ਅਫਗਾਨਿਸਤਾਨ : ਦੋਹਰੇ ਬੰਬ ਧਮਾਕੇ ਵਿਚ 20 ਮੌਤਾਂ

ਕਾਬੁਲ ਲ – ਅਫਗਾਨਿਸਤਾਨ ਦੇ ਕਾਬੁਲ ਵਿਚ ਅੱਜ ਦੋ ਧਮਾਕੇ ਹੋਏੇ, ਜਿਸ ਵਿਚ 20 ਮੌਤਾ ਦਾ ਖਦਸਾ ਹੈ| 30 ਲੋਕ ਜਖਮੀ ਹੋਏ ਹਨ|
ਇਸ ਧਮਾਕੇ ਵਿਚ ਇਕ ਪ੍ਰੈਸ ਫੋਟੋਗ੍ਰ੍ਰਾਫਰ ਵੀ ਮਾਰਿਆ ਗਿਆ ਹੈ|