ਰਾਏਪੁਰ – ਛੱਤੀਸਗੜ੍ਹ ਵਿਚ ਅੱਜ ਨਕਸਲੀਆਂ ਨੇ ਸੀ.ਆਰ.ਪੀ.ਐਫ ਦੇ ਜਵਾਨਾਂ ਉਤੇ ਹਮਲਾ ਕਰ ਦਿੱਤਾ| ਤਾਜ਼ਾ ਜਾਣਕਾਰੀ ਅਨੁਸਾਰ ਸੁਕਮਾ ਵਿਖੇ ਕੀਤੇ ਗਏ ਇਸ ਹਮਲੇ ਵਿਚ 8 ਜਵਾਨ ਸ਼ਹੀਦ ਹੋ ਗਏ ਹਨ|
ਨਕਸਲੀਆਂ ਨੇ ਇੱਥੇ ਆਈ.ਈ.ਡੀ ਧਮਾਕਾ ਕੀਤਾ, ਜਿਸ ਵਿਚ 8 ਜਵਾਨ ਸ਼ਹੀਦ ਹੋ ਗਏ| ਇਸ ਤੋਂ ਇਲਾਵਾ 6 ਜਵਾਨ ਜ਼ਖਮੀ ਵੀ ਹੋਏ ਹਨ|