ਸ਼ਾਕਾਹਾਰੀ ਲੋਕ ਚਾਹੇ ਇਸ ਖਾਣੇ ਨੂੰ ਹੈਲਦੀ ਦੱਸਣ ਪਰ ਇਸ ਸਰਵੇ ‘ਚ ਸਾਹਮਣੇ ਆਇਆ ਹੈ ਕਿ ਮੀਟ ਖਾਣ ਵਾਲੇ ਸੈਕਸ ਦੇ ਮਾਮਲੇ ‘ਚ ਬਿਹਤਰ ਹੁੰਦੇ ਹਨ। ਮੀਟ ਖਾਣ ਵਾਲੇ ਲੋਕਾਂ ਨੇ ਸਰਵੇ ‘ਚ ਦੱਸਿਆ ਕਿ ਉਹ ਹਫ਼ਤੇ ‘ਚ ਘੱਟ ਤੋਂ ਘੱਟ ਇਕ ਵਾਰ ਸੈਕਸ ਜ਼ਰੂਰ ਕਰਦੇ ਹਨ।
ਹਾਲਾਂਕਿ ਇਹ ਸਰਵੇ ਇਕ ਮੀਟ ਵੇਚਣ ਵਾਲੀ ਕੰਪਨੀ ਨੇ ਕੀਤਾ ਹੈ। ਇਸ ਸਰਵੇ ‘ਚ ਬ੍ਰਿਟੇਨ ਦੇ 2000 ਲੋਕਾਂ ਨੇ ਹਿੱਸਾ ਲਿਆ। ਇਸ ਸਰਵੇ ‘ਚ ਸਿਰਫ਼ 16 ਫ਼ੀਸਦੀ ਸ਼ਾਕਾਹਾਰੀ ਲੋਕਾਂ ਨੇ ਕਿਹਾ ਕਿ ਉਹ ਹਫ਼ਤੇ ‘ਚ ਇਕ ਵਾਰ ਸੈਕਸ ਜ਼ਰੂਰ ਕਰਦੇ ਹਨ, ਜਦਕਿ ਮੀਟ ਖਾਣ ਵਾਲੇ 42 ਫ਼ੀਸਦੀ ਲੋਕਾਂ ਨੇ ਅਜਿਹਾ ਕਿਹਾ।
42 ਫ਼ੀਸਦੀ ਲੋਕਾਂ ਨੇ ਕਿਹਾ ਕਿ ਉਹ ਹਫ਼ਤੇ ‘ਚ ਇਕ ਵਾਰ ਮੀਟ ਜ਼ਰੂਰ ਖਾਂਦੇ ਹਨ ਤੇ ਇਸ ਨਾਲ ਉਨ੍ਹਾਂ ਦੀ ਸੈਕਸ ਲਾਈਫ਼ ਬਿਹਤਰ ਰਹਿੰਦੀ ਹੈ। ਗੌਰਮੇਟ ਮੀਟ ਕਲੱਬ ਨਾਂ ਦੀ ਵੈੱਬਸਾਈਟ ਨੇ ਇਹ ਸਰਵੇ ਕੀਤਾ ਸੀ। ਹਾਲਾਂਕਿ ਕਈ ਲੋਕਾਂ ਨੇ ਇਸ ‘ਤੇ ਡਾਊਟ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਦੀ ਸੈਕਸ ਲਾਈਫ਼ ਮੀਟ ਖਾਣ ਵਾਲਿਆਂ ਤੋਂ ਘੱਟ ਨਹੀਂ ਹੈ। ਮੀਟ ਖਾਣ ਵਾਲੇ ਇਕ ਵਿਅਕਤੀ ਨੇ ਕਿਹਾ ਕਿ ਉਹ ਰੁਜ਼ਾਨਾ ਮੀਟ ਖਾਂਦੇ ਹਨ ਤੇ ਹੁਣ ਇਸ ਨੂੰ ਛੱਡ ਨਹੀਂ ਸਕਦੇ।
ਕੁਝ ਮਹੀਨੇ ਪਹਿਲਾਂ ਇਕ ਸਰਵੇ ‘ਚ ਸਾਹਮਣੇ ਆਇਆ ਸੀ ਕਿ ਕਾਫ਼ੀ ਔਰਤਾਂ ਪੁਰਸ਼ਾਂ ਤੋਂ ਜ਼ਿਆਦਾ ਸੈਕਸ ਚਾਹੁੰਦੀਆਂ ਹਨ ਪਰ ਇਹ ਉਸ ਰਸਮੀ ਧਾਰਨਾ ਦੇ ਖਿਲਾਫ਼ ਹੈ, ਜਿਸ ‘ਚ ਇਹ ਕਿਹਾ ਗਿਆ ਹੈ ਕਿ ਪੁਰਸ਼ ਔਰਤਾਂ ਦੀ ਤੁਲਨਾ ‘ਚ ਜ਼ਿਆਦਾ ਸੈਕਸ ਚਾਹੁੰਦੇ ਹਨ।
ਜੇਕਰ ਤੁਸੀਂ ਉੱਪਰ ਬਿਆਨ ਕੀਤੇ ਕਿਸੇ ਵੀ ਮਸਲੇ ਤੋਂ ਪਰੇਸ਼ਾਨ ਹੋ ਜਾਂ ਕਿਸੇ ਗੁਪਤ ਰੋਗ ਤੋਂ ਪੀੜਤ ਹੋ ਤਾਂ ਇੱਕ ਵਾਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਜ਼ਰੂਰ ਸੰਪਰਕ ਕਰੋ। ਸੂਰਜਵੰਸ਼ੀ ਦਵਾਖ਼ਾਨਾ ਉੱਤਰੀ ਅਮਰੀਕਾ ਵਿੱਚ ਪਿੱਛਲੇ 25 ਸਾਲਾਂ ਤੋਂ ਲਗਾਤਾਰ ਸੇਵਾ ਨਿਭਾਉਂਦਾ ਆ ਰਿਹਾ ਹੈ। ਮੈਡੀਕਲ ਸਾਇੰਸ ਵਲੋਂ ਸਾਰੀ ਦੁਨੀਆ ‘ਚ ਇਹ ਗੱਲ ਪੂਰੀ ਤਰ੍ਹਾਂ ਸਥਾਪਤ ਕੀਤੀ ਜਾ ਚੁੱਕੀ ਹੈ ਕਿ ਪਿਛਲੇ 100 ਸਾਲਾਂ ਵਿੱਚ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ ਪਰ ਧਿਆਨ ਦੇਣ ਦੀ ਗੱਲ ਇਹ ਹੈ ਕਿ ਫ਼ਿਰ ਵੀ ਮਰਦਾਂ ਵਿੱਚ ਇਰੈਕਟਾਇਲ ਡਿਸਫ਼ੰਕਸ਼ਨ ਭਾਵ ਮਰਦਾਨਾ ਕਮਜ਼ੋਰੀ, ਸ਼ੀਘਰ ਪਤਨ, ਸ਼ੂਗਰ, ਗਠੀਆ ਤੇ ਰੀੜ੍ਹ ਦੀ ਹੱਡੀ ਦੀਆਂ ਬੀਮਾਰੀਆਂ ਨੂੰ ਅੰਗ੍ਰੇਜ਼ੀ ਦਵਾਈਆਂ ਨਾਲ ਸਿਰਫ਼ ਕੁਝ ਹੱਦ ਤਕ ਕੰਟਰੋਲ ਹੀ ਕੀਤਾ ਜਾ ਰਿਹਾ ਹੈ। ਇਨ੍ਹਾਂ ਬੀਮਾਰੀਆਂ ਨੂੰ ਹਮੇਸ਼ਾ ਲਈ ਖਤਮ ਕਰ ਕੇ ਮਰੀਜ਼ ਨੂੰ ਸਿਹਤਮੰਦ ਨਹੀਂ ਬਣਾਇਆ ਜਾ ਰਿਹਾ। ਮਰਦਾਂ ਨੂੰ ਇੰਦਰੀ ਵਰਧਕ ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡੌਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਵਧੇਰੇ ਜਾਣਕਾਰੀ ਲਈ ਅੱਜ ਹੀ ਖ਼ਾਨਦਾਨੀ ਹਕੀਮ ਕੇ.ਬੀ. ਸਿੰਘ ਨਾਲ 416-992-5489 ‘ਤੇ ਸੰਪਰਕ ਕਰੋ ਜਾਂ ਇਸ ਅਖ਼ਬਾਰ ਵਿੱਚ ਲੱਗਾ ਸੂਰਜਵੰਸ਼ੀ ਦਵਾਖ਼ਾਨੇ ਦਾ ਇਸ਼ਤਿਹਾਰ ਦੇਖੋ।