ਚੰਡੀਗਡ਼੍ਹ– ਪੰਜਾਬ ਵਿਚ ਝੋਨੇ ਦੀ ਖਰੀਦ ਦੇ ਮਾਡ਼ੇ ਪ੍ਰਬੰਧਾਂ ਤੋਂ ਦੁਖੀ ਕਿਸਾਨ ਅੱਜ ਸਡ਼ਕਾਂ ਉਤੇ ਉਤਰ ਆਏ। 7 ਕਿਸਾਨ ਜਥੇਬੰਦੀਆਂ ਨੇ 12 ਤੋਂ 3 ਵਜੇ ਤੱਕ ਕੌਮੀ ਰਾਜ ਮਾਰਗ ਜਾਮ ਕਰ ਦਿੱਤੇ, ਜਿਸ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਇਸ ਤੋਂ ਕਿਸਾਨਾਂ ਨੇ ਝੋਨੇ ਦੀ ਨਮੀ ਦੀ ਮਾਤਰਾ 17 ਤੋਂ 24 ਫੀਸਦੀ ਤੱਕ ਵਧਾਉਣ ਦੀ ਵੀ ਜ਼ੋਰਦਾਰ ਮੰਗ ਕੀਤੀ।