ਪ੍ਰਧਾਨ ਮੰਤਰੀ ਦੀ 3 ਦੇਸ਼ਾਂ ਦੀ ਯਾਤਰਾ 9 ਤੋਂ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਇਸੇ ਮਹੀਨੇ ਤਿੰਨ ਦੇਸ਼ਾਂ ਦੀ ਯਾਤਰਾ ਉਤੇ ਜਾ ਰਹੇ ਹਨ| ਉਹ 9 ਤੋਂ 12 ਫਰਵਰੀ ਤੱਕ ਫਿਲਸਤੀਨ, ਯੂ.ਏ.ਈ ਅਤੇ ਓਮਾਨ ਦੇ ਦੌਰੇ ਉਤੇ ਜਾਣਗੇ|