ਨਵੀਂ ਦਿੱਲੀ : ਪੱਛਮੀ ਏਸ਼ੀਆਈ ਦੇਸ਼ਾਂ ਦੀ ਤਿੰਨ ਦਿਵਸੀ ਯਾਤਰਾ ਤੋਂ ਬਾਅਦ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਪਰਤ ਆਏ| ਪ੍ਰਧਾਨ ਮੰਤਰੀ ਫਿਲਪੀਨਸ ਤੇ ਓਮਾਨ ਵਿਖੇ ਗਏ ਸਨ|