ਜ਼ਮੀਨ ਘੁਟਾਲਾ ਮਾਮਲਾ: ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਖਿਲਾਫ ਚਾਰਜਸ਼ੀਟ ਦਾਖਲ

ਹਰਿਆਣਾ : ਜ਼ਮੀਨ ਘੁਟਾਲਾ ਮਾਮਲਾ ‘ਚ CBI ਨੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੂਪੇਂਦਰ ਸਿੰਘ ਹੁੱਡਾ ਦੇ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਹੈ ਪੰਚਕੂਲਾ ਕੋਰਟ ਵਿੱਚ 33 ਹੋਰ ਲੋਕਾਂ ਦੇ ਖਿਲਾਫ ਇਲਜ਼ਾਮ ਪੱਤਰ ਦਾਖਲ ਕੀਤਾ ਹੈ। ਮਾਮਲੇ ਵਿੱਚ ਗੁਰੁਗਰਾਮ ਦੇ ਕਿਸਾਨਾਂ ਨੂੰ ਕਰੀਬ 1500 ਕਰੋੜ ਰੁਪਏ ਦਾ ਘਾਟਾ ਹੋਇਆ ਸੀ।