ਗੁਜਰਾਤ :ਕਥਾ ਸਮਾਗਮ ‘ਚ ਅੱਗ , ਜਿੰਦਾ ਸੜੀਆਂ 3 ਬੱਚੀਆਂ ,15 ਲੋਕ ਜਖਮੀ

ਗੁਜਰਾਤ ਦੇ ਰਾਜਕੋਟ ਦੇ ਉਪਲੇਟਾ ਵਿੱਚ ਕਥਾ ਸਮਾਗਮ ਵਿੱਚ ਅੱਗ ਲੱਗਣ ਨਾਲ 3 ਬੱਚੀਆਂ ਦੀ ਮੌਤ ਹੋ ਗਈ ਜਦੋਂ ਕਿ ਹੋਰ 15 ਦੀ ਹਾਲਤ ਗੰਭੀਰ ਹੈ। ਇੱਥੇ ਉਪਲੇਟਾ ਦੇ ਪ੍ਰਾਸੰਲਾ ਵਿੱਚ ਰਾਸ਼ਟਰ ਕਥਾ ਸਮਾਗਮ ਦਾ ਪ੍ਰਬੰਧ ਕੀਤਾ ਗਿਆ ਸੀ ਜੋ 6 ਜਨਵਰੀ ਤੋਂ 13 ਜਨਵਰੀ ਤੱਕ ਚੱਲਣਾ ਸੀ ਪਰ ਇਸ ਦੌਰਾਨ ਇਹ ਹਾਦਸਾ ਹੋ ਗਿਆ।