ਪ੍ਰਿੰਸ ਚਾਰਲਸ ਅਤੇ ਕੈਮਿਲਾ ਪਾਰਕਰ ਭਾਰਤ ਦੌਰੇ ‘ਤੇ ਪਹੁੰਚੇ

ਨਵੀਂ ਦਿੱਲੀ – ਬਰਤਾਨੀਆ ਦੇ ਪ੍ਰਿੰਸ ਚਾਰਲਸ ਅਤੇ ਕੈਮਿਲਾ ਪਾਰਕਰ ਅੱਜ 2 ਦਿਵਸੀ ਭਾਰਤ ਦੌਰੇ ਤੇ ਪਹੁੰਚੇ| ਹਵਾਈ ਅੱਡੇ ਉਤੇ ਉਨ੍ਹਾਂ ਦਾ ਜਨਰਲ ਵੀ.ਕੇ ਸਿੰਘ ਅਤੇ ਵਾਈ.ਕੇ ਸਿਨਹਾ ਨੇ ਸਵਾਗਤ ਕੀਤਾ| ਆਪਣੇ ਭਾਰਤ ਦੌਰੇ ਦੌਰਾਨ ਉਹ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕਰਨਗੇ|