ਪੰਜਾਬ ਡੀਜੀਪੀ ਸੁਰੇਸ਼ ਅਰੋੜਾ ਨੇ ਫਰੀਦਕੋਟ ਮੈਡੀਕਲ ਕਾਲਜ ਪਹੁੰਚਕੇ ਜਖ਼ਮੀ ਪੁਲਸਕਰਮੀਆਂ ਨਾਲ ਮੁਲਾਕਾਤ ਕੀਤੀ। ਵਿੱਕੀ ਗੌਂਡਰ ਐਨਕਾਉਂਟਰ ਵਿੱਚ ਜਖ਼ਮੀ ਹੋਏ ਸਨ ਦੋ ਪੰਜਾਬ ਪੁਲਸਕਰਮੀ।