ਵਿਜੇ ਮਾਲੀਆ ਨੂੰ ਐਲਾਨਿਆ ਭਗੌੜਾ

ਨਵੀਂ ਦਿੱਲੀ – ਬੈਂਕਾਂ ਦਾ ਕਰੋੜਾਂ ਰੁਪਈਆ ਮਾਰ ਚੁੱਕੇ ਕਾਰੋਬਾਰੀ ਵਿਜੇ ਮਾਲੀਆ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਭਗੌੜਾ ਐਲਾਨ ਦਿੱਤਾ ਹੈ।