ਰਾਜਸਥਾਨ ਸਰਕਾਰ ਵਲੋਂ ਵਿੱਕੀ ਗੌਂਡਰ ਐਨਕਾਉਂਟਰ ਮਾਮਲੇ ਵਿੱਚ ਕਾਨੂੰਨੀ ਜਾਂਚ ਦੇ ਦਿੱਤੇ ਹੁਕਮ

ਰਾਜਸਥਾਨ ਸਰਕਾਰ ਨੇ ਵਿੱਕੀ ਗੌਂਡਰ ਐਨਕਾਉਂਟਰ ਮਾਮਲੇ ਵਿੱਚ ਕਾਨੂੰਨੀ ਜਾਂਚ ਦੇ ਦਿੱਤੇ ਹੁਕਮ ਦਿੱਤੇ ਹਨ . ਐਸ.ਐਸ.ਪੀ ਇੰਦਰ ਰਾਠੌੜ ਕਰਣਗੇ ਪੁਲਿਸ ਵਿਭਾਗ ਵਲੋਂ ਜਾਂਚ , ਉਥੇ ਹੀ ਐਡੀਐਮ ਪ੍ਰਸ਼ਾਸਨ ਨਖਤਦਾਨ ਬਾਰਹਠ ਪ੍ਰਬੰਧਕੀ ਜਾਂਚ ਕਰਣਗੇ।