ਬਜਟ ਤੋਂ ਦੂਸਰੇ ਦਿਨ ਸੈਂਸੈਕਸ ‘ਚ 839 ਅੰਕਾਂ ਦੀ ਵੱਡੀ ਗਿਰਾਵਟ

ਮੁੰਬਈ : ਕੱਲ੍ਹ ਬਜਟ ਪੇਸ਼ ਹੋਣ ਤੋਂ ਬਾਅਦ ਸੈਂਸੈਕਸ ਵਿਚ ਅੱਜ ਜਬਰਦਸਤ ਗਿਰਾਵਟ ਦਰਜ ਕੀਤੀ ਗਈ| ਸੈਂਸੈਕਸ ਅੱਜ 839.91 ਅੰਕਾਂ ਦੀ ਗਿਰਾਵਟ ਨਾਲ 35,066.75 ਅੰਕਾਂ ਉਤੇ ਪਹੁੰਚ ਕੇ ਬੰਦ ਹੋਇਆ|
ਇਸ ਤੋਂ ਇਲਾਵਾ ਨਿਫਟੀ ਵਿਚ 256.30 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ ਅਤੇ ਇਹ 10,760.60 ਅੰਕਾਂ ਉਤੇ ਪਹੁੰਚ ਕੇ ਬੰਦ ਹੋਇਆ|