ਨਵੀਂ ਦਿੱਲੀ : ਚੋਣ ਕਮਿਸ਼ਨ ਨੇ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਝੱਟਕਾ ਦਿੱਤਾ ਹੈ। 20 ਵਿਧਾਇਕਾਂ ਦੇ ਕਿਸਮਤ ਦਾ ਫੈਸਲਾ ਚੋਣ ਕਮਿਸ਼ਨ ਨੇ ਕਰ ਲਿਆ ਹੈ। ਚੋਣ ਕਮਿਸ਼ਨ ਨੇ 20 ਆਪ ਵਿਧਾਇਕਾਂ ਨੂੰ ਅਯੋਗ ਕਰਾਰ ਦਿੰਦੇ ਹੋਏ ਇਸ ਸਬੰਧੀ ਸਿਫ਼ਾਰਿਸ਼ ਰਿਪੋਰਟ ਰਾਸ਼ਟਰਪਤੀ ਨੂੰ ਭੇਜ ਦਿੱਤੀ ਹੈ।
AAP ਦੇ ਇਸ 20 ਵਿਧਾਇਕਾਂ ਉੱਤੇ ਹੈ ਖ਼ਤਰਾ
1 . ਪ੍ਰਵੀਨ ਕੁਮਾਰ
2 . ਸ਼ਰਦ ਕੁਮਾਰ
3 . ਆਦਰਸ਼ ਸ਼ਾਸਤਰੀ
4 . ਮਦਨ ਲਾਲ
5 . ਚਰਨ ਗੋਇਲ
6 . ਸਰਿਤਾ ਸਿੰਘ
7 . ਨਿਰੇਸ਼ ਯਾਦਵ
8 . ਜਰਨੈਲ ਸਿੰਘ
9 . ਰਾਜੇਸ਼ ਗੁਪਤਾ
10 . ਅਲਕਾ ਲਾਂਬਾ
11 . ਨਿਤੀਨ ਤਿਆਗੀ
12 . ਸੰਜੀਵ ਝਾ
13 . ਕੈਲਾਸ਼ ਗਹਲੋਤ
14 . ਵਿਜੇਂਦਰ ਗਰਗ
15 . ਰਾਜੇਸ਼ ਰਿਸ਼ੀ
16 . ਅਨਿਲ ਕੁਮਾਰ ਵਾਜਪਾਈ
17 . ਸੋਮਦੱਤ
18 . ਸੁਲਬੀਰ ਸਿੰਘ ਪਾਇਆ
19 . ਮਨੋਜ ਕੁਮਾਰ
20 . ਅਵਤਾਰ ਸਿੰਘ