ਖਾਪ ਪੰਚਾਇਤਾਂ ਨੂੰ ਸੁਪ੍ਰੀਮ ਕੋਰਟ ਦੀ ਫਟਕਾਰ ਲਗਾਈ ਹੈ। SC ਨੇ ਕਿਹਾ ਕਿ ਖਾਪ ਪੰਚਾਇਤਾਂ ਨੂੰ ਵਿਆਹ ਦੇ ਫੈਸਲੇਦਾ ਅਧਿਕਾਰ ਨਹੀਂ ਹੈ SC ਨੇ ਕਿਹਾ ਬਾਲਗਾਂ ਦੇ ਵਿਆਹ ਵਿੱਚ ਖਾਪ ਦਖਲ ਨਹੀਂ ਦੇ ਸਕਦੀ।