ਵਿਧਾਇਕਾਂ ਤੇ ਮੰਤਰੀਆਂ ਨੂੰ 1 ਜਨਵਰੀ ਤੋਂ ਆਪਣੀ ਪ੍ਰਾਪਰਟੀ ਦਾ ਬਿਓਰਾ ਆਨਲਾਈਨ ਦਾਖਲ ਕਰਨ ਸਬੰਧੀ ਬਿੱਲ ਪਾਸ

ਚੰਡੀਗੜ੍ਹ – ਪੰਜਾਬ ਵਿਧਾਨ ਸਭਾ ਵਿਚ ਅੱਜ ਅਹਿਮ ਬਿੱਲ ਪਾਸ ਕੀਤੇ ਗਏ| ਹਰ ਵਿਧਾਇਕ ਤੇ ਮੰਤਰੀ ਨੂੰ 1 ਜਨਵਰੀ ਤੋਂ ਆਪਣੀ ਪ੍ਰਾਪਰਟੀ ਦਾ ਬਿਓਰਾ ਆਨਲਾਈਨ ਦਾਖਲ ਕਰਨ ਅਤੇ ਵਿਧਾਇਕਾਂ ਦੀਆਂ ਤਨਖਾਹਾਂ ਵਧਾਏ ਜਾਣ ਸਬੰਧੀ ਬਿੱਲਾਂ ਨੂੰ ਵਿਧਾਨ ਸਭਾ ਵਿਚ ਪਾਸ ਕਰ ਦਿੱਤਾ ਗਿਆ ਹੈ|