15 ਕਰੋੜ ਨਾਲ ਹਜ਼ਰਤ ਸ਼ੇਖ ਦਰਗਾਹ ਦਾ ਕਾੲਿਅਾ ਕਲਪ ਕੀਤਾ ਜਾਵੇਗਾ : ਨਵਜੋਤ ਸਿੱਧੂ

ਮਲੇਰਕੋਟਲਾ – ਅੱਜ ਮਲੇਰਕੋਟਲਾ ਵਿਚ ੲੀਦ-ੳੁਲ-ਫ਼ਿਤਰ ਦਾ ਪਵਿੱਤਰ ਤਿਓਹਾਰ ਮਨਾਇਆ ਗਿਆ। ਇਸ ਮੌਕੇ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਵਲੋਂ ਡੇਢ ਸਾਲ ‘ਚ 15 ਕਰੋੜ ਨਾਲ ਹਜ਼ਰਤ ਸ਼ੇਖ ਦਰਗਾਹ ਦਾ ਕਾੲਿਅਾ ਕਲਪ ਕੀਤਾ ਜਾਵੇਗਾ।
ਇਸ ਦੌਰਾਨ ੲੀਦ-ੳੁਲ-ਫ਼ਿਤਰ ਦੇ ਪਵਿੱਤਰ ਤਿਓਹਾਰ ਮੌਕੇ ਨਵਜੋਤ ਸਿੰਘ ਸਿੱਧੂ ਤੋਂ ਇਲਾਵਾ ਕੈਬਨਿਟ ਮੰਤਰੀ ਸ਼੍ਰੀਮਤੀ ਰਜ਼ੀਅਾ ਸੁਲਤਾਨਾ ਵੀ ਸਮਾਗਮ ‘ਚ ਸ਼ਾਮਿਲ ਹੋੲੇ।