ਸ਼ਿਵ ਸੈਨਾ ਆਗੂ ਸੁਧੀਰ ਸੂਰੀ ਨੂੰ ਮਿਲੀ ਜ਼ਮਾਨਤ

ਚੰਡੀਗੜ੍ਹ : ਸ਼ਿਵ ਸੈਨਾ ਆਗੂ ਸੁਧੀਰ ਸੂਰੀ ਨੂੰ ਸ਼ੁੱਕਰਵਾਰ ਜ਼ਮਾਨਤ ਦੇ ਦਿੱਤੀ ਗਈ। ਸ਼ਿਵ ਸੈਨਿਕ ਦੇ ਸੰਘਰਸ਼ ਤੋਂ ਬਾਅਦ ਅਦਾਲਤ ਨੇ ਸੁਧੀਰ ਸੂਰੀ ਦੀ ਜ਼ਮਾਨਤ ਦੀ ਅਰਜ਼ੀ ਸਵੀਕਾਰ ਕਰ ਲਈ। ਦੇਰ ਸ਼ਾਮ ਨੂੰ ਪਠਾਨਕੋਟ ਦੀ ਜੇਲ ਤੋਂ ਸੁਧੀਰ ਸੂਰੀ ਨੂੰ ਲੈਣ ਲਈ ਸੰਜੀਵ ਘਨੌਲੀ ਨਾਲ ਕਈ ਸ਼ਿਵ ਸੈਨਿਕ ਪਹੁੰਚੇ।