ਪੰਚਕੂਲਾ ਦੰਗੇ ਦੇ ਮਾਮਲੇ ਦੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ‘ਚ ਹੋਈ ਸੁਣਵਾਈ ਹਨੀਪ੍ਰੀਤ ਸਣੇ ਹੋਰ ਮੁਲਜ਼ਮ ਅਦਾਲਤ ਵਿੱਚ ਹੋਏ ਪੇਸ਼ ਮਾਮਲੇ ਦੀ ਅਗਲੀ ਸੁਣਵਾਈ 28 ਮਾਰਚ ਨੂੰ ਹੋਵੇਗੀ
ਪੰਚਕੂਲਾ ਹਿੰਸਾ ਹਨੀਪ੍ਰੀਤ ਨੂੰ ਪੰਚਕੂਲਾ ਕੋਰਟ ਵਿੱਚ ਕੀਤਾ ਪੇਸ਼ , ਹਨੀਪ੍ਰੀਤ ਅਤੇ 24 ਲੋਕਾਂ ਉੱਤੇ ਇਲਜ਼ਾਮ ਤੈਅ ਹੋਣਗੇ