ਨਵੀਂ ਦਿੱਲੀ : ਕਾਵੇਰੀ ਜਲ ਵਿਵਾਦ ਉਤੇ ਸੁਪਰੀਮ ਕੋਰਟ ਨੇ ਅੱਜ ਅਹਿਮ ਫੈਸਲਾ ਸੁਣਾਇਆ| ਸੁਪਰੀਮ ਕੋਰਟ ਨੇ ਤਾਮਿਲਨਾਡੂ ਦੇ ਪਾਣੀ ਦਾ ਹਿੱਸਾ ਘਟਾਉਂਦਿਆਂ ਉਸ ਨੂੰ 177.25 ਟੀ.ਐਮ.ਟੀ ਪਾਣੀ ਦੇਣ ਦਾ ਹੁਕਮ ਸੁਣਾਇਆ|
ਇਸ ਤੋਂ ਇਲਾਵਾ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਕਰਨਾਟਕ ਨੂੰ ਹੁਣ 14.75 ਟੀ.ਐਮ.ਸੀ ਵਾਧੂ ਪਾਣੀ ਮਿਲੇਗਾ| ਸੁਪਰੀਮ ਕੋਰਟ ਨੇ ਕਿਹਾ ਕਿ ਨਦੀ ਉਤੇ ਕਿਸੇ ਸੂਬੇ ਦਾ ਮਾਲਿਕਾਣਾ ਹੱਕ ਨਹੀਂ ਹੈ|