ਕਾਠਮਾਂਡੂ – ਨੇਪਾਲ ਵਿਖੇ ਅੱਜ ਇੱਕ ਹਵਾਈ ਜਹਾਜ਼ ਹਾਦਸੇ ਵਿਚ ਮ੍ਰਿਤਕਾਂ ਦੀ ਗਿਣਤੀ ਵਧ ਕੇ 39 ਹੋ ਗਈ ਹੈ| ਇਸ ਦੌਰਾਨ ਮ੍ਰਿਤਕਾਂ ਦੀ ਗਿਣਤੀ 50 ਤੱਕ ਪਹੁੰਚਣ ਦਾ ਡਰ ਬਣਿਆ ਹੋਇਆ ਹੈ|
ਦੱਸਣਯੋਗ ਹੈ ਕਿ ਇਸ ਜਹਾਜ ਵਿਚ 67 ਲੋਕ ਸਵਾਰ ਸਨ| ਲੈਂਡਿੰਗ ਤੋਂ ਬਾਅਦ ਇਸ ਜਹਾਜ ਨੂੰ ਅੱਗ ਲੱਗ ਗਈ|