ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮਿਲੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ

ਦਿੱਲੀ-ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮਿਲੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ , ਕੈਬਿਨੇਟ ਵਿਸਥਾਰ ਅਤੇ ਪੰਜਾਬ ਦੇ ਬਾਰਡਰ ਏਰੀਆ ਦੀ ਸੁਰੱਖਿਆ ਉੱਤੇ ਹੋਈ ਚਰਚਾ