ਮੁੰਬਈ ਚ ਆਟੋ ਰਿਕਸ਼ਾ ਵਿਚ ਅੱਗ ਲੱਗਣ ਕਾਰਨ 3 ਮੌਤਾਂ ਹੋ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਜਾਣਕਾਰੀ ਮੁਤਾਬਿਕ ਮਹਾਰਾਸ਼ਟਰ ਦੇ ਅਹਿਮਦ ਨਗਰ ਵਿਚ ਇਹ ਘਟਨਾ ਹੋਈ। ਅੱਗ ਲੱਗਣ ਦੇ ਕਾਰਣ ਦਾ ਪੁਲਿਸ ਪਤਾ ਲਗਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕੇ ਆਟੋ ਕਾਫੀ ਪੁਰਾਣੇ ਮਾਡਲ ਦਾ ਸੀ।