ਪ੍ਰਧਾਨ ਮੰਤਰੀ ਨੇ ਦਿੱਲੀ ਤੇ ਨੋਇਡਾ ਵਿਚਾਲੇ ਮੈਟਰੋ ਦੀ ਮੈਜੰਟਾ ਲਾਈਨ ਦਾ ਕੀਤਾ ਉਦਘਾਟਨ

ਨੋਇਡਾ – ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅੱਜ ਬਾਟੇਨਿਕਲ ਗਾਰਡਨ ਤੋਂ ਕਾਲਕਾ ਜੀ ਮੰਦਿਰ ਜਾਣ ਵਾਲੇ ਮੈਜੈਂਟਾ ਮੈਟਰੋ ਲਾਈਨ ਨੂੰ ਹਰੀ ਝੰਡੀ ਦਿਖਾਈ|
ਪ੍ਰਧਾਨ ਮੰਤਰੀ ਨੇ ਦਿੱਲੀ ਮੈਟਰੋ ਦੇ ਮੈਜੰਟਾ ਲਾਈਨ ਦੀ ਸਵਾਰੀ ਵੀ ਕੀਤੀ| ਇਹ ਮੈਜੰਟਾ ਲਾਈਨ ਨੋਇਡਾ ਦੇ ਬੋਟੇਨਿਕਲ ਗਾਰਡਨ ਨੂੰ ਦਿੱਲੀ ਦੇ ਕਾਲਕਾ ਨਾਲ ਜੋੜੇਗੀ|