ਲੁਧਿਆਣਾ ਨਗਰ ਨਿਗਮ ਚੋਣਾਂ ‘ਚ ਕਾਂਗਰਸ ਨੇ ਹਾਸਿਲ ਕੀਤਾ ਬਹੁਮਤ ਕੁੱਲ 95 ਵਾਰਡਾਂ ਵਿੱਚੋਂ ਕਾਂਗਰਸ ਨੇ 62 ਵਾਰਡਾਂ ‘ਚ ਹਾਸਿਲ ਕੀਤੀ ਜਿੱਤ ਅਕਾਲੀ ਦਲ ਨੇ 11 ਅਤੇ ਬੀਜੇਪੀ ਨੇ 10 ਵਾਰਡਾਂ ਵਿੱਚ ਜਿੱਤ ਦਰਜ ਕੀਤੀ ਲੋਕ ਇਨਸਾਫ ਪਾਰਟੀ 7 ਅਤੇ ‘ਆਪ’ ਉਮੀਦਵਾਰ 1 ਵਾਰਡ ਵਿੱਚ ਰਹੇ ਜੇਤੂ ਹੋਰਨਾਂ 04 ਉਮੀਦਵਾਰਾਂ ਨੇ ਵੀ ਦਰਜ ਕੀਤੀ ਜਿੱਤ