਗਰੀਨ ਕਾਰਡ ਹੋਲਡਰ, ਸੋਹਣੀ-ਸੁਨੱਖੀ, ਪੜ੍ਹੀ-ਲਿਖੀ ਅਤੇ ਪਰਿਵਾਰਕ ਲੜਕੀ ਦੀ ਲੋੜ ਹੈ। ਆਪਣਾ ਬਾਇਓਡੇਟਾ ਅਤੇ ਪਿਕਚਰ ਹਸਬਰਅਰ[email protected]ਗਮਅਲਿ।ਚੋਮ ‘ਤੇ ਭੇਜੋ ਜਾਂ ਜਾਣਕਾਰੀ ਲਈ 1-206-733-0090 ‘ਤੇ ਸੰਪਰਕ ਕਰੋ।
***1402***

ਜੱਟ ਸਿੱਖ ਗੁਰਸਿੱਖ ਲੜਕਾ, ਉਮਰ 33 ਸਾਲ, ਕੱਦ 5 ਫੁੱਟ 7 ਇੰਚ, ਵਰਕ ਪਰਮਿਟ ਉਤੇ ਕੈਨੇਡਾ ਰਹਿ ਰਹੇ, ਚੰਗੀ ਜੌਬ ਕਰ ਰਹੇ, ਸੋਹਣੇ-ਸੁਨੱਖੇ ਲਈ ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਕੈਨੇਡਾ ਵਿੱਚ ਸੂਟਡੈਂਟ/ਵਰਕ ਪਰਮਿਟ ਉਤੇ ਰਹਿ ਰਹੇ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਲੜਕੇ ਦਾ ਨਾਨਕਾ ਅਤੇ ਦਾਦਕਾ ਪਰਿਵਾਰ ਕੈਨੇਡਾ ਵਿੱਚ ਵੈਲ ਸੈਟਲਡ ਹੈ। ਜਾਣਕਾਰੀ ਲਈ 1-778-883-9495 ਜਾਂ 1-604-716-8547 ‘ਤੇ ਫ਼ੋਨ ਕਰੋ।
***1402***

ਜੱਟ ਸਿੱਖ ਲੜਕਾ, ਉਮਰ 34 ਸਾਲ, ਕੱਦ 5 ਫੁੱਟ 10 ਇੰਚ, ਕੈਨੇਡੀਅਨ ਜੰਮਪਲ ਦeਗਰee ਨਿ Aਚਚੁਨਟਨਿਗ ੍ਰeਵeਨੁe ਛਅਨਅਦਅ  ਵਿੱਚ ਜੌਬ ਕਰ ਰਹੇ, ਨਸ਼ਿਆਂ ਤੋਂ ਰਹਿਤ, ਸੋਹਣੇ-ਸਨੁੱਖੇ, ਪਰਿਵਾਰਕ ਲਈ ਪੜ੍ਹੀ-ਲਿਖੀ, ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਵੈਨਕੂਵਰ ਨੂੰ ਪਹਿਲ। ਜਾਣਕਾਰੀ ਲਈ 1-604-537-2047 ਜਾਂ 1-778-241-3237 ‘ਤੇ ਫ਼ੋਨ ਕਰੋ।
***1402***

Jat Sikh family seeks a suitable match for their son, 28 yrs. old, 5’-8” tall, B.tech., Nautical Engineering, working as third officer in Merchant Navy has a bright future in Canada with BC Ferries & Coastal Canada. The girl should be well educated, beautiful, from good family, Canadian immigrant or citizen, between 24-28 yrs. of age, preferably from B.C. Area. Boy’s Maternal & Paternal family is well settled in Canada. Please send your biodata & recent picture to: [email protected] or call 1-778-239-9048

***1402***

Jat Sikh family seeks a suitable match for their daughter, 31 yrs. old, 5’-7” tall, Civil Engineering, working with ontario government, Canadian born, slim, beautiful, family oriented. The boy should be equally educated/professionally qualified & employed, Canadian/American born or raised, handsome. Call: 1-613-248-8841 or 1-613-878-0169

***1402***

ਜੱਟ ਸਿੱਖ ਲੜਕਾ, ਉਮਰ 39 ਸਾਲ, ਕੱਦ 6 ਫ਼ੁੱਟ, ਕੈਨੇਡਾ ਵਿੱਚ ਵਰਕ ਪਰਮਿਟ ਉੱਤੇ ਰਹਿ ਰਹੇ, ਤਲਾਕਸ਼ੁਦਾ (ਤਿੰਨ ਬੱਚੇ), ਵੈੱਲ ਸੈਟਲਡ ਲਈ ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ, ਪਰਿਵਾਰਕ, 39 ਤੋਂ 40 ਸਾਲ ਤੱਕ ਦੀ ਉਮਰ ਵਾਲੀ, ਤਲਾਕਸ਼ੁਦਾ/ਵਿਧਵਾ ਜੀਵਨ ਸਾਥੀ ਦੀ ਲੋੜ ਹੈ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਵੈੱਲ ਸੈਟਲਡ ਹੈ। ਆਪਣਾ ਬਾਇਓਡੇਟਾ ਅਤੇ ਪਿਕਚਰ ਈਮੇਲ ਕਰੋ: ਬਮਅਨਪਰeeਟ[email protected]ਗਮਅਲਿ।ਚੋਮ ਜਾਂ ਜਾਣਕਾਰੀ ਲਈ 1-604-300-4258 ਜਾਂ 1-604-754-3102 ‘ਤੇ ਫ਼ੋਨ ਕਰੋ।
***1402***

ਰਾਮਗੜ੍ਹੀਆ ਸਿੱਖ ਲੜਕਾ, ਉਮਰ 29 ਸਾਲ, ਕੱਦ 5 ਫ਼ੁੱਟ 10 ਇੰਚ, ਕੈਨੇਡੀਅਨ ਸਿਟੀਜ਼ਨ, ਧਪਿਲੋਮਅ ਨਿ ਉਟੋ ਭੋਦੇ ਠeਚਹਨਚਿਅਿਨ, ਆਪਣੇ ਫੀਲਡ ਵਿੱਚ ਜੌਬ ਕਰ ਰਹੇ, ਸੋਹਣੇ-ਸੁਨੱਖੇ, ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਕੈਨੇਡਾ ਵਿੱਚ ਸਟੂਡੈਂਟ/ਵਿਜ਼ਟਰ/ਵਰਕ ਪਰਮਿਟ ਉੱਤੇ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-778-293-1519 ਜਾਂ 1-778-840-1519 ‘ਤੇ ਫੋਨ ਕਰੋ।
***1402***

ਜੱਟ ਸਿੱਖ ਲੜਕੀ, ਉਮਰ 27 ਸਾਲ, ਕੱਦ 5 ਫ਼ੁੱਟ 5 ਇੰਚ, ਕੈਨੇਡੀਅਨ ਇਮੀਗ੍ਰੈਂਟ, ਸੋਹਣੀ ਸੁਨੱਖੀ ਲਈ ਲੜਕੇ ਦੀ ਲੋੜ ਹੈ ਓਹੀ ਪਰਿਵਾਰ  ਸੰਪਰਕ ਕਰਨ ਜੋ ਲੜਕੀ ਦੇ ਕੈਨੇਡਾ ਰਹਿ ਰਹੇ ਭਰਾ, ਉਮਰ 25 ਸਾਲ, ਕੱਦ 6 ਫ਼ੁੱਟ, ਭ।A। ੀ।ਠ।ੀ। ਫਲੁਮਮਨਿਗ, ਚੰਗੀ ਜੌਬ ਕਰ ਰਹੇ, ਨਸ਼ਿਆਂ ਤੋਂ ਰਹਿਤ ਨੂੰ ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ ਲੜਕੀ ਦਾ ਰਿਸ਼ਤਾ ਕਰਵਾ ਸਕਣ। ਸਾਰਾ ਪਰਿਵਾਰ ਕੈਨੇਡਾ ਵਿੱਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 1-778-862-4001 ‘ਤੇ ਫੋਨ ਕਰੋ।
***1402***

ਜੱਟ ਸਿੱਖ ਗਿੱਲ ਲੜਕਾ, ਉਮਰ 33 ਸਾਲ, ਕੱਦ 5 ਫ਼ੁੱਟ 10 ਇੰਚ, ਅਮੈਰੀਕਨ ਸਿਟੀਜ਼ਨ, ਭਛA, ਆਪਣਾ ਕਾਰੋਬਾਰ ਕਰ ਰਹੇ, ਪਰਿਵਾਰਕ ਲਈ ਅਮੈਰੀਕਨ/ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ/ਵਰਕ ਪਰਮਿਟ/ਵਿਜ਼ਟਰ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਆਪਣਾ ਬਾਇਓਡੇਟਾ ਅਤੇ ਪਿਕਚਰ ਈਮੇਲ ਕਰੋ: ਗਲਿਲ।ਗਗਕ@ਗਮਅਲਿ।ਚੋਮ ਜਾਂ ਜਾਣਕਾਰੀ ਲਈ 1-360-941-1560 ‘ਤੇ ਫੋਨ ਕਰੋ
***1402***

ਜੱਟ ਸਿੱਖ ਗਿੱਲ ਲੜਕਾ, ਉਮਰ 29 ਸਾਲ, ਕੱਦ 5 ਫ਼ੁੱਟ 7 ਇੰਚ,  ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੇ, ਚੰਗੀ ਜੌਬ ਕਰ ਰਹੇ ਲਈ ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਵਰਕ ਪਰਮਿਟ/ਸਟੂਡੈਂਟ ਵੀਜ਼ੇ ਉੱਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਲੜਕੇ ਕੋਲ ਇੰਡੀਆ ਵਿੱਚ 5 ਏਕੜ ਜ਼ਮੀਨ ਹੈ। ਜਾਣਕਾਰੀ ਲਈ 1-778-885-1005 ਜਾਂ 011-91-79736-16069 ‘ਤੇ ਫੋਨ ਕਰੋ।
***1402***

ਜੱਟ ਸਿੱਖ ਲੜਕਾ, ਉਮਰ 30 ਸਾਲ, ਕੱਦ 5 ਫ਼ੁੱਟ 9 ਇੰਚ, ਕੈਨੇਡੀਅਨ ਇਮੀਗ੍ਰੈਂਟ, ਚੰਗੀ ਨੌਕਰੀ ਕਰ ਰਹੇ, ਪਰਿਵਾਰਕ ਲਈ ਘੱਟੋ-ਘੱਟ 26 ਸਾਲ ਤੱਕ ਦੀ ਉਮਰ ਵਾਲੀ, ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ/ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 647-539-9196 ‘ਤੇ ਫੋਨ ਕਰੋ।
*** 1402***

ਜੱਟ ਸਿੱਖ ਲੜਕੀ, ਉਮਰ 30 ਸਾਲ, ਕੱਦ 5 ਫ਼ੁੱਟ 6 ਇੰਚ, ਕੈਨੇਡੀਅਨ ਇਮੀਗ੍ਰੈਂਟ, ਘਂੰ ੁਂਰਸਨਿਗ, ਚੰਗੀ ਜੌਬ ਕਰ ਰਹੀ, ਤਲਾਕਸ਼ੁਦਾ (7 ਸਾਲ ਦੀ ਇੱਕ ਬੇਟੀ) ਲਈ ਕੈਨੇਡਾ/ਅਮੈਰੀਕਾ ਤੋਂ ਵੈੱਲ ਸੈਟਲਡ, ਪੜ੍ਹੇ-ਲਿਖੇ, ਪਰਿਵਾਰਕ ਲੜਕੇ ਦੀ ਲੋੜ ਹੈ। ਵਿਜ਼ਟਰ/ਵਰਕ ਪਰਮਿਟ/ਸਟੂਡੈਂਟ ਵੀਜ਼ੇ ਉੱਤੇ ਰਹਿ ਰਹੇ ਲੜਕੇ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 647-677-0268 ਜਾਂ 437-237-2651 ‘ਤੇ ਫ਼ੋਨ ਙð¯੍ਵ
***1402***

ਰਵੀਦਾਸੀਆ ਸਿੱਖ ਲੜਕਾ, ਉਮਰ 30 ਸਾਲ, ਕੱਦ 5 ਫ਼ੁੱਟ 11 ਇੰਚ, ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੇ, ਧਪਿਲੋਮਅ ਨਿ ੰeਚਹਅਨਚਿਅਲ, ਚੰਗੀ ਜੌਬ ਕਰ ਰਹੇ, ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ , ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦੇ ਪਿਤਾ ਇੰਡੀਆ ਵਿੱਚ ਸਰਕਾਰੀ ਨੌਕਰੀ ਕਰ ਰਹੇ ਹਨ। ਜਾਣਕਾਰੀ ਲਈ 1-778-682-1235 (ੱਹਅਟਸਅਪਪ) ‘ਤੇ ਫੋਨ ਕਰੋ।
*** 1401 ***

ਜੱਟ ਸਿੱਖ ਲੜਕਾ, ਜਨਮ 1976, ਕੱਦ 5 ਫੁੱਟ 10 ਇੰਚ, ਕੈਨੇਡੀਅਨ ਜੰਮਪਲ, ਬਿਜਲੈਸਮੈਨ, ਬਹੁਤ ਹੀ ਖੂਬਸੂਰਤ, ਵੈੱਲ ਸੈਟਲਡ, ਇਕੋਸੈਂਟਲੀ ਡਾਇਵੋਰਸਡ, ਪੜ੍ਹੇ-ਲਿਖੇ, ਪਰਿਵਾਰ ਨਾਲ ਸਬੰਧਤ ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋਡ ਹੈ। ਆਪਣਾ ਬਾਇਓਡੇਟਾ ਅਤੇ ਪਿਕਚਰ ਈਮੇਲ ਕਰੋ: ਵਅਨਚੁਵeਰ[email protected]ਗਮਅਲਿ।ਚੋਮ ਜਾਂ ਜਾਣਕਾਰੀ ਲਈ 1-604-704-9204 ‘ਤੇ ਫੋਨ ਕਰੋ ਜਾਂ ਵਟਸਐਮ ਕਰੋ।
***1401***

ਜੱਟ ਸਿੱਖ ਭੁੱਲਰ ਲੜਕਾ, ਉਮਰ 28 ਸਾਲ, ਕੱਦ 6 ਫੁੱਟ, Aਦਵਅਨਚe ਧਪਿਲੋਮਅ ਨਿ ਚਹeਮਚਿਅਲ ਓਨਗਨਿeeਰਨਿਗ ਠeਚਹਨੋਲੋਗੇ, ੱੋਰਕਨਿਅ ਅਸ ਛਹeਮਚਿਅਲ ਠeਚਹਨੋਲੋਗਸਿਟ ਨਿ ੰਸਿਸਸਿਸਅੁਗਅ ੌਨਟਅਰਿ, ਸੋਹਣੇ-ਸੁਨੱਖੇ, ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ, ਘੱਟੋ-ਘੱਟ 5 ਫੁੱਟ 5 ਇੰਚ ਕੱਦ ਵਾਲੀ ਲੜਕੀ ਦੀ ਲੋੜ ਹੈ। ਕੈਨੇਡਾ ਵਿੱਚ ਸਟੂਡੈਂਟ/ਵਰਕ ਪਰਮਿਟ ਉਤੇ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਮਾਲਵੇ ਨੂੰ ਪਹਿਲ। ਜਾਣਕਾਰੀ ਲਈ 416-565-9616 ਜਾਂ 011-91-99143-44458 ‘ਤੇ ਫੋਨ ਕਰੋ।
***1401***

ਜੱਟ ਸਿੱਖ ਲੜਕਾ, ਉਮਰ 36 ਸਾਲ, ਕੱਦ 6 ਫੁੱਟ, ਕੈਨੇਡੀਅਨ ਸਿਟੀਜ਼ਨ, ਫਰਾeਸਸਿਨਅਲਲੇ ਤੁਅਲਿਇਦ ਅਨਦ ਕਠਬ;ਰਖਕਦ, ਨਸ਼ਿਆਂ ਤੋਂ ਰਹਿਤ, ਸੋਹਣੇ-ਸੁਨੱਖੇ, ਪਰਿਵਾਰਕ, ਤਲਾਕਸ਼ੁਦਾ ਚ(Aਾਟeਰ ਬਰਇਾ ਮਅਰਰਅਿਗe) ਲਈ ਕੈਨੇਡਾ ਤੋਂ ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਘੱਟ ਤੋਂ ਘੱਟ 5 ਫੁੱਟ 5 ਇੰਚ ਕੱਦ ਵਾਲੀ ਚੰਗੀ ਜੌਬ ਕਰ ਰਹੀ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 647-533-1943 ‘ਤੇ ਫੋਨ ਕਰੋ।
***1401***

ਜੱਟ ਸਿੱਖ ਗਿੱਲ ਲੜਕਾ, ਉਮਰ 31 ਸਾਲ, ਕੱਦ 5 ਫੁੱਟ 8 ਇੰਚ, ਵਰਕ ਪਰਮਿਟ ‘ਤੇ ਕੈਨੇਡਾ ਆਏ ਹੋਏ, ਆਪਣਾ ਵਧੀਆ ਕਾਰੋਬਾਰ ਕਰ ਰਹੇ, ਨਸ਼ਿਆਂ ਤੋਂ ਰਹਿਤ ਲਈ ਯੋਗ ਕੈਨੇਡੀਅਨ ਪੀ ਆਰ ਜਾਂ ਸਿਟੀਜ਼ਨ ਲੜਕੀ ਦੀ ਲੋੜ ਹੈ। ਸਟੂਡੈਂਟ ਜਾਂ ਵਰਕ ਪਰਮਿਟ ‘ਤੇ ਆਈ ਲੜਕੀ ਵਾਲੇ ਵੀ ਸੰਪਰਕ ਕਰ ਸਕਦੇ ਹਨ। ਤਲਾਕਸ਼ੁਦਾ (ਛੋਟੇ ਬੱਚੇ ਵਾਲੀ) ਲੜਕੀ ‘ਤੇ ਵੀ ਵਿਚਾਰ ਕੀਤਾ ਜਾਵੇਗਾ। ਪਰਿਵਾਰ ਜਗਰਾਓਂ ਨਾਲ ਸਬੰਧਤ ਹੈ। ਮੋਗੇ ਅਤੇ ਲੁਧਿਆਣੇ ਜ਼ਿਲ੍ਹੇ ਨੂੰ ਪਹਿਲ। ਜਾਣਕਾਰੀ ਲਈ 1-604-807-3424 ‘ਤੇ ਫੋਨ ਕਰੋ।
***1401***

Suitable match for Canadian born Jat Sikh Businessman, well settled, extremely handsome, 1976 born, 5′ 10″, innocently divorced, Belongs to reputed and well educated family. Reply with recent picture & Biodata. Call/WhatsApp1-604-704-4204 or email: [email protected]

*** 1401 ***