ਚੰਡੀਗੜ੍ਹ – ਪਹਾੜੀ ਇਲਾਕਿਆ ਵਿਚ ਬਰਫਬਾਰੀ ਤੋਂ ਬਾਅਦ ਪੰਜਾਬ ‘ਚ ਮੌਸਮ ਦਾ ਮਿਜਾਜ਼ ਬਦਲ ਗਿਆ ਹੈ। ਸੂਬੇ ਵਿਚ ਬਾਰਿਸ ਨਾਲ ਠੰਡ ਵਧ ਗਈ ਹੈ।
ਸਵੇਰ ਤੋਂ ਹੀ ਪੰਜਾਬ ਦੇ ਕਈ ਇਲਾਕਿਆਂ ਵਿਚ ਰੁਕ-ਰੁਕ ਕੇ ਬਾਰਿਸ਼ ਹੋ ਰਹੀ ਹੈ। ਮੌਸਮ ਵਿਭਾਗ ਅਨੁਸਾਰ ਇਸ ਬਾਰਿਸ਼ ਤੋਂ ਬਾਅਦ ਠੰਡ ਹੋਰ ਵਧ ਜਾਵੇਗੀ।