1984 ਦੰਗਿਆਂ ਦੇ 186 ਕੇਸਾਂ ਦੀ ਦੁਬਾਰਾ ਜਾਂਚ ਮਾਮਲੇ ‘ਚ ਰਿਟਾਇਡ DGP ਨਾਮ ਦਾ ਐਲਾਨ

1984 ਦੰਗਿਆਂ ਦੇ 186 ਕੇਸਾਂ ਦੀ ਦੁਬਾਰਾ ਜਾਂਚ ਦਾ ਮਾਮਲਾ – ਕੇਂਦਰ ਨੇ ਸੁਪ੍ਰੀਮ ਕੋਰਟ ਵਿੱਚ SIT ਦੇ ਤੀਸਰੇ ਮੈਂਬਰ ਲਈ ਰਿਟਾਇਰਡ DGP ਐਨ ਆਰ ਵਾਸਨ ਦਾ ਨਾਮ ਦਿੱਤਾ ਹੈ , ਰਾਜਦੀਪ ਸਿੰਘ ਦੀ ਜਗ੍ਹਾ ਲੈਣਗੇ ਐਨ ਆਰ ਵਾਸਨ