ਮੁੰਬਈ ‘ਚ ਭੁਚਾਲ ਦੇ ਝਟਕੇ

ਮੁੰਬਈ, ਦੇ ਕੁਝ ਇਲਾਕਿਆਂ ਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰੀਐਕਟਰ ਸਕੇਲ ‘ਤੇ ਇਸ ਦੀ ਤੀਬਰਤਾ 3.4 ਮਾਪੀ ਗਈ ਹੈ।