ਸਮੱਗਰੀ
– ਬਰਫ਼
– ਆਚਾਰ 1/2 ਛੋਟਾ ਚੱਮਚ
– ਅੰਬ ਦਾ ਰਸ 90 ਮਿਲੀਲੀਟਰ
– ਟਬੈਸਕੋ ਸਾਓਸ 1 ਡ੍ਰਾਪ
– ਨਿੰਬੂ ਦਾ ਰਸ 1/2 ਛੋਟਾ ਚੱਮਚ
– ਖੰਡ ਸਿਰਪ 20 ਮਿਲੀਲੀਟਰ
– ਬਰਫ਼
– ਜਿੰਜਰ ਐੱਲ
ਬਣਾਉਣ ਦੀ ਵਿਧੀ
1. ਇਕ ਸ਼ੇਕਰ ‘ਚ ਬਰਫ਼, 1/2 ਛੋਟਾ ਚੱਮਚ ਆਚਾਰ, 90 ਮਿਲੀਲੀਟਰ ਅੰਬ ਰਸ, 1 ਡ੍ਰਾਪ ਟਬੈਸਕੋ ਸਾਓਸ,1/2 ਛੋਟਾ ਚੱਮਚ ਨਿੰਬੂ ਦਾ ਰਸ ਅਤੇ 20 ਮਿਲੀਲੀਟਰ ਖੰਡ ਸਿਰਪ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ।
2. ਇਕ ਗਲਾਸ ‘ਚ ਬਰਫ਼ ਅਤੇ ਇਸ ਦਾ ਮਿਕਸਚਰ ਨੂੰ ਪਾ ਦਿਓ।
3. ਫ਼ਿਰ ਇਸ ‘ਚ ਜਿੰਜਰ ਐੱਲ ਪਾ ਕੇ ਮਿਲਾਓ।
4. ਤੁਹਾਡੀ ਡ੍ਰਿੰਕ ਤਿਆਰ ਹੈ ਇਸ ਨੂੰ ਸਰਵ ਕਰੋ।