ਸ੍ਰੀਨਗਰ : ਪਾਕਿਸਤਾਨ ਵੱਲੋਂ ਕੀਤੀ ਜਾਰੀ ਰਹੀ ਗੋਲੀਬਾਰੀ ਦਾ ਭਾਰਤ ਨੇ ਅੱਜ ਮੂੰਹਤੋੜ ਜਵਾਬ ਦਿੱਤਾ ਹੈ| ਭਾਰਤ ਵੱਲੋਂ ਕੀਤੀ ਗਈ ਕਾਰਵਾਈ ਵਿਚ ਪਾਕਿਸਤਾਨ ਦੇ 7 ਸੈਨਿਕ ਅਤੇ 6 ਅੱਤਵਾਦੀ ਮਾਰੇ ਗਏ|
ਇਸ ਤੋਂ ਪਹਿਲਾਂ ਕੋਟਲੀ ਸੈਕਟਰ ਵਿਖੇ ਪਾਕਿਸਤਾਨ ਵੱਲੋਂ ਭਾਰਤੀ ਖੇਤਰ ਵਿਚ ਗੋਲੀਬਾਰੀ ਕੀਤੀ ਗਈ ਸੀ, ਜਿਸ ਦਾ ਭਾਰਤ ਨੇ ਕਰਾਰ ਜਵਾਬ ਦਿੱਤਾ ਹੈ|