ਗੁਰਦਸਪੂਰ ਪੁਲਿਸ ਨੇ ਸ਼ਹਿਰ ‘ਚ 800 ਗ੍ਰਾਮ ਹੈਰੋਇਨ ਪਤੀ ਪਤਨੀ ਨੂੰ ਗਿਰਫ਼ਤਾਰ ਕੀਤਾ ਹੈ। ਆਰੋਪੀਆਂ ਦੀ ਪਹਿਚਾਣ ਭਾਰਤ ਗਿਲ ਤੇ ਏਕਤਾ ਦੇ ਰੂਪ ‘ਚ ਹੋਈ ਹੈ। ਹੈਰੋਇਨ ਦੀ ਕੀਮਤ 4 ਕਰੋੜ ਦੇ ਕਰੀਬ ਦੱਸੀ ਗਈ ਹੈ। ਪੁਲਿਸ ਨੇ ਬੱਬਰੀ ਬਾਈਪਾਸ ਨੇੜੇ ਨਾਕਾ ਲਗਾਇਆ ਹੋਇਆ ਸੀ ਜਿਥੇ ਪੁਲਿਸ ਨੇ ਪਤੀ ਪਤਨੀ ਨੂੰ ਗਿਰਫ਼ਤਾਰ ਕਰਕੇ ਹਿਰਾਸਤ ਚ ਲੈ ਲਿਆ।