ਲਖਨਊ— ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ) ਦੇ ਮੁਖੀ ਲਾਲੂ ਪ੍ਰਸਾਦ ਯਾਦਵ ਦੀ ਸਿਹਤ ਹੋਰ ਵਿਗੜੀ ਜਾ ਰਹੀ ਹੈ। ਜਿਸ ਕਰਕੇ ਉਨ੍ਹਾਂ ਨੂੰ ਰਾਂਚੀ ਤੋਂ ਦਿੱਲੀ ਦੇ ਐਮਸ ਹਸਪਤਾਲ ‘ਚ ਭਰਤੀ ਕਰਵਾਇਆ ਜਾ ਸਕਦਾ ਹੈ। ਅਜੇ ਤੱਕ ਦਾ ਇਲਾਜ ਰਜਿੰਦਰ ਇੰਸਟੀਚਿਊਟ ਆਫ ਮੈਡੀਕਲ ਸਾਇੰਸੇਜ ‘ਚ ਚਲ ਰਿਹਾ ਹੈ। ਆਰ.ਆਈ.ਐੈੱਮ.ਐੈਸ. ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸੇਜ ਭੇਜਿਆ ਦਾ ਸਕਦਾ ਹੈ। ਆਰ.ਆਈ.ਐੈੱਮ.ਐੈਸ. ਦੇ 8 ਡਾਕਟਰ ਉਨ੍ਹਾਂ ਦੀ ਦੇਖਭਾਲ ‘ਚ ਲੱੱਗੇ ਹੋਏ ਹਨ।
ਆਰ.ਆਈ.ਐੈੱਮ.ਐੈਸ. ਦੇ ਪ੍ਰਧਾਨ ਡਾ. ਐੱਸ. ਕੇ. ਚੌਧਰੀ ਨੇ ਕਿਹੈ ਹੈ ਕਿ ਮੈਡੀਕਲ ਬੋਰਡ ਨੇ ਸਿਫਾਰਿਸ਼ ਕੀਤੀ ਹੈ ਕਿ ਉਨ੍ਹਾਂ ਨੂੰ ਐਮਸ ਭੇਜਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹੈ ਕਿ ਉਨ੍ਹਾਂ ਨੂੰ ਬੁੱਧਵਾਰ ਨੂੰ ਐਮਸ ‘ਚ ਰੈਫਰ ਕੀਤਾ ਜਾ ਸਕਦਾ ਹੈ।