ਸਿੰਗਾਪੁਰ – ਭਾਰਤ ਦੀ ਵਿਦੇਸ਼ ਮੰਤਰੀ ਜੋ ਕਿ ਤਿੰਨ ਦੇਸ਼ਾਂ ਦੇ ਦੌਰੇ ਉਤੇ ਗਏ ਹੋਏ ਹਨ, ਅੱਜ ਸਿੰਗਾਪੁਰ ਪਹੁੰਚੇ| ਇਸ ਮੌਕੇ ਉਨ੍ਹਾਂ ਦਾ ਰਸਮੀ ਸਵਾਗਤ ਕੀਤਾ ਗਿਆ|
ਦੱਸਣਯੋਗ ਹੈ ਕਿ ਉਹ ਕੱਲ੍ਹ ਆਸਿਆਨ ਦੇਸ਼ਾਂ ਦੇ ਖੇਤਰੀ ਪ੍ਰਵਾਸੀ ਦਿਵਸ ਸਮਾਗਮ ਦਾ ਉਦਘਾਟਨ ਕਰਨਗੇ|