ਇਕਬਾਲ ਸਿੰਘ ਗਰੇਵਾਲ ਐੱਨ.ਐੱਸ.ਯੂ.ਆਈ ਦੇ ਸਕੱਤਰ ਨਿਯੁਕਤ

ਚੰਡੀਗੜ੍ਹ – ਸ. ਇਕਬਾਲ ਸਿੰਘ ਗਰੇਵਾਲ ਨੂੰ ਐੱਨ.ਐੱਸ.ਯੂ.ਆਈ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ| ਸ. ਇਕਬਾਲ ਸਿੰਘ ਗਰੇਵਾਲ ਪੰਜਾਬ ਤੋਂ ਇੱਕੋ-ਇੱਕ ਸਖਸ਼ੀਅਤ ਹਨ ਜਿਨ੍ਹਾਂ ਨੂੰ ਐੱਨ.ਐੱਸ.ਯੂ.ਆਈ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ|
ਦੱਸਣਯੋਗ ਹੈ ਕਿ ਸ. ਇਕਬਾਲ ਸਿੰਘ ਗਰੇਵਾਲ ਇਸ ਤੋਂ ਪਹਿਲਾਂ ਪੰਜਾਬ ਐੱਨ.ਐੱਸ.ਯੂ.ਆਈ ਦੇ ਪ੍ਰਧਾਨ ਰਹਿ ਚੁੱਕੇ ਹਨ|