ਕਾਬੁਲ : ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਹੋਏ ਅੱਜ ਇੱਕ ਸ਼ਕਤੀਸ਼ਾਲੀ ਬੰਬ ਧਮਾਕੇ ਵਿਚ ਮ੍ਰਿਤਕਾਂ ਦੀ ਗਿਣਤੀ 95 ਹੋ ਗਈ ਹੈ| ਇਸ ਤੋਂ ਇਲਾਵਾ 160 ਲੋਕ ਜ਼ਖਮੀ ਹੋਏ ਹਨ|
ਦੱਸਣਯੋਗ ਹੈ ਕਿ ਕਾਬੁਲ ਵਿਖੇ ਇੱਕ ਐਂਬੂਲੈਂਸ ਵਿਚ ਅੱਜ ਇੱਕ ਬੰਬ ਧਮਾਕਾ ਹੋਇਆ|
ਇਹ ਧਮਾਕਾ ਇੱਕ ਐਂਬੂਲੈਂਸ ਵਿਚ ਹੋਇਆ, ਜਿਸ ਕਾਰਨ ਇਸ ਦੇ ਆਲੇ-ਦੁਆਲੇ ਦੇ ਵਾਹਨਾਂ ਦੇ ਚੀਥੜੇ ਉੱਡ ਗਏ|