ਸ਼੍ਰੋਮਣੀ ਅਕਾਲੀ ਦਲ ਵੱਲੋਂ ਲੁਧਿਆਣਾ ਮਿਉਂਸਪਲ ਕਾਰਪੋਰੇਸ਼ਨ ਚੋਣ ਲਈ 38 ਉਮੀਦਵਾਰਾਂ ਦਾ ਐਲਾਨ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਮਿਉਂਸਪਲ ਕਾਰਪੋਰੇਸ਼ਨ ਲੁਧਿਆਣਾ ਦੀ 24 ਫਰਵਰੀ ਨੂੰ ਹੋ ਰਹੀ ਚੋਣ ਦੇ ਸਬੰਧ ਵਿੱਚ ਪਾਰਟੀ ਦੇ 38 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ। ਬਾਕੀ ਉਮੀਦਵਾਰਾਂ ਦਾ ਫੈਸਲਾ ਵੀ ਛੇਤੀ ਕੀਤਾ ਜਾਵੇਗਾ। ਅੱਜ ਜਾਰੀ ਕੀਤੀ ਗਈ ਸੂਚੀ ਹੇਠ ਲਿਖੇ ਅਨੁਸਾਰ ਹੈ :-
ਉਮੀਦਵਾਰਾਂ ਦੀ ਸੂਚੀ।
ਵਾਰਡ ਨੰ ਉਮੀਦਵਾਰ ਦਾ ਨਾਮ

01 ਕੁਮਾਰੀ ਦਿਵਿਆ ਦਾਨਵ

ਪੁੱਤਰੀ ਸ੍ਰੀ ਵਿਜੇ ਕੁਮਾਰ ਦਾਨਵ

02 (ਐਸ.ਸੀ) ਸ. ਗੁਰਮੇਲ ਸਿੰਘ ਜਾਜੀ

ਪੁੱਤਰ ਸ. ਨਿਰੰਜਣ ਸਿੰਘ

03 ਬੀਬੀ ਨਿੰਦਰਜੀਤ ਕੌਰ ਢਿੱਲੋਂ

ਪਤਨੀ ਸ. ਰਣਜੀਤ ਸਿੰਘ ਢਿੱਲੋਂ ਸਾਬਕਾ ਵਿਧਾਇਕ

05 (ਜਨਰਲ ਔਰਤ) ਬੀਬੀ ਬਲਜਿੰਦਰ ਕੌਰ

ਪਤਨੀ ਸ. ਸੁਰਿੰਦਰ ਸਿੰਘ ਬਾਜਵਾ

06 (ਐਸ.ਸੀ) ਸ. ਸਰਬਜੀਤ ਸਿੰਘ ਲਾਡੀ

ਸਾਬਕਾ ਕੌਂਸਲਰ

07 ਬੀਬੀ ਕੁਲਦੀਪ ਕੌਰ ਭਿੰਡਰ

ਪਤਨੀ ਸ. ਤਰਸੇਮ ਸਿੰਘ ਭਿੰਡਰ

09 (ਜਨਰਲ ਔਰਤ) ਸ਼੍ਰੀਮਤੀ ਪੂਜਾ ਰਾਣੀ

ਪਤਨੀ ਸ਼੍ਰੀ ਨੀਰਜ ਪਟੇਲ

12 ਸ. ਕੰਵਲਜੀਤ ਸਿੰਘ ਨਿੱਕੂ ਗਰੇਵਾਲ

13 (ਐਸ.ਸੀ ਔਰਤ) ਬੀਬੀ ਮਨਦੀਪ ਕੌਰ ਸੰਧੂ

ਸਾਬਕਾ ਕੌਂਸਲਰ

14 (ਬੀ.ਸੀ) ਸ. ਭਰਪੂਰ ਸਿੰਘ

ਪੁੱਤਰ ਸ. ਨਿਰਮਲ ਸਿੰਘ

17 (ਜਨਰਲ ਔਰਤ) ਬੀਬੀ ਜਸਮੀਤ ਕੌਰ

ਪਤਨੀ ਸ. ਬਲਵਿੰਦਰ ਸਿੰਘ

18 ਸ. ਸੁਖਦੇਵ ਸਿੰਘ ਗਿੱਲ

ਸਾਬਕਾ ਕੌਂਸਲਰ

25 (ਜਨਰਲ ਔਰਤ) ਸ਼੍ਰੀਮਤੀ ਸ਼ੁਸ਼ਮਾ ਰਾਣੀ ਸੋਢੀ

ਪਤਨੀ ਸ. ਹਰਦੇਵ ਸਿੰਘ ਸੋਢੀ ਰਿਟਾ ਬੀ.ਡੀ.ਪੀ.ਓ

26 ਸ. ਸੁਰਜੀਤ ਸਿੰਘ ਰਾਏ ਸਾਬਕਾ ਕੌਂਸਲਰ

27 (ਜਨਰਲ ਔਰਤ) ਬੀਬੀ ਗੁਰਮੇਲ ਕੌਰ

ਪਤਨੀ ਸ. ਸੁਰਿੰਦਰ ਸਿੰਘ ਛਿੰਦਾ

28 ਸ. ਪਰਮਜੀਤ ਸਿੰਘ ਗਰਚਾ

ਪੁੱਤਰ ਸ. ਗੁਰਮੇਲ ਸਿੰਘ

33 (ਜਨਰਲ ਔਰਤ) ਬੀਬੀ ਸਰਬਜੀਤ ਕੌਰ ਸੰਧੂ

ਪਤਨੀ ਸ. ਹਰਜਿੰਦਰ ਸਿੰਘ ਸੰਧੂ (ਡੇਅਰੀਵਾਲੇ)

34 ਸ. ਰਖਵਿੰਦਰ ਸਿੰਘ ਗਾਬੜੀਆ

ਸਾਬਕਾ ਕੌਂਸਲਰ

35 ਬੀਬੀ ਰਣਜੀਤ ਕੌਰ

ਪਤਨੀ ਸ. ਕੁਲਦੀਪ ਸਿੰਘ ਖਾਲਸਾ

36 ਸ. ਜਗਬੀਰ ਸਿੰਘ ਸੋਖੀ

ਸਾਬਕਾ ਕੌਂਸਲਰ

38 ਸ. ਸਵਰਨ ਸਿੰਘ ਮਹੌਲੀ

ਸਾਬਕਾ ਕੌਂਸਲਰ

39 (ਜਨਰਲ ਔਰਤ) ਬੀਬੀ ਜਸਵਿੰਦਰ ਕੌਰ ਪਲਾਹਾ

ਪਤਨੀ ਸ. ਹਰਦੀਪ ਸਿੰਘ ਪਲਾਹਾ

40 ਸ਼੍ਰੀ ਪ੍ਰਦੀਪ ਕੁਮਾਰ ਦੀਪੂ

41 (ਜਨਰਲ ਔਰਤ) ਬੀਬੀ ਕੁਲਵਿੰਦਰ ਕੌਰ ਗੋਗਾ

ਪਤਨੀ ਸ. ਸੋਹਣ ਸਿੰਘ ਗੋਗਾ

44 ਸ. ਮੀਤਪਾਲ ਸਿੰਘ ਦੁੱਗਰੀ

45 (ਐਸ.ਸੀ ਔਰਤ) ਬੀਬੀ ਬਲਜੀਤ ਕੌਰ

ਪਤਨੀ ਸ. ਜਸਵਿੰਦਰ ਸਿੰਘ ਭੋਲਾ ਸਾਬਕਾ ਕੌਂਸਲਰ

46 ਸ. ਹਰਭਜਨ ਸਿੰਘ ਡੰਗ

ਸਾਬਕਾ ਕੌਂਸਲਰ

47 (ਐਸ.ਸੀ ਔਰਤ) ਬੀਬੀ ਜਸਵਿੰਦਰ ਕੌਰ

ਪਤਨੀ ਸ. ਗੁਰਮੀਤ ਸਿੰਘ ਸਿੱਧੂ ਪੁੱਤਰ

ਕੈਪਟਨ ਪ੍ਰੀਤਮ ਸਿੰਘ ਪ੍ਰਧਾਨ ਸਾਬਕਾ ਸੈਨਿੰਕ ਵਿੰਗ

48 ਸ. ਗੁਰਦੀਪ ਸਿੰਘ ਛਾਬੜਾ

49 (ਜਨਰਲ ਔਰਤ) ਬੀਬੀ ਸਰਬਜੀਤ ਕੌਰ ਗਿੱਲ

ਪਤਨੀ ਸ. ਇੰਦਰਜੀਤ ਸਿੰਘ ਗਿੱਲ ਸਾਬਕਾ ਕੌਂਸਲਰ

50 ਸ੍ਰੀ ਜੀਵਨ ਸੇਖਾ

54 (ਬੀ.ਸੀ) ਬੀਬੀ ਸੁਰਿੰਦਰ ਕੌਰ ਮੰਨਾ

ਪਤਨੀ ਸ. ਨਰਿੰਦਰ ਸਿੰਘ ਮੰਨਾ

70 ਸ. ਤਨਵੀਰ ਸਿੰਘ ਧਾਲੀਵਾਲ

ਸਾਬਕਾ ਕੌਂਸਲਰ

71 (ਔਰਤ) ਬੀਬਾ ਨਵਦਿਆਲ ਸਿੰਘ

ਪੁੱਤਰੀ ਬੀਬੀ ਸੁਰਿੰਦਰ ਕੌਰ ਦਿਆਲ

72 ਸ. ਹਰਪ੍ਰੀਤ ਸਿੰਘ ਬੇਦੀ

ਸਾਬਕਾ ਕੌਂਸਲਰ

74 ਬੀਬੀ ਪਰਮਜੀਤ ਕੌਰ ਸ਼ਿਵਾਲਿਕ

ਸਾਬਕਾ ਕੌਂਸਲਰ

75 (ਜਨਰਲ ਔਰਤ) ਬੀਬੀ ਸੁਖਵਿੰਦਰ ਕੌਰ

ਪਤਨੀ ਸ. ਭੁਪਿੰਦਰ ਸਿੰਘ ਭਿੰਦਾ ਸਾਬਕਾ ਕੌਂਸਲਰ

81 ਬੀਬੀ ਕਮਲਜੀਤ ਕੌਰ

ਪਤਨੀ ਸ੍ਰੀ ਪ੍ਰਿੰਸ