ਬਿਹਾਰ ‘ਚ ਦਰਦਨਾਕ ਹਾਦਸਾ, 9 ਸਕੂਲੀ ਬੱਚਿਆਂ ਦੀ ਮੌਤ

ਪਟਨਾ : ਬਿਹਾਰ ਵਿਚ ਵਾਪਰੇ ਇੱਕ ਹਾਦਸੇ ਨੇ 9 ਸਕੂਲੀ ਬੱਚਿਆਂ ਦੀ ਜਾਨ ਲੈ ਲਈ| ਪ੍ਰਾਪਤ ਜਾਣਕਾਰੀ ਅਨੁਸਾਰ ਮੁੱਜਫਰਪੁਰ ਦੇ ਇੱਕ ਸਕੂਲ ਵਿਚ ਬੇਕਾਬੂ ਬੋਲੈਰੋ ਗੱਡੀ ਵੜ ਗਈ, ਜਿਸ ਨੇ 9 ਬੱਚਿਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ| ਇਸ ਦੌਰਾਨ 24 ਹੋਰ ਜ਼ਖਮੀ ਹੋ ਗਏ|