ਡੇਰਾ ਸੱਚਾ ਸੌਦਾ ਦੇ ਵਾਇਸ ਚੇਅਰਮੈਨ ਡਾ .ਪੀ .ਆਰ .ਨੈਨ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ

ਸਿਰਸਾ -ਡੇਰਾ ਸੱਚਾ ਸੌਦਾ ਦੇ ਵਾਇਸ ਚੇਅਰਮੈਨ ਡਾ.ਪੀਆਰ.ਨੈਨ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਹੋ ਗਿਆ ਹੈ , ਪਿਛਲੇ ਇੱਕ ਮਹੀਨੇ ਤੋਂ ਫਰਾਰ ਹੈ ਹਨ ਡਾ ਨੈਨ